ਪਲਾਟ 'ਚ ਰਹਿ ਰਹੇ ਪ੍ਰਵਾਸੀਆਂ ਨੇ ਦੱਸਿਆ ਕੇ 30 ਤੋਂ 40 ਲੋਕ ਪਲਾਟ ਅੰਦਰ ਲੁੱਕੇ ਹੋਏ ਸਨ।ਜਿਨ੍ਹਾਂ ਨੇ ਉਨ੍ਹਾਂ ਨੂੰ ਪਲਾਟ ਚੋਂ ਬਾਹਰ ਕੱਢ ਦਿੱਤਾ। ਉਨ੍ਹਾਂ ਪਲਾਟ ਮਾਲਿਕ ਤੇ ਗੋਲੀ ਵੀ ਚਲਾਈ।ਫਿਲਹਾਲ ਪੁਲਿਸ ਮਾਮਲੇ ਦੀ ਜਾਂਚ 'ਚ ਲੱਗੀ ਹੈ।ਜ਼ਖਮੀ ਪਾਲਟ ਮਾਲਕ ਨੂੰ ਇਲਾਜ ਲਈ ਹਸਪਤਾਲ ਭਰਤੀ ਕੀਤਾ ਗਿਆ ਹੈ।
ਬਠਿੰਡਾ ਦੇ ਦੋ ਧੜਿਆਂ 'ਚ ਝੜਪ, ਫਾਇਰਿੰਗ ਦੌਰਾਨ ਇੱਕ ਜ਼ਖਮੀ
ਏਬੀਪੀ ਸਾਂਝਾ
Updated at:
31 Jul 2020 06:09 PM (IST)
ਬਠਿੰਡਾ ਦੇ ਘੋੜੋ ਚੌਂਕ 'ਚ ਇੱਕ ਪਲਾਟ ਦੇ ਕਬਜ਼ੇ ਨੂੰ ਲੈ ਕੇ ਦੋ ਗੁੱਟਾਂ 'ਚ ਝੜਪ ਹੋ ਗਈ।ਇਸ ਝੜਪ ਦੌਰਾਨ 15 ਦੇ ਕਰੀਬ ਫਾਇਰ ਹੋਏ।
NEXT
PREV
ਬਠਿੰਡਾ: ਬਠਿੰਡਾ ਦੇ ਘੋੜੋ ਚੌਂਕ 'ਚ ਇੱਕ ਪਲਾਟ ਦੇ ਕਬਜ਼ੇ ਨੂੰ ਲੈ ਕੇ ਦੋ ਗੁੱਟਾਂ 'ਚ ਝੜਪ ਹੋ ਗਈ।ਇਸ ਝੜਪ ਦੌਰਾਨ 15 ਦੇ ਕਰੀਬ ਫਾਇਰ ਹੋਏ।ਜਿਸ ਵਿੱਚ ਪਲਾਟ ਦਾ ਮਾਲਿਕ ਜ਼ਖਮੀ ਹੋ ਗਿਆ।ਪੁਲਿਸ ਨੇ ਮੌਕੇ ਤੇ ਪਹੁੰਚ ਕੇ 15 ਲੋਕਾਂ ਨੂੰ ਬੰਦੂਕਾਂ ਸਣੇ ਕਾਬੂ ਕੀਤਾ ਹੈ।
ਪਲਾਟ 'ਚ ਰਹਿ ਰਹੇ ਪ੍ਰਵਾਸੀਆਂ ਨੇ ਦੱਸਿਆ ਕੇ 30 ਤੋਂ 40 ਲੋਕ ਪਲਾਟ ਅੰਦਰ ਲੁੱਕੇ ਹੋਏ ਸਨ।ਜਿਨ੍ਹਾਂ ਨੇ ਉਨ੍ਹਾਂ ਨੂੰ ਪਲਾਟ ਚੋਂ ਬਾਹਰ ਕੱਢ ਦਿੱਤਾ। ਉਨ੍ਹਾਂ ਪਲਾਟ ਮਾਲਿਕ ਤੇ ਗੋਲੀ ਵੀ ਚਲਾਈ।ਫਿਲਹਾਲ ਪੁਲਿਸ ਮਾਮਲੇ ਦੀ ਜਾਂਚ 'ਚ ਲੱਗੀ ਹੈ।ਜ਼ਖਮੀ ਪਾਲਟ ਮਾਲਕ ਨੂੰ ਇਲਾਜ ਲਈ ਹਸਪਤਾਲ ਭਰਤੀ ਕੀਤਾ ਗਿਆ ਹੈ।
ਪਲਾਟ 'ਚ ਰਹਿ ਰਹੇ ਪ੍ਰਵਾਸੀਆਂ ਨੇ ਦੱਸਿਆ ਕੇ 30 ਤੋਂ 40 ਲੋਕ ਪਲਾਟ ਅੰਦਰ ਲੁੱਕੇ ਹੋਏ ਸਨ।ਜਿਨ੍ਹਾਂ ਨੇ ਉਨ੍ਹਾਂ ਨੂੰ ਪਲਾਟ ਚੋਂ ਬਾਹਰ ਕੱਢ ਦਿੱਤਾ। ਉਨ੍ਹਾਂ ਪਲਾਟ ਮਾਲਿਕ ਤੇ ਗੋਲੀ ਵੀ ਚਲਾਈ।ਫਿਲਹਾਲ ਪੁਲਿਸ ਮਾਮਲੇ ਦੀ ਜਾਂਚ 'ਚ ਲੱਗੀ ਹੈ।ਜ਼ਖਮੀ ਪਾਲਟ ਮਾਲਕ ਨੂੰ ਇਲਾਜ ਲਈ ਹਸਪਤਾਲ ਭਰਤੀ ਕੀਤਾ ਗਿਆ ਹੈ।
- - - - - - - - - Advertisement - - - - - - - - -