ਪੜਚੋਲ ਕਰੋ

ਬੀਬੀ ਖਾਲੜਾ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ, ਖਹਿਰਾ ਦੀ ਪਾਰਟੀ ਤੋਂ ਹੀ ਲੜਨਗੇ ਚੋਣ

ਖਾਲੜਾ ਨੇ ਆਪਣੇ ਹਲਫ਼ੀਆ ਬਿਆਨ ਵਿੱਚ ਦੱਸਿਆ ਹੈ ਕਿ ਉਨ੍ਹਾਂ ਦੇ ਪਤੀ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਪੁਲਿਸ ਨੇ ਸੰਨ 1995 ਵਿੱਚ ਕਤਲ ਕਰ ਦਿੱਤਾ ਸੀ। ਪਰਮਜੀਤ ਖਾਲੜਾ ਕੋਲ ਐਮ.ਏ. ਪੰਜਾਬੀ ਤੇ ਬੀ.ਲਿਬ ਦੀ ਡਿਗਰੀ ਹੈ।

ਤਰਨਤਾਰਨ: ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪਰਮਜੀਤ ਕੌਰ ਖਾਲੜਾ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਹਨ। ਖਾਲੜਾ, ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਹਨ ਅਤੇ ਉਹ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੀ ਸਾਂਝੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਉਨ੍ਹਾਂ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਤਰਨਤਾਰਨ ਪ੍ਰਦੀਪ ਕੁਮਾਰ ਸਭਰਵਾਲ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਸੇਵਾ ਸਿੰਘ ਸੇਖਵਾਂ ਤੇ ਟਕਸਾਲੀ ਦਲ ਦੇ ਬੈਠ ਚੁੱਕੇ ਉਮੀਦਵਾਰ ਤੇ ਸਾਬਕਾ ਫ਼ੌਜ ਮੁਖੀ ਜਨਰਲ (ਸੇਵਾਮੁਕਤ) ਜੇ.ਜੇ. ਸਿੰਘ ਹਾਜ਼ਰ ਸਨ। ਖਾਲੜਾ ਨੇ ਆਪਣੇ ਹਲਫ਼ੀਆ ਬਿਆਨ ਵਿੱਚ ਦੱਸਿਆ ਹੈ ਕਿ ਉਨ੍ਹਾਂ ਦੇ ਪਤੀ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਪੁਲਿਸ ਨੇ ਸੰਨ 1995 ਵਿੱਚ ਕਤਲ ਕਰ ਦਿੱਤਾ ਸੀ। ਪਰਮਜੀਤ ਖਾਲੜਾ ਕੋਲ ਐਮ.ਏ. ਪੰਜਾਬੀ ਤੇ ਬੀ.ਲਿਬ ਦੀ ਡਿਗਰੀ ਹੈ। ਉਨ੍ਹਾਂ ਕੋਲ 3,10,000 ਰੁਪਏ ਕੈਸ਼ ਤੇ ਬੈਂਕਾਂ ਵਿੱਚ ਹਨ ਅਤੇ ਇਸ ਦੇ ਨਾਲ 2013 ਮਾਡਲ ਦਾ ਇੱਕ ਸਕੂਟਰ ਵੀ ਉਨ੍ਹਾਂ ਦੀ ਮਲਕੀਅਤ ਹੈ। ਖਾਲੜਾ ਕਿਸੇ ਕਿਸਮ ਦੀ ਅਚੱਲ ਜਾਇਦਾਦ ਦੇ ਮਾਲਕਣ ਨਹੀਂ ਹਨ ਪਰ ਉਨ੍ਹਾਂ ਦੇ ਪਤੀ ਦੇ ਨਾਂਅ 'ਤੇ ਇੱਕ ਕਰੋੜ 10 ਲੱਖ ਦੀ ਜਾਇਦਾਦ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਅੰਮ੍ਰਿਤਸਰ 'ਚ ਨਗਰ ਕੌਂਸਲਾਂ ਦੀਆਂ 26 ਮਈ ਨੂੰ ਚੌਣਾਂ, ਚੋਣ ਜ਼ਾਬਤਾ ਲਾਗੂ; ਅੱਜ ਤੋਂ ਨਾਮਜ਼ਦਗੀਆਂ ਸ਼ੁਰੂ
ਅੰਮ੍ਰਿਤਸਰ 'ਚ ਨਗਰ ਕੌਂਸਲਾਂ ਦੀਆਂ 26 ਮਈ ਨੂੰ ਚੌਣਾਂ, ਚੋਣ ਜ਼ਾਬਤਾ ਲਾਗੂ; ਅੱਜ ਤੋਂ ਨਾਮਜ਼ਦਗੀਆਂ ਸ਼ੁਰੂ
ਲੁਧਿਆਣਾ ਦੇ ਇੱਕ ਘਰ 'ਚ ਚੱਲੀਆਂ ਤਾੜ-ਤਾੜ ਗੋਲੀਆਂ, ਜੰਮ ਕੇ ਕੀਤੀ ਭੰਨਤੋੜ; ਮੱਚਿਆ ਹੜਕੰਪ
ਲੁਧਿਆਣਾ ਦੇ ਇੱਕ ਘਰ 'ਚ ਚੱਲੀਆਂ ਤਾੜ-ਤਾੜ ਗੋਲੀਆਂ, ਜੰਮ ਕੇ ਕੀਤੀ ਭੰਨਤੋੜ; ਮੱਚਿਆ ਹੜਕੰਪ
ਡਬਲ ਮਰਡਰ ਨਾਲ ਕੰਬਿਆ ਪੰਜਾਬ, ਭਰਾ ਨੇ ਆਪਣੇ ਭਰਾ-ਭਰਜਾਈ ਨੂੰ ਉਤਾਰਿਆ ਮੌਤ ਦੇ ਘਾਟ; ਜਾਣੋ ਪੂਰਾ ਮਾਮਲਾ
ਡਬਲ ਮਰਡਰ ਨਾਲ ਕੰਬਿਆ ਪੰਜਾਬ, ਭਰਾ ਨੇ ਆਪਣੇ ਭਰਾ-ਭਰਜਾਈ ਨੂੰ ਉਤਾਰਿਆ ਮੌਤ ਦੇ ਘਾਟ; ਜਾਣੋ ਪੂਰਾ ਮਾਮਲਾ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਤੇ ਹਨੇਰੀ ਦਾ ਅਲਰਟ, ਰਾਹਤ ਤੋਂ ਬਾਅਦ ਫਿਰ ਵਧੇਗਾ ਤਾਪਮਾਨ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਤੇ ਹਨੇਰੀ ਦਾ ਅਲਰਟ, ਰਾਹਤ ਤੋਂ ਬਾਅਦ ਫਿਰ ਵਧੇਗਾ ਤਾਪਮਾਨ; ਜਾਣੋ ਅਗਲੇ ਦਿਨਾਂ ਦਾ ਹਾਲ

