ਪੜਚੋਲ ਕਰੋ

ਚੋਣ ਨਤੀਜੇ 2026

(Source: ECI/ABP News)

ਨਨ ਰੇਪ ਕੇਸ 'ਚ ਮੁਲਜ਼ਮ ਫਰੈਂਕੋ ਮੁਲੱਕਲ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ

ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਦੀ ਕੋਵਿਡ-19 ਟੈਸਟ ਰਿਪੋਰਟ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਆਈ ਹੈ।ਸਿਹਤ ਵਿਭਾਗ ਵਲੋ ਕੁਝ ਦਿਨ ਪਹਿਲਾ ਫਰੈਂਕੋ ਮੁਲਕਲ ਦਾ ਟੈਸਟ ਕੀਤਾ ਗਿਆ ਸੀ ਜਿਸ ਦੀ ਰਿਪੋਰਟ ਦੇਰ ਰਾਤ ਪੌਜ਼ੇਟਿਵ ਆਈ ਹੈ।

ਰੌਬਟ ਦੀ ਰਿਪੋਰਟ ਜਲੰਧਰ: ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਦੀ ਕੋਵਿਡ-19 ਟੈਸਟ ਰਿਪੋਰਟ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਆਈ ਹੈ।ਕੇਰਲਾ ਦੀ ਸਪੈਸ਼ਲ ਕੋਰਟ ਵਲੋਂ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਖਿਲਾਫ਼ ਨਨ ਰੇਪ ਮਾਮਲੇ ਵਿੱਚ ਗੈਰਜਮਾਨਤੀ ਵਰੰਟ ਜਾਰੀ ਕੀਤੇ ਗਏ ਹਨ। ਹੁਣ ਫਰੈਂਕੋ ਮੁਲਕਲ ਨੂੰ ਕੁਆਰੰਟੀਨ ਕੀਤਾ ਜਾਏਗਾ।ਫਰੈਂਕੋ ਮੁਲੱਕਲ ਦੇ ਪੌਜ਼ੇਟਿਵ ਹੋਣ ਦੀ ਪੁਸ਼ਟੀ ਡਾਕਟਰ ਸ਼ੋਬਾਨਾ ਬਾਂਸਲ ਨੇ ਕੀਤੀ ਹੈ।ਤੁਹਾਨੂੰ ਦੱਸ ਦੇਈਏ ਕਿ ਅਦਾਲਤ ਨੇ ਮੁਲੱਕਲ ਨੂੰ 13 ਵਾਰ ਤਲਬ ਕੀਤਾ ਸੀ ਪਰ ਉਹ ਸੁਵਾਈ ਲਈ ਹਾਜ਼ਰ ਨਹੀਂ ਹੋਇਆ।ਜਿਸ ਤੋਂ ਸੋਮਵਾਰ ਕੇਰਲਾ ਦੇ ਲੋਕਲ ਕੋਰਟ ਨੇ ਬਿਸ਼ਪ ਫਰੈਂਕੋ ਦੀ ਜ਼ਮਾਨਤ ਰੱਦ ਕਰ ਉਸਦੇ ਖਿਲਾਫ਼ ਗੈਰ ਜ਼ਮਾਨਤੀ ਵਰੰਟ ਜਾਰੀ ਕੀਤੇ ਹਨ। 11 ਜੂਨ ਨੂੰ ਹੋਈ ਸੁਣਵਾਈ ਵਿੱਚ ਬਿਸ਼ਪ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਸੀ ਕਿ ਪੰਜਾਬ ਦੇ ਜਲੰਧਰ ਤੋਂ ਕੋਰੋਨਾ ਕਾਰਨ ਉਡਾਣਾਂ ਬੰਦ ਹਨ। ਨਾਲ ਹੀ, ਜਲੰਧਰ ਤੋਂ ਬਾਹਰ ਨਿਕਲਣ ਤੇ, 14 ਦਿਨਾਂ ਲਈ ਹੋਮ ਕੁਆਰੰਟੀਨ ਦਾ ਪਾਲਣ ਕਰਨਾ ਪਏਗਾ। ਇਸ ਵਾਰ ਵੀ ਮੁਲੱਕਲ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਜਲੰਧਰ ਵਿੱਚ ਕੋਰੋਨਾ ਬਹੁਤ ਜ਼ਿਆਦਾ ਫੈਲ ਚੁੱਕਿਆ ਹੈ। ਕੰਟੇਨਮੈਂਟ ਏਰੀਆ ਹੋਣ ਕਾਰਨ ਸਥਾਨਕ ਪ੍ਰਸ਼ਾਸਨ ਬਿਸ਼ਪ ਨੂੰ ਜਲੰਧਰ ਤੋਂ ਬਾਹਰ ਨਹੀਂ ਜਾਣ ਦੇ ਰਿਹਾ। ਜਲੰਧਰ ਦਾ ਡਾਇਓਸਿਸ ਦਾ ਬਿਸ਼ਪ ਫਰੈਂਕੋ ਮੁਲੱਕਲ, ਭਾਰਤ ਵਿੱਚ ਕੈਥੋਲਿਕ ਚਰਚ ਦਾ ਪਹਿਲਾ ਬਿਸ਼ਪ ਹੈ ਜਿਸ ਨੂੰ ਇੱਕ 44 ਸਾਲਾਂ ਦੀ ਨਨ ਨਾਲ 13 ਵਾਰ ਬਲਾਤਕਾਰ ਕਰਨ ਅਤੇ ਉਸ ਨਾਲ ਬਦਸਲੂਕੀ ਕਰਨ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਨੂੰ ਪਿਛਲੇ ਸਾਲ ਜ਼ਮਾਨਤ 'ਤੇ ਰਿਹਾ ਕੀਤਾ ਗਿਆ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਦੇ ਸਾਰੇ ਟੋਲ ਪਲਾਜ਼ੇ ਅੱਜ ਹੋਏ FREE! ਬਿਨਾਂ ਕਿਸੇ ਫੀਸ ਵਾਹਨਾਂ ਦੀ ਆਵਾਜਾਈ ਰਹੇਗੀ ਜਾਰੀ; ਹੋਇਆ ਵੱਡਾ ਐਲਾਨ...
ਪੰਜਾਬ ਦੇ ਸਾਰੇ ਟੋਲ ਪਲਾਜ਼ੇ ਅੱਜ ਹੋਏ FREE! ਬਿਨਾਂ ਕਿਸੇ ਫੀਸ ਵਾਹਨਾਂ ਦੀ ਆਵਾਜਾਈ ਰਹੇਗੀ ਜਾਰੀ; ਹੋਇਆ ਵੱਡਾ ਐਲਾਨ...
Punjab News: ਪੰਜਾਬ 'ਚ ਵੱਡੀ ਵਾਰਦਾਤ, ਪਤੀ ਨੇ ਗੋਲੀਆਂ ਨਾਲ ਭੁੰਨੀ ਪਤਨੀ: ਫਿਰ ਖੁਦ ਨੂੰ ਉਤਾਰਿਆ ਮੌਤ ਦੇ ਘਾਟ; ਇਲਾਕੇ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਵੱਡੀ ਵਾਰਦਾਤ, ਪਤੀ ਨੇ ਗੋਲੀਆਂ ਨਾਲ ਭੁੰਨੀ ਪਤਨੀ: ਫਿਰ ਖੁਦ ਨੂੰ ਉਤਾਰਿਆ ਮੌਤ ਦੇ ਘਾਟ; ਇਲਾਕੇ 'ਚ ਫੈਲੀ ਦਹਿਸ਼ਤ...
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਵਿਧਾਇਕ ਨੂੰ ਜਾਨੋਂ ਮਾਰਨ ਦੀ ਧਮਕੀ: ਗੈਂਗਸਟਰ ਬੋਲਿਆ- ਤੈਨੂੰ ਮਾਰਾਂਗੇ ਅਤੇ ਪਤਾ ਵੀ ਨਹੀਂ ਲੱਗਣਾ; ਉਸ ਤੋਂ ਪਹਿਲਾਂ ਤੇਰੇ ਸਾਥੀ...
ਪੰਜਾਬ ਤੋਂ ਵੱਡੀ ਖਬਰ, 'ਆਪ' ਵਿਧਾਇਕ ਨੂੰ ਜਾਨੋਂ ਮਾਰਨ ਦੀ ਧਮਕੀ: ਗੈਂਗਸਟਰ ਬੋਲਿਆ- ਤੈਨੂੰ ਮਾਰਾਂਗੇ ਅਤੇ ਪਤਾ ਵੀ ਨਹੀਂ ਲੱਗਣਾ; ਉਸ ਤੋਂ ਪਹਿਲਾਂ ਤੇਰੇ ਸਾਥੀ...
Punjab Weather: ਪੰਜਾਬ 'ਚ ਤੂਫ਼ਾਨ-ਗੜੇਮਾਰੀ ਦਾ ਅੱਜ ਵੀ ਅਲਰਟ, ਲੋਕਾਂ ਨੂੰ 'ਹੀਟਵੇਵ' ਤੋਂ ਰਾਹਤ; 7 ਦਿਨਾਂ ਤੱਕ ਛਮ-ਛਮ ਵਰ੍ਹੇਗਾ ਮੀਂਹ: ਮੌਸਮ ਵਿਭਾਗ ਵੱਲੋਂ...
ਪੰਜਾਬ 'ਚ ਤੂਫ਼ਾਨ-ਗੜੇਮਾਰੀ ਦਾ ਅੱਜ ਵੀ ਅਲਰਟ, ਲੋਕਾਂ ਨੂੰ 'ਹੀਟਵੇਵ' ਤੋਂ ਰਾਹਤ; 7 ਦਿਨਾਂ ਤੱਕ ਛਮ-ਛਮ ਵਰ੍ਹੇਗਾ ਮੀਂਹ: ਮੌਸਮ ਵਿਭਾਗ ਵੱਲੋਂ...

