ਪੜਚੋਲ ਕਰੋ

BJP OBC ਮੋਰਚਾ ਦੀ ਨਵੀਂ ਰਾਸ਼ਟਰੀ ਟੀਮ ਦਾ ਐਲਾਨ, ਪੰਜਾਬ ਤੋਂ ਦੋ ਆਗੂਆਂ ਨੂੰ ਮਿਲੀ ਆਹ ਜ਼ਿੰਮੇਵਾਰੀ

Punjab News: ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੇ ਆਦੇਸ਼ਾਂ ਤਹਿਤ ਭਾਜਪਾ ਓਬੀਸੀ (ਹੋਰ ਪੱਛੜੀਆਂ ਸ਼੍ਰੇਣੀਆਂ) ਮੋਰਚਾ ਦੇ ਨਵੇਂ ਰਾਸ਼ਟਰੀ ਅਹੁਦੇਦਾਰਾਂ ਅਤੇ ਰਾਸ਼ਟਰੀ ਕਾਰਜਕਾਰਨੀ ਮੈਂਬਰਾਂ ਦੀ ਨਿਯੁਕਤੀ ਕੀਤੀ ਹੈ।

Punjab News: ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੇ ਆਦੇਸ਼ਾਂ ਤਹਿਤ ਭਾਜਪਾ ਓਬੀਸੀ (ਹੋਰ ਪੱਛੜੀਆਂ ਸ਼੍ਰੇਣੀਆਂ) ਮੋਰਚਾ ਦੇ ਨਵੇਂ ਰਾਸ਼ਟਰੀ ਅਹੁਦੇਦਾਰਾਂ ਅਤੇ ਰਾਸ਼ਟਰੀ ਕਾਰਜਕਾਰਨੀ ਮੈਂਬਰਾਂ ਦੀ ਨਿਯੁਕਤੀ ਕੀਤੀ ਹੈ। ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ। ਭਾਜਪਾ ਓਬੀਸੀ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਅਮਰ ਪਾਲ ਮੌਰਿਆ ਵੱਲੋਂ ਜਾਰੀ ਇਸ ਲਿਸਟ ਵਿੱਚ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਪੰਜਾਬ ਅਤੇ ਚੰਡੀਗੜ੍ਹ ਤੋਂ ਨਿਯੁਕਤੀਆਂ

ਇਸ ਨਵੀਂ ਸੂਚੀ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਆਗੂਆਂ ਨੂੰ ਵੀ ਰਾਸ਼ਟਰੀ ਕਾਰਜਕਾਰਨੀ ਮੈਂਬਰ ਵਜੋਂ ਥਾਂ ਦਿੱਤੀ ਗਈ ਹੈ:

ਪੰਜਾਬ: ਰਾਜਿੰਦਰ ਬਿੱਟਾ ਅਤੇ ਸਰਦਾਰ ਹਰਵਿੰਦਰ ਸਿੰਘ ਢਿੱਲੋਂ ਨੂੰ ਰਾਸ਼ਟਰੀ ਕਾਰਜਕਾਰਨੀ ਮੈਂਬਰ ਨਿਯੁਕਤ ਕੀਤਾ ਗਿਆ ਹੈ।

ਚੰਡੀਗੜ੍ਹ: ਸ਼੍ਰੀ ਸੰਜੀਵ ਵਰਮਾ ਨੂੰ ਰਾਸ਼ਟਰੀ ਕਾਰਜਕਾਰਨੀ ਮੈਂਬਰ ਬਣਾਇਆ ਗਿਆ ਹੈ।

ਰਾਸ਼ਟਰੀ ਉਪ-ਪ੍ਰਧਾਨ (National Vice Presidents):

