ਪੜਚੋਲ ਕਰੋ

ਖਾਲਸੇ ਦੇ ਜੌਹਰ ਵੇਖ ਕੰਬੇ ਅਮਰੀਕੀਆਂ ਦੇ ਦਿਲ, 'America's Got Talent' ਦੀ ਵੀਡੀਓ ਵਾਇਰਲ

ਜਗਦੀਪ ਸਿੰਘ ਨੂੰ ਫਰਸ਼ 'ਤੇ ਲਿਟਾ ਦਿੱਤਾ ਗਿਆ ਤੇ ਉਸ ਬਿਲਕੁਲ ਆਲੇ-ਦੁਆਲੇ ਹਦਵਾਣੇ ਤੇ ਨਾਰੀਅਲ ਰੱਖ ਦਿੱਤੇ ਗਏ। ਇਸ ਪਿੱਛੋਂ ਕਵਲਜੀਤ ਸਿੰਘ ਨੇ ਭਾਰੀ ਹਥੌੜੇ ਨਾਲ ਇਹ ਹਦਵਾਣੇ ਤੇ ਨਾਰੀਅਲ ਭੰਨ੍ਹੇ। ਇਸ ਦੌਰਾਨ ਕਵਲਜੀਤ ਸਿੰਘ ਦੀਆਂ ਅੱਖਾਂ 'ਤੇ ਲੂਣ ਪਾ ਕੇ ਪਹਿਲਾਂ ਅੱਖਾਂ ਢੱਕੀਆਂ ਗਈਆਂ ਤੇ ਫਿਰ ਪੂਰੇ ਮੂੰਹ 'ਤੇ ਕੱਪੜਾ ਬੰਨ੍ਹ ਦਿੱਤਾ ਗਿਆ ਸੀ।

