ਪੜਚੋਲ ਕਰੋ

ਬੀਜੇਪੀ ਵਾਲੇ ਨਾ ਭੁੱਲਣ ਸਿਕੰਦਰ ਦੇ ਜੇਤੂ ਰੱਥ ਨੂੰ ਪੰਜਾਬ ਨੇ ਰੋਕਿਆ ਸੀ, ਇਹ ਮਿੱਟੀ ਵਫ਼ਾਦਾਰ: ਭਗਵੰਤ ਮਾਨ

ਕਿ ਬੀਜੇਪੀ ਦੇ ਮੂੰਹ ਨੂੰ ਖ਼ੂਨ ਲੱਗਿਆ ਹੋਇਆ ਹੈ। ਜੇਕਰ ਲੋਕ ਨਹੀਂ ਜਿਤਾਉਂਦੇ ਤਾਂ ਖ਼ਰੀਦੋ-ਫ਼ਰੋਖ਼ਤ ਨਾਲ ਸਰਕਾਰ ਬਣਾ ਲੈਂਦੇ ਹਨ ਪਰ ਬੀਜੇਪੀ ਵਾਲੇ ਇਹ ਨਾ ਭੁੱਲਣ ਸਿਕੰਦਰ ਦੇ ਜੇਤੂ ਰੱਥ ਨੂੰ ਵੀ ਪੰਜਾਬ ਨੇ ਰੋਕਿਆ ਸੀ, ਇਹ ਮਿੱਟੀ ਵਫ਼ਾਦਾਰ ਹੈ।

Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਬੀਜੇਪੀ ਉੱਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਬੀਜੇਪੀ ਦੇ ਮੂੰਹ ਨੂੰ ਖ਼ੂਨ ਲੱਗਿਆ ਹੋਇਆ ਹੈ। ਜੇਕਰ ਲੋਕ ਨਹੀਂ ਜਿਤਾਉਂਦੇ ਤਾਂ ਖ਼ਰੀਦੋ-ਫ਼ਰੋਖ਼ਤ ਨਾਲ ਸਰਕਾਰ ਬਣਾ ਲੈਂਦੇ ਹਨ ਪਰ ਬੀਜੇਪੀ ਵਾਲੇ ਇਹ ਨਾ ਭੁੱਲਣ ਸਿਕੰਦਰ ਦੇ ਜੇਤੂ ਰੱਥ ਨੂੰ ਵੀ ਪੰਜਾਬ ਨੇ ਰੋਕਿਆ ਸੀ, ਇਹ ਮਿੱਟੀ ਵਫ਼ਾਦਾਰ ਹੈ।  

ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਟਵੀਟ ਕਰਕੇ ਕਿਹਾ ਹੈ ਕਿ ਸਾਡੀ 92 ਦੀ ਟੀਮ ਹੈ। ਇਨ੍ਹਾਂ ਵਿੱਚੋਂ 82 ਪਹਿਲੀ ਵਾਰ ਵਿਧਾਇਕ ਬਣੇ ਹਨ। ਸਾਰੇ ਪੰਜਾਬ ਤੇ ਆਪਣੇ ਲੋਕਾਂ ਪ੍ਰਤੀ ਵਫ਼ਾਦਾਰ ਹਨ। ਬੀਜੇਪੀ ਵਾਲੇ ਇੱਕ ਨੂੰ ਵੀ ਨਹੀਂ ਤੋੜ ਸਕਦੇ। ਸਾਰੇ ਮਿੱਟੀ ਪ੍ਰਤੀ ਵਫ਼ਾਦਾਰ ਹਨ।

AAP ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ BJP, ਸਾਡੇ ਨੇਤਾ ਕੱਟੜ ਇਮਾਨਦਾਰ-ਕੇਜਰੀਵਾਲ

