ਪੜਚੋਲ ਕਰੋ

ਪੱਤਰਕਾਰਾਂ ਨੇ ਮਜੀਠੀਆ ਦਾ ਪੁਤਲਾ ਫੂਕਿਆ

ਅੰਮ੍ਰਿਤਸਰ: ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਬੀਤੀ ਸੱਤ ਸਤੰਬਰ ਨੂੰ ਸ਼ਾਂਤਮਈ ਢੰਗ ਨਾਲ ਆਪਣਾ ਮੰਗ ਪੱਤਰ ਦੇਣ ਜਾਂਦੇ ਪੱਤਰਕਾਰ ਭਾਈਚਾਰੇ ’ਤੇ ਲਾਠੀਚਾਰਜ ਕਰਨ ਵਾਲੇ ਪੁਲੀਸ ਕਰਮੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਚੰਡੀਗੜ੍ਹ ਪੰਜਾਬ ਜਨਰਲਿਸਟਸ ਐਸੋਸੀਏਸ਼ਨ ਨੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਤੇ ਹਾਲ ਗੇਟ ਵਿਚ ਧਰਨਾ ਲਾਉਣ ਤੋਂ ਬਾਅਦ ਮਜੀਠੀਏ ਦਾ ਦਸ ਸਿਰਾਂ ਵਾਲਾ ਪੁਤਲਾ ਸਾੜਿਆ। ਇਸ ਮੌਕੇ ਪੱਤਰਕਾਰ ਭਾਈਚਾਰੇ ਨੂੰ ਸੱਦਾ ਦਿੱਤਾ ਕਿ ਵਿਧਾਨ ਸਭਾ ਚੋਣਾਂ ਸਮੇਂ ਅਕਾਲੀ ਭਾਜਪਾ ਸਰਕਾਰ ਦਾ ਬਾਈਕਾਟ ਕੀਤਾ ਜਾਵੇ ਅਤੇ ਕੋਈ ਪੱਤਰਕਾਰ ਇਸ ਗਠਜੋੜ ਨੂੰ ਵੋਟ ਨਾ ਪਾਵੇ। ਐਸੋਸੀਏਸ਼ਨ ਦੇ ਮੈਂਬਰ ਸਥਾਨਕ ਸਰਕਟ ਹਾਊਸ ਤੋਂ ਹਾਲ ਗੇਟ ਤਕ ਨਾਅਰੇਬਾਜ਼ੀ ਕਰਦੇ ਪੁੱਜੇ। ਜਦੋਂ ਇਹ ਕਾਫਲਾ ਹਾਲ ਗੇਟ ਵਿਚ ਪੁੱਜਾ ਜਿਥੇ ਕਰੀਬ ਡੇਢ ਘੰਟਾ ਟਰੈਫਿਕ ਦਾ ਇੱਕ ਹਿੱਸਾ ਬੰਦ ਰਿਹਾ। ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀ ਪੁਲੀਸ ਅਧਿਕਾਰੀਆ ਖਿਲਾਫ ਤੁਰੰਤ ਕਾਰਵਾਈ ਨਾ ਕੀਤੀ ਤੇ ਬਿਕਰਮ ਸਿੰਘ ਮਜੀਠੀਏ ਨੇ ਜਨਤਕ ਤੌਰ ‘ਤੇ ਮੁਆਫੀ ਨਾ ਮੰਗੀ ਤਾਂ ਨਵੰਬਰ ਦੇ ਪਹਿਲੇ ਹਫਤੇ ਸਾਰੀਆਂ ਸਿਆਸੀ ਤੇ ਗੈਰ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਲੈ ਕੇ ਵੱਡਾ ਧਰਨਾ ਦੇ ਕੇ ਰੇਲ ਤੇ ਸੜਕ ਮਾਰਗ ਵੀ ਬੰਦ ਕਰ ਦਿੱਤੇ ਜਾਣਗੇ।