ਚੰਡੀਗੜ੍ਹ: ਆਪਣੇ ਖ਼ਤਰਨਾਕ ਕਰਤੱਬਾਂ ਲਈ ਜਾਣੇ ਜਾਂਦੇ ਬੀਰ ਖ਼ਾਲਸਾ ਗਰੁੱਪ ਨੇ ਰਿਐਲਿਟੀ ਸ਼ੋਅ 'America's Got Talent' ਵਿੱਚ ਕਮਾਲ ਦੀ ਪਰਫਾਰਮੈਂਸ ਵਿਖਾਉਂਦਿਆਂ ਅਮਰੀਕਾ ਵਾਲਿਆਂ ਨੂੰ ਖੜ੍ਹੇ ਹੋ ਕੇ ਤਾੜੀ ਵਜਾਉਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਦੀ ਵੀਡੀਓ ਨੂੰ ਇਕੱਲੀ YouTube 'ਤੇ 4 ਮਿਲੀਅਨ ਤੋਂ ਵੱਧ ਵਿਊ ਮਿਲ ਚੁੱਕੇ ਹਨ। ਬੀਰ ਖ਼ਾਲਸਾ ਗਰੁੱਪ ਦੇ ਮੈਂਬਰ ਜਗਦੀਪ ਸਿੰਘ ਤੇ ਕਵਲਜੀਤ ਸਿੰਘ ਨੇ ਖ਼ਤਰਨਾਕ ਕਾਰਨਾਮਾ ਦਿਖਾਇਆ। ਇਸ ਦੌਰਾਨ ਜਗਦੀਪ ਸਿੰਘ ਨੂੰ ਫਰਸ਼ 'ਤੇ ਲਿਟਾ ਦਿੱਤਾ ਗਿਆ ਤੇ ਉਸ ਬਿਲਕੁਲ ਆਲੇ-ਦੁਆਲੇ ਹਦਵਾਣੇ ਤੇ ਨਾਰੀਅਲ ਰੱਖ ਦਿੱਤੇ ਗਏ। ਇਸ ਪਿੱਛੋਂ ਕਵਲਜੀਤ ਸਿੰਘ ਨੇ ਭਾਰੀ ਹਥੌੜੇ ਨਾਲ ਇਹ ਹਦਵਾਣੇ ਤੇ ਨਾਰੀਅਲ ਭੰਨ੍ਹੇ। ਇਸ ਦੌਰਾਨ ਕਵਲਜੀਤ ਸਿੰਘ ਦੀਆਂ ਅੱਖਾਂ 'ਤੇ ਲੂਣ ਪਾ ਕੇ ਪਹਿਲਾਂ ਅੱਖਾਂ ਢੱਕੀਆਂ ਗਈਆਂ ਤੇ ਫਿਰ ਪੂਰੇ ਮੂੰਹ 'ਤੇ ਕੱਪੜਾ ਬੰਨ੍ਹ ਦਿੱਤਾ ਗਿਆ ਸੀ। ਇਸ ਐਕਟ ਦੀ ਵੀਡੀਓ 'ਤੇ ਲੋਕ ਲਗਾਤਾਰ ਟਿੱਪਣੀਆਂ ਕਰ ਰਹੇ ਹਨ। ਲੋਕਾਂ ਨੇ ਇਸ ਨੂੰ ਬੇਹੱਦ ਖ਼ਤਰਨਾਕ ਦੱਸਿਆ ਹੈ। ਵੀਡੀਓ ਨੂੰ ਪੰਜਾਬ ਪੁਲਿਸ ਨੇ ਵੀ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਦੱਸ ਦੇਈਏ ਜਗਦੀਪ ਸਿੰਘ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਹਨ। ਇਸ ਐਕਟ ਨਾਲ ਭਾਵੇਂ ਜਗਦੀਪ ਸਿੰਘ ਦੀ ਜ਼ਿੰਦਗੀ ਦਾਅ 'ਤੇ ਲੱਗੀ ਸੀ ਪਰ ਇਨ੍ਹਾਂ ਦੋਵਾਂ ਸਿੱਖਾਂ ਦੀ ਬਹਾਦਰੀ ਤੇ ਕਰਤੱਬ ਵੇਖ ਕੇ ਹਾਲ ਵਿੱਚ ਬੈਠਾ ਹਗਰ ਕੋਈ ਦਰਸ਼ਕ ਹੈਰਾਨ ਰਹਿ ਗਿਆ ਤੇ ਤਾੜੀਆਂ ਵਜਾਉਣ ਲਈ ਮਜਬੂਰ ਹੋ ਗਿਆ। ਤੁਸੀਂ ਵੀ ਵੇਖੋ ਵੀਡੀਓ-
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Indian Railways: ਵੇਟਿੰਗ ਟਿਕਟਾਂ ਲਈ ਬਦਲੇ ਨਿਯਮ, ਭਰਨਾ ਪੈ ਸਕਦਾ ਮੋਟਾ ਜੁਰਮਾਨਾ, ਨਹੀਂ ਤਾਂ TTE ਉਤਾਰ ਦੇਵੇਗਾ ਅੱਧ ਵਿਚਾਲੇ

Farmer Loan Waiver: ਕਿਸਾਨਾਂ ਦਾ ਕਰਜ਼ਾ ਮੁਆਫ, ਇਸ ਰਾਜ ਦੀ ਸਰਕਾਰ ਵੱਲੋਂ ਵੱਡਾ ਐਲਾਨ, 18 ਜੁਲਾਈ ਤੱਕ ਹੋ ਜਾਵੇਗੀ ਸਾਰੀ ਪੇਮੈਂਟ