ਆਮ ਆਦਮੀ ਪਾਰਟੀ ਨੇ ਪਹਿਲੀ ਰਾਸ਼ਟਰੀ ਲੋਕ ਪ੍ਰਤੀਨਿਧੀ ਕਾਨਫਰੰਸ ਦਾ ਆਯੋਜਨ ਕੀਤਾ। ਇਸ ਕਾਨਫਰੰਸ ਵਿੱਚ ਮੁੱਖ ਤੌਰ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਭਾਜਪਾ 'ਤੇ ਤਿੱਖਾ ਨਿਸ਼ਾਨਾ ਸਾਧਿਆ। ਸੀਐੱਮ ਕੇਜਰੀਵਾਲ ਨੇ ਕਿਹਾ ਕਿ ਭਾਜਪਾ, ਆਮ ਆਦਮੀ ਪਾਰਟੀ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਨੇਤਾ ਕੱਟੜ ਇਮਾਨਦਾਰ ਹਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਪਹਿਲਾਂ ਸਤੇਂਦਰ ਜੈਨ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਮਗਰ ਪੈ ਗਈ। ਮਨੀਸ਼ ਦੇ ਘਰੋਂ ਕੁਝ ਨਹੀਂ ਮਿਲਿਆ, ਇਸ ਤੋਂ ਬਾਅਦ ਸੀਬੀਆਈ ਅਤੇ ਈਡੀ ਦੇ ਲੋਕ ਪਿੰਡ ਗਏ ਤਾਂ ਉੱਥੇ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ ਅਤੇ ਉਨ੍ਹਾਂ ਨੂੰ ਬੈਂਕ ਦੇ ਲਾਕਰ 'ਚੋਂ ਇਕ ਬੱਚੇ ਦੀ ਖਿਡਾਉਣਾ ਮਿਲਿਆ। ਹੁਣ ਉਹ ਯੋਜਨਾ ਬਣਾ ਰਹੇ ਹਨ ਕਿ 5-7 ਲੋਕਾਂ 'ਤੇ ਛਾਪੇਮਾਰੀ ਕੀਤੀ ਜਾਵੇ ਤੇ ਬਾਅਦ ਵਿੱਚ ਕਹਿਣਗੇ ਕਿ ਮਨੀਸ਼ ਸਿਸੋਦੀਆ ਦੇ ਸਾਥੀ ਦੇ ਘਰੋਂ ਸਭ ਕੁਝ ਮਿਲਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ludhiana News: ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ, ਟੋਆ ਪੁੱਟ ਕੇ ਜ਼ਿੰਦਾ ਦੱਬ ਦਿੱਤੀ ਸੀ ਮਾਸੂਮ

Ludhiana News: ਚੱਲਦੀ ਕਾਰ ਨੂੰ ਲੱਗੀ ਅੱਗ, ਗੁਰਦੁਆਰੇ 'ਚ ਅਨਾਊਂਸਮੈਂਟ ਸੁਣ ਪਹੁੰਚੇ ਲੋਕ, ਨਹੀਂ ਤਾਂ ਕਣਕ ਦੀ ਫਸਲ...
ਚੱਲਦੀ ਕਾਰ ਨੂੰ ਲੱਗੀ ਅੱਗ, ਗੁਰਦੁਆਰੇ 'ਚ ਅਨਾਊਂਸਮੈਂਟ ਸੁਣ ਪਹੁੰਚੇ ਲੋਕ, ਨਹੀਂ ਤਾਂ ਕਣਕ ਦੀ ਫਸਲ...
Amritsar News: ਬੀਜੇਪੀ ਵਰਕਰਾਂ ਦੀ ਗੁੰਡਾਗਰਦੀ! ਪੁਲਿਸ ਦੀ ਹਾਜ਼ਰੀ 'ਚ ਕਿਸਾਨਾਂ 'ਤੇ ਪਥਰਾਅ, ਦਰਜਨ ਕਿਸਾਨ ਜ਼ਖ਼ਮੀ

Viral Video: 5 ਲੱਖ ਰੁਪਏ ਦੀ ਬਾਈਕ 'ਤੇ Food Delivery ਕਰਨ ਨਿਕਲਿਆ Zomato Rider
Viral Video: 5 ਲੱਖ ਰੁਪਏ ਦੀ ਬਾਈਕ 'ਤੇ Food Delivery ਕਰਨ ਨਿਕਲਿਆ Zomato Rider
Advertisement
for smartphones
and tablets

