Punjab news: '...ਮਾਨ ਸਾਬ ਤੇਰੇ ਸੀਨੇ ‘ਤੇ ਸੱਟ ਮਾਰਨੀ ਸੀ, ਠਾਹ ਵੱਜੀ ਆ ਜਾ ਕੇ', ਮਜੀਠੀਆ ਨੇ ਭਗਵੰਤ ਮਾਨ ਨੂੰ ਮੁੜ ਵੰਗਾਰਿਆ
Punjab news: ਬਿਕਰਮ ਮਜੀਠੀਆ ਨੇ ਟਵੀਟ ਕਰਕੇ ਕਿਹਾ ਕਿ ਮਨ ਨੂੰ ਤਸੱਲੀ ਬੜੀ ਹੋਈ ਕਿ ਮਾਨ ਸਾਬ ਤੇਰੇ ਸੀਨੇ ‘ਤੇ ਸੱਟ ਮਾਰਨੀ ਸੀ, ਠਾਹ ਵੱਜੀ ਆ ਜਾ ਕੇ!
Punjab news: ਬਿਕਰਮ ਮਜੀਠੀਆ ਨੇ ਆਪਣਾ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਤਨੀ ’ਤੇ ਕਪੂਰਥਲਾ ਵਿਚ ਪਾਏ ਗਏ ਕੇਸ ’ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਸਟੇਅ ਦੇ ਦਿੱਤਾ ਹੈ।
ਉੱਥੇ ਹੀ ਬਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਵੀਡੀਓ ਜਾਰੀ ਕਰਕੇ ਕਿਹਾ ਕਿ ਮਨ ਨੂੰ ਤਸੱਲੀ ਬੜੀ ਹੋਈ ਕਿ ਮਾਨ ਸਾਬ ਤੇਰੇ ਸੀਨੇ ‘ਤੇ ਸੱਟ ਮਾਰਨੀ ਸੀ, ਠਾਹ ਵੱਜੀ ਆ ਜਾ ਕੇ! ਤੇਰੇ ਨਾਲ ਸਿੱਧੇ ਦੋ ਦੋ ਹੱਥ ਕੀਤੇ ਹੁੰਦੇ ਤੇਰੀ ਉਹ ਤਸੱਲੀ ਕਰ ਕੇ ਮੁੜਣੀ ਸੀ ਕਿ ਜਿਹੜਾ ਤੂੰ ਪੰਜਾਬ ਨਾਲ ਧੋਖਾ ਕਰ ਰਿਹਾ ਤੈਨੂੰ ਅਕਲ ਆਹ ਜਾਂਦੀ।
ਮਜੀਠੀਆ ਨੇ ਕਿਹਾ ਕਿ ਜਿਸ ਦਾ ਉਨ੍ਹਾਂ ਨੂੰ ਇੰਤਜ਼ਾਰ ਸੀ, ਉਹੀ ਹੋਇਆ ਹੈ। ਉਨ੍ਹਾਂ ਨੂੰ ਉਮੀਦ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਬੁਲਾਉਣਗੇ ਪਰ ਪੁਲਿਸ ਵਲੋਂ ਉਨ੍ਹਾਂ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਸੱਦ ਦੇ ਤਾਂ ਮੈਂ ਸਾਰੇ ਖੁਲਾਸੇ ਕਰਨੇ ਸੀ।
Breaking news ❗️❗️
— Bikram Singh Majithia (@bsmajithia) December 11, 2023
Love letter ❗️
ਮਨ ਨੂੰ ਤਸੱਲੀ ਬੜੀ ਹੋਈ ਕਿ MAAN ਸਾਬ ਤੇਰੇ ਸੀਨੇ ਤੇ ਸੱਟ ਮਾਰਨੀ ਸੀ , ਠਾਹ ਵੱਜੀ ਆ ਜਾ ਕੇ !
👉 ਸਵਾਦ ਤਾਂ ਆਉਂਦਾਂ ਜੇ ਤੂੰ ਮੈਨੂੰ ਸੱਦਿਆ ਹੁੰਦਾ !
ਤੇਰੇ ਨਾਲ ਸਿੱਧੇ ਦੋ ਦੋ ਹੱਥ ਕੀਤੇ ਹੁੰਦੇ ਤੇਰੀ ਉਹ ਤਸੱਲੀ ਕਰਾ ਕੇ ਮੁੜਣੀ ਸੀ।
ਕਿ ਜੋ ਤੂੰ ਪੰਜਾਬ ਨਾਲ ਜੋ ਤੂੰ ਧੋਖਾ ਕਰ ਰਿਹਾ ਸ਼ਾਇਦ… pic.twitter.com/y7LGSaV3mb