ਵੀਡੀਓਜ਼

ਸੁਖਬੀਰ ਪੰਜਾਬ ਦੇ ਲੋਕਾਂ ਨੂੰ ਪੈਸੇ ਵੰਡ ਕੇ ਜਿੱਤਣਾ ਚਾਹੁੰਦਾ: CM Mann
ਸੁਖਬੀਰ ਬਾਦਲ ਕਮਲਾ ਹੈ , CM ਬਣਨ ਦੇ ਲਾਇਕ ਨਹੀਂ
ਅੱਜ ਪੰਜਾਬ ਸੰਕਟ ‘ਚ ਹੈ” CM Mann ਦੇ ਬਿਆਨ ਨਾਲ ਮਚੀ ਹਲਚਲ
ਕੇਰਲਾ-ਦਿੱਲੀ ਸਭ ਪਿੱਛੇ!” — ਸਿੱਖਿਆ ‘ਚ ਪੰਜਾਬ ਬਣਿਆ ਨੰਬਰ 1: CM ਮਾਨ
1 ਸਾਲ ਸੋਨਾ ਨਾ ਖਰੀਦੋ! ਪੈਟਰੋਲ-ਡੀਜ਼ਲ ‘ਤੇ ਆਇਆ ਵੱਡਾ ਸੰਕਟ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Loan ਲੈ ਕੇ ਕਰਵਾਇਆ ਵਿਆਹ, ਸੁਹਾਗਰਾਤ ਤੋਂ ਪਹਿਲਾਂ ਹੀ ਦੂਲਹਨ ਪ੍ਰੇਮੀ ਨਾਲ ਫਰਾਰ ,ਜਾਣੋ ਪੂਰਾ ਮਾਮਲਾ 
Loan ਲੈ ਕੇ ਕਰਵਾਇਆ ਵਿਆਹ, ਸੁਹਾਗਰਾਤ ਤੋਂ ਪਹਿਲਾਂ ਹੀ ਦੂਲਹਨ ਪ੍ਰੇਮੀ ਨਾਲ ਫਰਾਰ ,ਜਾਣੋ ਪੂਰਾ ਮਾਮਲਾ 
Marriage X ’ਤੇ ਟ੍ਰੈਂਡ ਹੋਣੀ ਚਾਹੀਦੀ ! ਪੂਜਾ ਨੇ ਰੱਖੀ ਸ਼ਰਤ ਤਾਂ ਮੋਹਨ ਨੇ ਟੌਪ ਟ੍ਰੈਂਡਿੰਗ ਬਣਾ ਦਿੱਤਾ “Mohan Weds Pooja” 
Marriage X ’ਤੇ ਟ੍ਰੈਂਡ ਹੋਣੀ ਚਾਹੀਦੀ ! ਪੂਜਾ ਨੇ ਰੱਖੀ ਸ਼ਰਤ ਤਾਂ ਮੋਹਨ ਨੇ ਟੌਪ ਟ੍ਰੈਂਡਿੰਗ ਬਣਾ ਦਿੱਤਾ “Mohan Weds Pooja” 
TRENDING : ਵਿਆਹ 'ਚ ਦੁਲਹਣ ਨੇ ਕੀਤਾ ਅਜਿਹਾ ਕੰਮ , ਲਾੜਾ ਸਦਮੇ 'ਚ , ਵੀਡੀਓ ਵਾਇਰਲ
TRENDING : ਵਿਆਹ 'ਚ ਦੁਲਹਣ ਨੇ ਕੀਤਾ ਅਜਿਹਾ ਕੰਮ , ਲਾੜਾ ਸਦਮੇ 'ਚ , ਵੀਡੀਓ ਵਾਇਰਲ
Sports News: ਆਈਪੀਐੱਲ ਵਿਚਾਲੇ ਪਸਰਿਆ ਮਾਤਮ, ਦਿੱਗਜ ਖਿਡਾਰੀ ਦਾ ਅਚਾਨਕ ਦੇਹਾਂਤ; ਖੇਡ ਜਗਤ 'ਚ ਸੋਗ ਦਾ ਮਾਹੌਲ...
