ਪੜਚੋਲ ਕਰੋ
ਵਿਧਾਇਕਾਂ ਦੀ ਖਰੀਦੋ-ਫਰੋਖਤ ਦਾ ਦਾਅਵਾ ਕਰ ਕਸੂਤੇ ਘਿਰੇ ਭਗਵੰਤ ਮਾਨ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਕਾਂਗਰਸ ਉੱਪਰ ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਇਲਜ਼ਾਮ ਲਾ ਕੇ ਖੁਦ ਹੀ ਘਿਰ ਗਏ ਹਨ। ਕਾਂਗਰਸ ਨੇ ਸਵਾਲ ਕੀਤਾ ਹੈ ਕਿ ਉਨ੍ਹਾਂ ਕੋਲ ਪਹਿਲਾਂ ਹੀ 78 ਵਿਧਾਇਕ ਹਨ ਤਾਂ ਫਿਰ ਹੋਰ ਵਿਧਾਇਕ ਖਰੀਦਣ ਦੀ ਕੀ ਲੋੜ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਵਿਧਾਇਕ ਉਹ ਖਰੀਦਦਾ ਹੈ ਜਿਸ ਕੋਲ ਬਹੁਮਤ ਨਾ ਹੋਵੇ।

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਕਾਂਗਰਸ ਉੱਪਰ ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਇਲਜ਼ਾਮ ਲਾ ਕੇ ਖੁਦ ਹੀ ਘਿਰ ਗਏ ਹਨ। ਕਾਂਗਰਸ ਨੇ ਸਵਾਲ ਕੀਤਾ ਹੈ ਕਿ ਉਨ੍ਹਾਂ ਕੋਲ ਪਹਿਲਾਂ ਹੀ 78 ਵਿਧਾਇਕ ਹਨ ਤਾਂ ਫਿਰ ਹੋਰ ਵਿਧਾਇਕ ਖਰੀਦਣ ਦੀ ਕੀ ਲੋੜ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਵਿਧਾਇਕ ਉਹ ਖਰੀਦਦਾ ਹੈ ਜਿਸ ਕੋਲ ਬਹੁਮਤ ਨਾ ਹੋਵੇ।

Before You Go
ਮੋਗਾ 'ਚ ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ! ਸੜਕ 'ਤੇ ਹੀ ਲਾ ਦਿੱਤਾ ਧਰਨਾ
ਟ੍ਰੈਂਡਿੰਗ ਟੌਪਿਕ






