  1. ਜੋਗੇਨ ਮੋਹਨ (ਅਸਾਮ)
  2. ਮਮਤਾ ਮੋਹੰਤਾ (ਓਡੀਸ਼ਾ)
  3. ਸੰਗਮ ਲਾਲ ਗੁਪਤਾ (ਉੱਤਰ ਪ੍ਰਦੇਸ਼)
  4. ਬਬਨਰਾਵ ਰਾਵਜੀ ਚੌਧਰੀ (ਮਹਾਰਾਸ਼ਟਰ)
  5. ਸਤ ਪ੍ਰਕਾਸ਼ ਰਾਣਾ (ਦਿੱਲੀ)
  6. ਡਾ. ਅਰਜੁਨ ਸਾਹਨੀ (ਬਿਹਾਰ)
  7. ਸੰਗੀਤਾ ਬਲਵੰਤ ਬਿੰਦ (ਉੱਤਰ ਪ੍ਰਦੇਸ਼)

ਰਾਸ਼ਟਰੀ ਜਨਰਲ ਸਕੱਤਰ (National General Secretaries):

  1. ਗਜੇਂਦਰ ਯਾਦਵ (ਦਿੱਲੀ)
  2. ਪ੍ਰਮੋਦ ਮਧਵਰਾਜ (ਕਰਨਾਟਕ)
  3. ਲਲਿਤ ਚੰਦ੍ਰਾਕਾਰ (ਛੱਤੀਸਗੜ੍ਹ)

ਰਾਸ਼ਟਰੀ ਸਕੱਤਰ (National Secretaries)

ਦਸ਼ਰਥਜੀ ਠਾਕੋਰ (ਗੁਜਰਾਤ)ਟੀ. ਵਰਥਰਾਜਨ (ਤਾਮਿਲਨਾਡੂ)

ਸੰਜੀਵ ਕੁਮਾਰ 'ਬਬਲੂ ਭਗਤ' (ਝਾਰਖੰਡ)

ਸਰਿਤਾ ਜਾਂਗਿੜ (ਹਰਿਆਣਾ)

ਕਡਗੰਚੀ ਰਮੇਸ਼ (ਤੇਲੰਗਾਨਾ)

ਵੈਭਵ ਪਵਾਰ (ਮੱਧ ਪ੍ਰਦੇਸ਼)

ਭੀਮ ਕੁਮਾਰ ਸਾਹੂ (ਬਿਹਾਰ)

ਹੋਰ ਮੁੱਖ ਅਹੁਦੇਦਾਰ:

  • ਰਾਸ਼ਟਰੀ ਖਜ਼ਾਨਚੀ: ਰਾਧੇਸ਼ਿਆਮ ਯਾਦਵ (ਉੱਤਰ ਪ੍ਰਦੇਸ਼)
  • ਰਾਸ਼ਟਰੀ ਦਫ਼ਤਰ ਸਕੱਤਰ: ਸੰਜੇ ਕੁਮਾਰ ਗੁਰਜਰ (ਦਿੱਲੀ)
  • ਰਾਸ਼ਟਰੀ ਸਹਿ-ਦਫ਼ਤਰ ਸਕੱਤਰ: ਡਾ. ਅਰੁਣ ਯਾਦਵ (ਦਿੱਲੀ)
  • • ਸੋਸ਼ਲ ਮੀਡੀਆ ਸਹਿ-ਕਨਵੀਨਰ: ਪ੍ਰਦੀਪ ਮਾਹੌਰ ਸੋਨੀ (ਮੱਧ ਪ੍ਰਦੇਸ਼)
    • ਨੀਤੀ ਅਤੇ ਖੋਜ ਕਨਵੀਨਰ: ਪ੍ਰੋ. ਪੰਕਜ ਚੌਧਰੀ (ਦਿੱਲੀ)
    • ਨੀਤੀ ਅਤੇ ਖੋਜ ਸਹਿ-ਕਨਵੀਨਰ: ਆਸ਼ੂਤੋਸ਼ ਬੇਹੇਰਾ (ਓਡੀਸ਼ਾ) ਅਤੇ ਰਾਹੁਲ ਯਾਦਵ (ਉੱਤਰ ਪ੍ਰਦੇਸ਼)
    ਰਾਸ਼ਟਰੀ ਕਾਰਜਕਾਰਨੀ ਮੈਂਬਰ (ਹੋਰ ਸੂਬੇ)
    • ਅੰਡੇਮਾਨ ਤੇ ਨਿਕੋਬਾਰ ਤੋਂ ਸੰਜੀਵ ਰੰਗਈਆ
    • ਆਂਧਰਾ ਪ੍ਰਦੇਸ਼ ਤੋਂ ਨਿਵਾਸ ਰਾਵ ਕੰਟੁਬੁਕਤਾ
    • ਬਿਹਾਰ ਤੋਂ ਰਾਜੀਵ ਰੰਜਨ (ਵਿਸ਼ਾਲ ਯਾਦਵ)
    • ਛੱਤੀਸਗੜ੍ਹ ਤੋਂ ਖਮ੍ਹਨ ਤਾਮ੍ਰਕਾਰ
    • ਦਾਦਰਾ ਤੇ ਨਗਰ ਹਵੇਲੀ
    • ਦਮਨ ਤੇ ਦੀਵ ਤੋਂ ਵਿਸ਼ਾਲ ਤੰਡੇਲ
    • ਦਿੱਲੀ ਤੋਂ ਸ਼ਵੇਤਾ ਸੈਣੀ
    • ਗੋਆ ਤੋਂ ਸ਼ਸ਼ੀਕਾਂਤ ਸਾਵੰਤ
    • ਗੁਜਰਾਤ ਤੋਂ ਮਹਿੰਦਰਭਾਈ ਝੁੰਗੀ
    • ਹਰਿਆਣਾ ਤੋਂ ਅਵਨੀਤ ਕੌਰ
    • ਸ਼੍ਰੀ ਰਾਮੇਸ਼ਵਰ ਪ੍ਰਜਾਪਤੀ