ਵੀਡੀਓਜ਼

ਵਿਰੋਧੀਆਂ ‘ਤੇ ਭੜਕੇ CM — ‘ਮੇਰੇ ‘ਤੇ ਲੱਗੇ ਸਾਰੇ ਇਲਜ਼ਾਮ ਝੂਠੇa
CM ਮਾਨ ਦਾ ਤਿੱਖਾ ਵਾਰ — ‘ਅਕਾਲੀ ਦਲ ਪੰਜਾਬ ਦੇ ਗੱਦਾਰ
CM ਮਾਨ ਦਾ ਕਾਂਗਰਸ ‘ਤੇ ਤਿੱਖਾ ਵਾਰ — ‘ਇਹਨਾਂ ਨੂੰ ਇਲਾਜ ਦੀ ਲੋੜ ਹੈ
CM ਮਾਨ ਦਾ ਤਿੱਖਾ ਵਾਰ — ‘ਵਿਰੋਧੀ ਸਾਡੀ ਤਰੱਕੀ ਤੋਂ ਜਲਦੇ ਨੇ
1984 ‘ਤੇ ਦਾ CM ਵੱਡਾ ਬਿਆਨ ਮੁਆਫ਼ੀ ਨਾਲ ਨਹੀਂ ਮੁੱਕਣੇ ਇਹ ਗੁਨਾਹ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IAS Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, 38 IAS ਅਧਿਕਾਰੀਆਂ ਦੇ ਤਬਾਦਲੇ; ਇਨ੍ਹਾਂ 8 ਜ਼ਿਲ੍ਹਿਆਂ ਦੇ DM ਵੀ ਬਦਲੇ: ਜਾਣੋ ਕਿਸ ਅਧਿਕਾਰੀ ਨੂੰ ਮਿਲੀ ਨਵੀਂ ਜ਼ਿੰਮੇਵਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 38 IAS ਅਧਿਕਾਰੀਆਂ ਦੇ ਤਬਾਦਲੇ; ਇਨ੍ਹਾਂ 8 ਜ਼ਿਲ੍ਹਿਆਂ ਦੇ DM ਵੀ ਬਦਲੇ: ਜਾਣੋ ਕਿਸ ਅਧਿਕਾਰੀ ਨੂੰ ਮਿਲੀ ਨਵੀਂ ਜ਼ਿੰਮੇਵਾਰੀ...
Big News: ਵੱਡੀ ਵਾਰਦਾਤ, ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ 'ਤੇ ਫਾਇਰਿੰਗ; ਹਮਲੇ 'ਚ ਬਾਡੀਗਾਰਡ ਜ਼ਖਮੀ: ਹਾਲਤ ਗੰਭੀਰ...
ਵੱਡੀ ਵਾਰਦਾਤ, ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ 'ਤੇ ਫਾਇਰਿੰਗ; ਹਮਲੇ 'ਚ ਬਾਡੀਗਾਰਡ ਜ਼ਖਮੀ: ਹਾਲਤ ਗੰਭੀਰ...
Bathinda 'ਚ ਨਾਨੇ 'ਤੇ ਆਪਣੀ ਨਾਬਾਲਗ ਦੋਹਤੀ ਨਾਲ ਜ਼ਬਰ ਜਿਨਾਹ ਕਰਨ ਦਾ ਆਰੋਪ ,ਮਾਂ ਨੇ ਕਹੀ ਇਹ ਗੱਲ 
Bathinda 'ਚ ਨਾਨੇ 'ਤੇ ਆਪਣੀ ਨਾਬਾਲਗ ਦੋਹਤੀ ਨਾਲ ਜ਼ਬਰ ਜਿਨਾਹ ਕਰਨ ਦਾ ਆਰੋਪ ,ਮਾਂ ਨੇ ਕਹੀ ਇਹ ਗੱਲ 
