ਚੰਡੀਗੜ੍ਹ: ਪੰਜਾਬ ਪੁਲਿਸ 'ਚ ਇਕ ਵਾਰ ਫੇਰ ਵੱਡਾ ਫੇਰ ਬਦਲ ਕੀਤਾ ਗਿਆ ਹੈ। 12 IPS ਅਫਸਰਾਂ ਸਣੇ 54 ਪੁਲਿਸ ਅਧਿਕਾਰੀ ਟ੍ਰਾਂਸਫਰ। IPS ਇਸ਼ਵਰ ਸਿੰਘ ADGP HRD ਪੰਜਾਬ ਹੋਣਗੇ, IPS ਸ਼ੱਸ਼ੀ ਦੀਵੇਦੀ ADGP ਰੇਲਵੇ ਪੰਜਾਬ ਚੰਡੀਗੜ੍ਹ ਹੋਣਗੇ।ਇਸ ਦੇ ਨਾਲ ਹੀ ਅਰਪਿਤ ਸ਼ੁਕਲਾ ਨੂੰ ADGP ਲਾਅ ਐਂਡ ਆਡਰ ਪੰਜਾਬ ਲਾਇਆ ਗਿਆ ਹੈ। IPS ਪ੍ਰਵੀਨ ਸਿਨ੍ਹਾ ਨੂੰ ADGP ਸਾਈਬਰ ਕ੍ਰਾਈਮ ਲਾਇਆ ਗਿਆ ਹੈ।






 


 




 


 




 


 




 


 




 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ:

 


Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