ਵੀਡੀਓਜ਼

Drug de+ath in Kotkapura|28 ਸਾਲਾ ਮਨਿੰਦਰ ਨੂੰ ਨਿਗਲ ਗਿਆ ਨਸ਼ਾ, ਬਜ਼ੁਰਗ ਪਿਤਾ ਦੇ ਹੰਝੂ ਪੂੰਝਣ ਵਾਲਾ ਵੀ ਕੋਈ ਨਹੀਂFarmers Stage Protest Against Hans Raj Hans| 'BJP ਛੱਡ ਸਾਡੇ ਨਾਲ ਗੱਲ ਕਰੇ ਹੰਸ ਰਾਜ ਹੰਸ ਜੇ ਕਰਨੀ ਹੈ ਤਾਂ'Car caught fire in Khanna| ਧੂ ਧੂ ਕਰਕੇ ਸੜ ਗਈ ਕਾਰ, ਨੇੜੇ ਸੀ ਕਣਕ ਦੀ ਪੱਕੀ ਫਸਲRaja warring and Ravneet Bittu| 'BJP ਦੇ ਬੋਰਡ ਤੇ ਬੇਅੰਤ ਸਿੰਘ ਦੀ ਫੋਟੋ ਨਹੀਂ ਚਾਹੀਦੀ'-ਵੜਿੰਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ, ਟੋਆ ਪੁੱਟ ਕੇ ਜ਼ਿੰਦਾ ਦੱਬ ਦਿੱਤੀ ਸੀ ਮਾਸੂਮ
Ludhiana News: ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ, ਟੋਆ ਪੁੱਟ ਕੇ ਜ਼ਿੰਦਾ ਦੱਬ ਦਿੱਤੀ ਸੀ ਮਾਸੂਮ
Ludhiana News: ਚੱਲਦੀ ਕਾਰ ਨੂੰ ਲੱਗੀ ਅੱਗ, ਗੁਰਦੁਆਰੇ 'ਚ ਅਨਾਊਂਸਮੈਂਟ ਸੁਣ ਪਹੁੰਚੇ ਲੋਕ, ਨਹੀਂ ਤਾਂ ਕਣਕ ਦੀ ਫਸਲ...
ਚੱਲਦੀ ਕਾਰ ਨੂੰ ਲੱਗੀ ਅੱਗ, ਗੁਰਦੁਆਰੇ 'ਚ ਅਨਾਊਂਸਮੈਂਟ ਸੁਣ ਪਹੁੰਚੇ ਲੋਕ, ਨਹੀਂ ਤਾਂ ਕਣਕ ਦੀ ਫਸਲ...
Amritsar News: ਬੀਜੇਪੀ ਵਰਕਰਾਂ ਦੀ ਗੁੰਡਾਗਰਦੀ! ਪੁਲਿਸ ਦੀ ਹਾਜ਼ਰੀ 'ਚ ਕਿਸਾਨਾਂ 'ਤੇ ਪਥਰਾਅ, ਦਰਜਨ ਕਿਸਾਨ ਜ਼ਖ਼ਮੀ
Amritsar News: ਬੀਜੇਪੀ ਵਰਕਰਾਂ ਦੀ ਗੁੰਡਾਗਰਦੀ! ਪੁਲਿਸ ਦੀ ਹਾਜ਼ਰੀ 'ਚ ਕਿਸਾਨਾਂ 'ਤੇ ਪਥਰਾਅ, ਦਰਜਨ ਕਿਸਾਨ ਜ਼ਖ਼ਮੀ
Viral Video: 5 ਲੱਖ ਰੁਪਏ ਦੀ ਬਾਈਕ 'ਤੇ Food Delivery ਕਰਨ ਨਿਕਲਿਆ Zomato Rider
Viral Video: 5 ਲੱਖ ਰੁਪਏ ਦੀ ਬਾਈਕ 'ਤੇ Food Delivery ਕਰਨ ਨਿਕਲਿਆ Zomato Rider
Woman Wear Bikni in Bus: ਸਵਾਰੀਆਂ ਨਾਲ ਭਰੀ ਬੱਸ 'ਚ ਬਿਕਨੀ ਪਾ ਕੇ ਚੜ੍ਹੀ ਔਰਤ, ਲੋਕਾਂ ਨਾਲ ਕੀਤੀ ਆਹ ਹਰਕਤ, ਫਿਰ ਜੋ ਹੋਇਆ...ਵੇਖੋ ਵੀਡੀਓ

Father Murder: ਪੁੱਤ ਨੇ ਕੀਤਾ ਐਲਾਨ! ਪਿਤਾ ਦਾ ਕਤਲ ਕਰਨ ਵਾਲੇ ਨੂੰ ਦੇਵਾਂਗਾ 5 ਲੱਖ! ਕੋਈ ਨਾ ਮੰਨਿਆ ਤਾਂ ਆਪ ਹੀ ਕਰ ਦਿੱਤਾ ਕਾਰਾ...

Brazil news: ਲਾਸ਼ ਲੈਕੇ ਬੈਂਕ ਗਈ ਮਹਿਲਾ, ਜ਼ਿੰਦਾ ਦੱਸ ਕੇ ਲੈਣ ਲੱਗੀ ਲੋਨ, ਫਿਰ ਜੋ ਹੋਇਆ....

Inverter Care Tips: ਇਨਵਰਟਰ ਦੀ ਬੈਟਰੀ 'ਚ ਇਸ ਤਰੀਕੇ ਨਾ ਪਾਓ ਪਾਣੀ, ਪਰਖੱਚੇ ਉੱਡਣ 'ਚ ਨਹੀਂ ਲੱਗੇਗੀ ਦੇਰ, ਜਾਣੋ ਸਹੀ ਤਰੀਕਾ

Embed widget