ਟਾਪ ਹੈਡਲਾਈਨ

Pathankot News : ਨਹਿਰ 'ਚ ਵਹਿ ਗਿਆ 55 ਸਾਲਾ ਵਿਅਕਤੀ, ਸੈਰ ਦੌਰਾਨ ਸੰਤੁਲਨ ਵਿਗੜਣ ਕਾਰਨ ਵਾਪਰਿਆ ਹਾਦਸਾ 
Pathankot News : ਨਹਿਰ 'ਚ ਵਹਿ ਗਿਆ 55 ਸਾਲਾ ਵਿਅਕਤੀ, ਸੈਰ ਦੌਰਾਨ ਸੰਤੁਲਨ ਵਿਗੜਣ ਕਾਰਨ ਵਾਪਰਿਆ ਹਾਦਸਾ 
Punjab News : ਗੁਰੁਗ੍ਰਾਮ ਦੀ ਲੈਬ ਨੇ ਪੰਜਾਬ ਦੇ CM ਦੀ ਬਣਾਈ ਜਾਲੀ ਰਿਪੋਰਟ ! ਸੁਖਪਾਲ ਖਹਿਰਾ ਨੇ ਕੀਤਾ ਦਾਅਵਾ ,ਕਿਹਾ - ਪੈਸੇ ਦੇ ਕੇ ਤਿਆਰ ਕਰਵਾਈ 
Punjab News : ਗੁਰੁਗ੍ਰਾਮ ਦੀ ਲੈਬ ਨੇ ਪੰਜਾਬ ਦੇ CM ਦੀ ਬਣਾਈ ਜਾਲੀ ਰਿਪੋਰਟ ! ਸੁਖਪਾਲ ਖਹਿਰਾ ਨੇ ਕੀਤਾ ਦਾਅਵਾ ,ਕਿਹਾ - ਪੈਸੇ ਦੇ ਕੇ ਤਿਆਰ ਕਰਵਾਈ 
Amritsar 'ਚ ਡਰੋਨ ਰਾਹੀਂ ਸੁੱਟੀ ਗਈ 27 ਕਿਲੋ ਹੈਰੋਇਨ ਬਰਾਮਦ, BSF-ਪੰਜਾਬ ਪੁਲਿਸ ਦੀ ਵੱਡੀ ਕਾਰਵਾਈ 
Amritsar 'ਚ ਡਰੋਨ ਰਾਹੀਂ ਸੁੱਟੀ ਗਈ 27 ਕਿਲੋ ਹੈਰੋਇਨ ਬਰਾਮਦ, BSF-ਪੰਜਾਬ ਪੁਲਿਸ ਦੀ ਵੱਡੀ ਕਾਰਵਾਈ 
Mohali Murder Case : ਐਕਸ ਗਰਲਫ੍ਰੈਂਡ ਦੇ ਕਤਲ ਲਈ ਆਨਲਾਈਨ ਮੰਗਵਾਏ 3 ਚਾਕੂ, ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲਿਆ ਸੱਚ 
Mohali Murder Case : ਐਕਸ ਗਰਲਫ੍ਰੈਂਡ ਦੇ ਕਤਲ ਲਈ ਆਨਲਾਈਨ ਮੰਗਵਾਏ 3 ਚਾਕੂ, ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲਿਆ ਸੱਚ 