Sports Breaking: ਵਿਦੇਸ਼ ਖੇਡਣ ਪਹੁੰਚੇ ਕੋਹਲੀ, 2 ਓਵਰਾਂ 'ਚ ਦਿੱਤੀਆਂ 57 ਦੌੜਾਂ, ਵਿਸ਼ਵ ਕੱਪ 'ਚ ਬਣਾਇਆ ਸ਼ਰਮਨਾਕ ਰਿਕਾਰਡ
ਵਿਦੇਸ਼ ਖੇਡਣ ਪਹੁੰਚੇ ਕੋਹਲੀ, 2 ਓਵਰਾਂ 'ਚ ਦਿੱਤੀਆਂ 57 ਦੌੜਾਂ, ਵਿਸ਼ਵ ਕੱਪ 'ਚ ਬਣਾਇਆ ਸ਼ਰਮਨਾਕ ਰਿਕਾਰਡ
Champions Trophy 2025: ਚੈਂਪੀਅਨਸ ਟਰਾਫੀ ਤੋਂ ਪਹਿਲਾਂ 4 ਵਾਰ ਭਾਰਤ-ਪਾਕਿਸਤਾਨ ਦੀ ਹੋਏਗੀ ਟੱਕਰ, ICC ਨੇ ਤਰੀਕਾਂ ਦਾ ਕੀਤਾ ਐਲਾਨ 
ਚੈਂਪੀਅਨਸ ਟਰਾਫੀ ਤੋਂ ਪਹਿਲਾਂ 4 ਵਾਰ ਭਾਰਤ-ਪਾਕਿਸਤਾਨ ਦੀ ਹੋਏਗੀ ਟੱਕਰ, ICC ਨੇ ਤਰੀਕਾਂ ਦਾ ਕੀਤਾ ਐਲਾਨ 
Advertisement
ABP Premium