Sports News: ਆਈਪੀਐੱਲ ਵਿਚਾਲੇ ਪਸਰਿਆ ਮਾਤਮ, ਦਿੱਗਜ ਖਿਡਾਰੀ ਦਾ ਅਚਾਨਕ ਦੇਹਾਂਤ; ਖੇਡ ਜਗਤ 'ਚ ਸੋਗ ਦਾ ਮਾਹੌਲ...
Canada 'ਚ ਕਿਰਪਾਨ ਪਹਿਨਣ ਕਾਰਨ ਸਿੱਖ ਨੌਜਵਾਨ ਨੂੰ ਪੁਲਿਸ ਭਰਤੀ ਪ੍ਰੀਖਿਆ ਦੇਣ ਤੋਂ ਗਿਆ ਰੋਕਿਆ
Canada 'ਚ ਕਿਰਪਾਨ ਪਹਿਨਣ ਕਾਰਨ ਸਿੱਖ ਨੌਜਵਾਨ ਨੂੰ ਪੁਲਿਸ ਭਰਤੀ ਪ੍ਰੀਖਿਆ ਦੇਣ ਤੋਂ ਗਿਆ ਰੋਕਿਆ
ਤਮਿਲਨਾਡੂ ਦਾ CM ਬਣਦਿਆਂ ਹੀ ਥਲਾਪਤੀ ਵਿਜੇ ਦਾ ਵੱਡਾ ਫੈਸਲਾ, 15 ਦਿਨ ਦੇ ਅੰਦਰ ਸ਼ਰਾਬ ਦੀਆਂ ਦੁਕਾਨਾਂ...
ਤਮਿਲਨਾਡੂ ਦਾ CM ਬਣਦਿਆਂ ਹੀ ਥਲਾਪਤੀ ਵਿਜੇ ਦਾ ਵੱਡਾ ਫੈਸਲਾ, 15 ਦਿਨ ਦੇ ਅੰਦਰ ਸ਼ਰਾਬ ਦੀਆਂ ਦੁਕਾਨਾਂ...
Big News: ਵੱਡੀ ਵਾਰਦਾਤ, ਹਮਲਾਵਰਾਂ ਨੇ ਘੇਰਿਆ 'AAP' ਆਗੂ; ਜ਼ਮੀਨ 'ਤੇ ਸੁੱਟ ਬੁਰੀ ਤਰ੍ਹਾਂ ਕੁੱਟਿਆ: ਫਿਰ...
ਵੱਡੀ ਵਾਰਦਾਤ, ਹਮਲਾਵਰਾਂ ਨੇ ਘੇਰਿਆ 'AAP' ਆਗੂ; ਜ਼ਮੀਨ 'ਤੇ ਸੁੱਟ ਬੁਰੀ ਤਰ੍ਹਾਂ ਕੁੱਟਿਆ: ਫਿਰ...
ਪੰਜਾਬ 'ਚ ASP ਅਤੇ DSP ਪੱਧਰ 'ਤੇ 19 ਅਧਿਕਾਰੀਆਂ ਦੇ ਤਬਾਦਲੇ, ਨਵੀਂ ਜਗ੍ਹਾ 'ਤੇ ਲਾਈਆਂ ਡਿਊਟੀਆਂ; ਦੇਖੋ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ASP ਅਤੇ DSP ਪੱਧਰ 'ਤੇ 19 ਅਧਿਕਾਰੀਆਂ ਦੇ ਤਬਾਦਲੇ, ਨਵੀਂ ਜਗ੍ਹਾ 'ਤੇ ਲਾਈਆਂ ਡਿਊਟੀਆਂ; ਦੇਖੋ ਕਿੱਥੇ ਮਿਲੀ ਜ਼ਿੰਮੇਵਾਰੀ
Embed widget