    • ਹਿਮਾਚਲ ਪ੍ਰਦੇਸ਼ ਤੋਂ ਓ. ਪੀ. ਚੌਧਰੀ
    • ਜੰਮੂ-ਕਸ਼ਮੀਰ ਤੋਂ ਸੱਜਾਦ ਹੁਸੈਨ ਕੁਮਾਰ
    • ਬੋਧਰਾਜ ਮਹਿਰਾ
    • ਝਾਰਖੰਡ ਤੋਂ ਦੇਵ ਨਾਰਾਇਣ ਪ੍ਰਜਾਪਤੀ
    • ਕੇਰਲ ਤੋਂ ਏ. ਵੀ. ਅਰੁਣ ਪ੍ਰਕਾਸ਼
    • ਮੱਧ ਪ੍ਰਦੇਸ਼ ਤੋਂ ਸੀਤਾਰਾਮ ਬਾਥਮ
    • ਸ਼੍ਰੀਮਤੀ ਸਮੀਕਸ਼ਾ ਗੁਪਤਾ
    • ਮਹਾਰਾਸ਼ਟਰ ਤੋਂ ਰਾਹੁਲ ਗੋਵਿੰਦ ਕੇਂਦ੍ਰੇ
    • ਮਣੀਪੁਰ ਤੋਂ ਐਲ. ਗੋਪਾਲ ਸਿੰਘ
    • ਮੇਘਾਲਿਆ ਤੋਂ ਵਿਨੋਦ ਰਾਏ
    • ਮੁੰਬਈ ਤੋਂ ਹਰਸ਼ਦਾ ਫਰਾਂਦੇ
    • ਡਾ. ਸਮਿਤਾ ਆਰ ਕਾਲੇ
    • ਨਾਗਾਲੈਂਡ ਤੋਂ ਪ੍ਰਭਾਕਰ ਯਾਦਵ
    • ਓਡੀਸ਼ਾ ਤੋਂ ਪ੍ਰਸ਼ਾਂਤ ਨਾਇਕ
    • ਰਾਜਸਥਾਨ ਤੋਂ ਸ਼੍ਰੀ ਜਗਦੀਸ਼ ਦੇਵਾਸੀ
    • ਸ਼੍ਰੀਮਤੀ ਸੰਗੀਤਾ ਸੋਲੰਕੀ
    • ਸਿੱਕਮ ਤੋਂ ਗਿਰੀਸ਼ ਚੰਦਰ ਰਾਏ
    • ਤੇਲੰਗਾਨਾ ਤੋਂ ਭਾਨੂ ਪ੍ਰਕਾਸ਼ ਮੁਧਿਰਾਜ
    • ਤ੍ਰਿਪੁਰਾ ਤੋਂ ਗੋਪਾਲ ਚੰਦਰ ਚੌਧਰੀ
    • ਉੱਤਰ ਪ੍ਰਦੇਸ਼ ਤੋਂ ਭੁਵਨ ਭੂਸ਼ਣ ਕਮਲ
    • ਡਾ. ਰਿਚਾ ਰਾਜਪੂਤ
    • ਉੱਤਰਾਖੰਡ ਤੋਂ ਮਹਿੰਦਰ ਧੀਮਾਨ
    • ਪੱਛਮੀ ਬੰਗਾਲ ਤੋਂ ਅਜੀਤ ਦਾਸ
    • ਸ਼੍ਰੀਮਤੀ ਮੀਨਾਕਸ਼ੀ ਕਰਮਕਾਰ ਦਾਸ
     