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Post Office Scheme : ਹਰ ਮਹੀਨੇ 3500 ਰੁਪਏ ਜਮ੍ਹਾਂ ਕਰੋ, 5 ਸਾਲਾਂ ਬਾਅਦ ਮਿਲਣਗੇ 2.49 ਲੱਖ ਰੁਪਏ, ਜਾਣੋ ਕਿਵੇਂ
Post Office Scheme : ਹਰ ਮਹੀਨੇ 3500 ਰੁਪਏ ਜਮ੍ਹਾਂ ਕਰੋ, 5 ਸਾਲਾਂ ਬਾਅਦ ਮਿਲਣਗੇ 2.49 ਲੱਖ ਰੁਪਏ, ਜਾਣੋ ਕਿਵੇਂ
Online Shopping : ਆਨਲਾਈਨ ਸਭ ਤੋਂ ਵੱਧ ਖਰੀਦਦਾਰੀ ਕੌਣ ਕਰਦਾ ਹੈ - ਮਹਿਲਾਵਾਂ ਜਾਂ ਪੁਰਸ਼? ਨਵੀਂ ਰਿਪੋਰਟ 'ਚ ਚੌਂਕਾਉਣ ਵਾਲੇ ਅੰਕੜੇ
Online Shopping : ਆਨਲਾਈਨ ਸਭ ਤੋਂ ਵੱਧ ਖਰੀਦਦਾਰੀ ਕੌਣ ਕਰਦਾ ਹੈ - ਮਹਿਲਾਵਾਂ ਜਾਂ ਪੁਰਸ਼? ਨਵੀਂ ਰਿਪੋਰਟ 'ਚ ਚੌਂਕਾਉਣ ਵਾਲੇ ਅੰਕੜੇ
NEET ਰੀ-ਇਮਤਿਹਾਨ ਤੋਂ ਪਹਿਲਾਂ ਇੱਕ ਹੋਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਹੈਦਰਾਬਾਦ 'ਚ 20 ਸਾਲਾ ਲੜਕੀ ਨੇ ਲਗਾਈ ਫਾਂਸੀ 
NEET ਰੀ-ਇਮਤਿਹਾਨ ਤੋਂ ਪਹਿਲਾਂ ਇੱਕ ਹੋਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਹੈਦਰਾਬਾਦ 'ਚ 20 ਸਾਲਾ ਲੜਕੀ ਨੇ ਲਗਾਈ ਫਾਂਸੀ 
iPhone Resale Value : 80% ਤੱਕ ਖਰਾਬ ਹੋ ਚੁੱਕੀ iPhone ਦੀ ਬੈਟਰੀ? ਵੇਚਣ ਤੋਂ ਪਹਿਲਾਂ ਜਾਣੋ ਫੋਨ ਦੀ Resale Value ਕਿੰਨੀ ਹੋਵੇਗੀ
iPhone Resale Value : 80% ਤੱਕ ਖਰਾਬ ਹੋ ਚੁੱਕੀ iPhone ਦੀ ਬੈਟਰੀ? ਵੇਚਣ ਤੋਂ ਪਹਿਲਾਂ ਜਾਣੋ ਫੋਨ ਦੀ Resale Value ਕਿੰਨੀ ਹੋਵੇਗੀ
Fathers Day 2026 : ਜਾਣੋ ਕਦੋਂ ਅਤੇ ਕਿਵੇਂ ਹੋਈ ਸੀ ਇਸ ਦਿਨ ਦੀ ਸ਼ੁਰੂਆਤ
Fathers Day 2026 : ਜਾਣੋ ਕਦੋਂ ਅਤੇ ਕਿਵੇਂ ਹੋਈ ਸੀ ਇਸ ਦਿਨ ਦੀ ਸ਼ੁਰੂਆਤ
Zodiac Sign: ਚੰਦਰਮਾ ਦੇ ਗੋਚਰ ਨਾਲ ਬਣੇਗਾ ਸ਼ੁਭ ਸੰਯੋਗ, ਮਾਲੋਮਾਲ ਹੋਣਗੇ ਇਹ 3 ਰਾਸ਼ੀਫਲ ਵਾਲੇ ਲੋਕ; ਜਾਣੋ ਕਾਰੋਬਾਰ-ਨਿਵੇਸ਼ 'ਚ ਕਿਵੇਂ ਵਰ੍ਹੇਗਾ  ਨੋਟਾਂ ਦਾ ਮੀਂਹ? ਇਹ ਜਾਤਕ ਖੁਸ਼ਕਿਸਮਤ...
ਚੰਦਰਮਾ ਦੇ ਗੋਚਰ ਨਾਲ ਬਣੇਗਾ ਸ਼ੁਭ ਸੰਯੋਗ, ਮਾਲੋਮਾਲ ਹੋਣਗੇ ਇਹ 3 ਰਾਸ਼ੀਫਲ ਵਾਲੇ ਲੋਕ; ਜਾਣੋ ਕਾਰੋਬਾਰ-ਨਿਵੇਸ਼ 'ਚ ਕਿਵੇਂ ਵਰ੍ਹੇਗਾ  ਨੋਟਾਂ ਦਾ ਮੀਂਹ? ਇਹ ਜਾਤਕ ਖੁਸ਼ਕਿਸਮਤ...
Vaibhav Sooryavanshi: ਵੈਭਵ ਸੂਰਿਆਵੰਸ਼ੀ ਨੇ ਮੈਦਾਨ 'ਚ ਲਿਆਂਦਾ ਤੂਫ਼ਾਨ, 11 ਗੇਂਦਾਂ 'ਚ ਬਣਾਇਆ ਵਰਲਡ ਰਿਕਾਰਡ; 20 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ...
ਵੈਭਵ ਸੂਰਿਆਵੰਸ਼ੀ ਨੇ ਮੈਦਾਨ 'ਚ ਲਿਆਂਦਾ ਤੂਫ਼ਾਨ, 11 ਗੇਂਦਾਂ 'ਚ ਬਣਾਇਆ ਵਰਲਡ ਰਿਕਾਰਡ; 20 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ...
Ludhiana 'ਚ ਕੱਪੜਾ ਕਾਰੋਬਾਰੀ ਦੇ ਘਰ ਵੱਡੀ ਲੁੱਟ, ਨੌਕਰਾਣੀਆਂ ਨੂੰ ਬੇਹੋਸ਼ ਕਰ 1.5 ਕਿਲੋ ਸੋਨਾ ਤੇ ਲੱਖਾਂ ਦੀ ਨਕਦੀ ਲੁੱਟੀ
Ludhiana 'ਚ ਕੱਪੜਾ ਕਾਰੋਬਾਰੀ ਦੇ ਘਰ ਵੱਡੀ ਲੁੱਟ, ਨੌਕਰਾਣੀਆਂ ਨੂੰ ਬੇਹੋਸ਼ ਕਰ 1.5 ਕਿਲੋ ਸੋਨਾ ਤੇ ਲੱਖਾਂ ਦੀ ਨਕਦੀ ਲੁੱਟੀ
Embed widget