Congress Leader Son Died: ਸੀਨੀਅਰ ਕਾਂਗਰਸੀ ਆਗੂ ਦੇ ਪੁੱਤਰ ਦੀ ਮੌਤ, ਪਰਿਵਾਰ ਸਣੇ ਸਿਆਸੀ ਜਗਤ 'ਚ ਦੁੱਖ ਦਾ ਮਾਹੌਲ...
ਸੀਨੀਅਰ ਕਾਂਗਰਸੀ ਆਗੂ ਦੇ ਪੁੱਤਰ ਦੀ ਮੌਤ, ਪਰਿਵਾਰ ਸਣੇ ਸਿਆਸੀ ਜਗਤ 'ਚ ਦੁੱਖ ਦਾ ਮਾਹੌਲ...
Amritsar 'ਚ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ,ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ 
Amritsar 'ਚ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ,ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ 
Litchi Benefits : ਲੀਚੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
Litchi Benefits : ਲੀਚੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
Chandigarh News: ਵੱਡੀ ਵਾਰਦਾਤ ਨਾਲ ਕੰਬਿਆ ਚੰਡੀਗੜ੍ਹ! ਚੌਕੀਦਾਰ ਦਾ ਬੇਰਹਿਮੀ ਨਾਲ ਕਤਲ; ਅਜਿਹੀ ਹਾਲਤ 'ਚ ਮਿਲੀ ਲਾਸ਼...
ਵੱਡੀ ਵਾਰਦਾਤ ਨਾਲ ਕੰਬਿਆ ਚੰਡੀਗੜ੍ਹ! ਚੌਕੀਦਾਰ ਦਾ ਬੇਰਹਿਮੀ ਨਾਲ ਕਤਲ; ਅਜਿਹੀ ਹਾਲਤ 'ਚ ਮਿਲੀ ਲਾਸ਼...
Big News: ਵੱਡੀ ਵਾਰਦਾਤ, ਇੱਕੋ ਘਰੋਂ ਉੱਠੀਆਂ 5 ਅਰਥੀਆਂ! ਵਿਅਕਤੀ ਵੱਲੋਂ 4 ਬੱਚਿਆਂ ਸਣੇ ਪਤਨੀ ਦਾ ਕਤਲ; ਪਿੰਡ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ, ਇੱਕੋ ਘਰੋਂ ਉੱਠੀਆਂ 5 ਅਰਥੀਆਂ! ਵਿਅਕਤੀ ਵੱਲੋਂ 4 ਬੱਚਿਆਂ ਸਣੇ ਪਤਨੀ ਦਾ ਕਤਲ; ਪਿੰਡ 'ਚ ਫੈਲੀ ਦਹਿਸ਼ਤ...
Embed widget