ਵੀਡੀਓਜ਼

Shubhkaran Singh |ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਬਣੀ ਪਹੇਲੀ !!!ਕਿਸਨੇ ਚਲਾਈ ਸ਼ਾਟ ਗੰਨ ਨਾਲ ਗੋਲੀ?Fazilka | ਖੌਫ਼ਨਾਕ - ਦੁੱਧ ਲਈ ਗਊ ਦੇ ਸਾਹਮਣੇ ਵੱਢ ਕੇ ਟੰਗਿਆ ਮਰੇ ਵੱਛੇ ਦਾ ਸਿਰMoga Terrible Accident |ਬੁਲੇਟ 'ਤੇ ਜਾ ਰਹੇ ਪਿਓ ਪੁੱਤ ਦੀ ਮਹਿੰਦਰਾ ਪਿਕਅੱਪ ਨਾਲ ਆਹਮੋ-ਸਾਹਮਣੇ ਟੱਕਰ,ਵੇਖੋ ਕਿੰਝ ਉੱਡੇ ਪਰਖੱਚੇMohali |ਬੁਲੇਟ 'ਤੇ ਫ਼ਰਾਰ ਹੋ ਰਹੇ ਸੀ ਬਦਮਾਸ਼- ਫ਼ਿਲਮੀ ਸਟਾਈਲ 'ਚ ਆਏ ਪੁਲਿਸ ਅੜਿੱਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indian Railways: ਵੇਟਿੰਗ ਟਿਕਟਾਂ ਲਈ ਬਦਲੇ ਨਿਯਮ, ਭਰਨਾ ਪੈ ਸਕਦਾ ਮੋਟਾ ਜੁਰਮਾਨਾ, ਨਹੀਂ ਤਾਂ TTE ਉਤਾਰ ਦੇਵੇਗਾ ਅੱਧ ਵਿਚਾਲੇ
Indian Railways: ਵੇਟਿੰਗ ਟਿਕਟਾਂ ਲਈ ਬਦਲੇ ਨਿਯਮ, ਭਰਨਾ ਪੈ ਸਕਦਾ ਮੋਟਾ ਜੁਰਮਾਨਾ, ਨਹੀਂ ਤਾਂ TTE ਉਤਾਰ ਦੇਵੇਗਾ ਅੱਧ ਵਿਚਾਲੇ
Farmer Loan Waiver: ਕਿਸਾਨਾਂ ਦਾ ਕਰਜ਼ਾ ਮੁਆਫ, ਇਸ ਰਾਜ ਦੀ ਸਰਕਾਰ ਵੱਲੋਂ ਵੱਡਾ ਐਲਾਨ, 18 ਜੁਲਾਈ ਤੱਕ ਹੋ ਜਾਵੇਗੀ ਸਾਰੀ ਪੇਮੈਂਟ
Farmer Loan Waiver: ਕਿਸਾਨਾਂ ਦਾ ਕਰਜ਼ਾ ਮੁਆਫ, ਇਸ ਰਾਜ ਦੀ ਸਰਕਾਰ ਵੱਲੋਂ ਵੱਡਾ ਐਲਾਨ, 18 ਜੁਲਾਈ ਤੱਕ ਹੋ ਜਾਵੇਗੀ ਸਾਰੀ ਪੇਮੈਂਟ
Sports Breaking: ਵਿਦੇਸ਼ ਖੇਡਣ ਪਹੁੰਚੇ ਕੋਹਲੀ, 2 ਓਵਰਾਂ 'ਚ ਦਿੱਤੀਆਂ 57 ਦੌੜਾਂ, ਵਿਸ਼ਵ ਕੱਪ 'ਚ ਬਣਾਇਆ ਸ਼ਰਮਨਾਕ ਰਿਕਾਰਡ
ਵਿਦੇਸ਼ ਖੇਡਣ ਪਹੁੰਚੇ ਕੋਹਲੀ, 2 ਓਵਰਾਂ 'ਚ ਦਿੱਤੀਆਂ 57 ਦੌੜਾਂ, ਵਿਸ਼ਵ ਕੱਪ 'ਚ ਬਣਾਇਆ ਸ਼ਰਮਨਾਕ ਰਿਕਾਰਡ
Champions Trophy 2025: ਚੈਂਪੀਅਨਸ ਟਰਾਫੀ ਤੋਂ ਪਹਿਲਾਂ 4 ਵਾਰ ਭਾਰਤ-ਪਾਕਿਸਤਾਨ ਦੀ ਹੋਏਗੀ ਟੱਕਰ, ICC ਨੇ ਤਰੀਕਾਂ ਦਾ ਕੀਤਾ ਐਲਾਨ 
ਚੈਂਪੀਅਨਸ ਟਰਾਫੀ ਤੋਂ ਪਹਿਲਾਂ 4 ਵਾਰ ਭਾਰਤ-ਪਾਕਿਸਤਾਨ ਦੀ ਹੋਏਗੀ ਟੱਕਰ, ICC ਨੇ ਤਰੀਕਾਂ ਦਾ ਕੀਤਾ ਐਲਾਨ 
FIR Against Indian Cricketer: ਹਰਭਜਨ-ਯੁਵਰਾਜ ਅਤੇ ਰੈਨਾ ਨੂੰ ਇਹ ਹਰਕਤ ਪਈ ਮਹਿੰਗੀ, ਜਾਣਾ ਪੈ ਸਕਦਾ ਜੇਲ੍ਹ

Patiala News: ਰੂਸ-ਯੂਕਰੇਨ ਜੰਗ 'ਚ ਫਸਿਆ ਪਟਿਆਲਾ ਦਾ ਨੌਜਵਾਨ, ਪਰਨੀਤ ਕੌਰ ਨੇ ਪਰਿਵਾਰ ਨੂੰ ਸੁਰੱਖਿਅਤ ਵਾਪਸੀ ਦਾ ਦਿੱਤਾ ਭਰੋਸਾ

Crime: ਸਹੇਲੀ ਨੇ ਹੋਟਲ 'ਚ ਸਰੀਰਕ ਸੰਬਧ ਬਣਾਉਂਦਿਆਂ ਬਣਾ ਲਈ ਵੀਡੀਓ, ਜਦੋਂ ਮੁੰਡੇ ਨੂੰ ਲੱਗਿਆ ਪਤਾ ਤਾਂ ਦੇਖੋ ਕੀ ਕੀਤਾ ਲੜਕੇ ਨੇ

Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ

Embed widget