    ਵਿਸ਼ੇਸ਼ ਸੱਦੇ ਗਏ ਮੈਂਬਰ (Special Invitees):
    1. ਅਦਵੈਤ ਚਰਨ ਗਣਨਾਇਕ (ਓਡੀਸ਼ਾ)
    2. ਯੁਜਵੇਂਦਰ ਸਿੰਘ ਚਾਹਲ (ਦਿੱਲੀ)
     
    3. ਐਡਵੋਕੇਟ (ਸ਼੍ਰੀਮਤੀ) ਸੀਮਾ ਕੁਸ਼ਵਾਹਾ (ਉੱਤਰ ਪ੍ਰਦੇਸ਼)
     
  • ਮੀਡੀਆ ਕਨਵੀਨਰ: ਅਜੇ ਗੁਪਤਾ (ਬਿਹਾਰ)
  • ਸੋਸ਼ਲ ਮੀਡੀਆ ਕਨਵੀਨਰ:  ਪਰੀਕਸ਼ਿਤ ਡਾਗਰ (ਦਿੱਲੀ)

Advertisement

ਟਾਪ ਹੈਡਲਾਈਨ

ਸਾਂਸਦ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਪਹੁੰਚੇ ਵਾਪਸ, ਕੱਲ੍ਹ ਅੰਮ੍ਰਿਤਸਰ 'ਚ ਦਾਦੀ ਨੂੰ ਦਿੱਤੀ ਅੰਤਿਮ ਵਿਦਾਈ
ਸਾਂਸਦ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਪਹੁੰਚੇ ਵਾਪਸ, ਕੱਲ੍ਹ ਅੰਮ੍ਰਿਤਸਰ 'ਚ ਦਾਦੀ ਨੂੰ ਦਿੱਤੀ ਅੰਤਿਮ ਵਿਦਾਈ
ਲੁਧਿਆਣਾ 'ਚ 33 ਅਧਿਆਪਕਾਂ 'ਤੇ SDM ਦੀ ਕਾਰਵਾਈ, ਸੈਲਰੀ ਰੋਕਣ ਦੇ ਹੁਕਮ; ਜਾਣੋ ਕਿਉਂ ਕੀਤੀ ਕਾਰਵਾਈ
ਲੁਧਿਆਣਾ 'ਚ 33 ਅਧਿਆਪਕਾਂ 'ਤੇ SDM ਦੀ ਕਾਰਵਾਈ, ਸੈਲਰੀ ਰੋਕਣ ਦੇ ਹੁਕਮ; ਜਾਣੋ ਕਿਉਂ ਕੀਤੀ ਕਾਰਵਾਈ
ਪੰਜਾਬ 'ਚ ਇਨ੍ਹਾਂ 30 ਕਾਂਗਰਸ ਉਮੀਦਵਾਰਾਂ ਨੂੰ ਮਿਲ ਸਕਦੀ ਟਿਕਟ, CEC ਮੀਟਿੰਗ ਤੋਂ ਬਾਅਦ ਛੇਤੀ ਲਿਸਟ ਹੋਵੇਗੀ ਜਾਰੀ
ਪੰਜਾਬ 'ਚ ਇਨ੍ਹਾਂ 30 ਕਾਂਗਰਸ ਉਮੀਦਵਾਰਾਂ ਨੂੰ ਮਿਲ ਸਕਦੀ ਟਿਕਟ, CEC ਮੀਟਿੰਗ ਤੋਂ ਬਾਅਦ ਛੇਤੀ ਲਿਸਟ ਹੋਵੇਗੀ ਜਾਰੀ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 274 ASP ਅਤੇ DSP ਦੇ ਤਬਾਦਲੇ; ਜਾਣੋ ਕਿਸ ਦੀ ਕਿੱਥੇ ਹੋਈ ਬਦਲੀ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 274 ASP ਅਤੇ DSP ਦੇ ਤਬਾਦਲੇ; ਜਾਣੋ ਕਿਸ ਦੀ ਕਿੱਥੇ ਹੋਈ ਬਦਲੀ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਂਸਦ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਪਹੁੰਚੇ ਵਾਪਸ, ਕੱਲ੍ਹ ਅੰਮ੍ਰਿਤਸਰ 'ਚ ਦਾਦੀ ਨੂੰ ਦਿੱਤੀ ਅੰਤਿਮ ਵਿਦਾਈ
ਸਾਂਸਦ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਪਹੁੰਚੇ ਵਾਪਸ, ਕੱਲ੍ਹ ਅੰਮ੍ਰਿਤਸਰ 'ਚ ਦਾਦੀ ਨੂੰ ਦਿੱਤੀ ਅੰਤਿਮ ਵਿਦਾਈ
ਫਿਰ ਵੱਧ ਗਏ ਦੁੱਧ ਦੇ ਰੇਟ, 4 ਦਿਨਾਂ ਬਾਅਦ ਫਿਰ ਵਧੀਆਂ ਕੀਮਤਾਂ; ਜਾਣੋ ਕਿੰਨਾ ਮਹਿੰਗਾ ਹੋਇਆ
ਫਿਰ ਵੱਧ ਗਏ ਦੁੱਧ ਦੇ ਰੇਟ, 4 ਦਿਨਾਂ ਬਾਅਦ ਫਿਰ ਵਧੀਆਂ ਕੀਮਤਾਂ; ਜਾਣੋ ਕਿੰਨਾ ਮਹਿੰਗਾ ਹੋਇਆ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 274 ASP ਅਤੇ DSP ਦੇ ਤਬਾਦਲੇ; ਜਾਣੋ ਕਿਸ ਦੀ ਕਿੱਥੇ ਹੋਈ ਬਦਲੀ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 274 ASP ਅਤੇ DSP ਦੇ ਤਬਾਦਲੇ; ਜਾਣੋ ਕਿਸ ਦੀ ਕਿੱਥੇ ਹੋਈ ਬਦਲੀ
ਅੱਧੀ ਰਾਤ ਨੂੰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਆ ਰਹੇ 9 ਸ਼ਰਧਾਲੂਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਅੱਧੀ ਰਾਤ ਨੂੰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਆ ਰਹੇ 9 ਸ਼ਰਧਾਲੂਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਹਲਚਲ, ਕ੍ਰਿਕਟਰ ਯੁਜਵੇਂਦਰ ਚਾਹਲ ਨੇ ਫੜਿਆ BJP ਦਾ ਪੱਲਾ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਹਲਚਲ, ਕ੍ਰਿਕਟਰ ਯੁਜਵੇਂਦਰ ਚਾਹਲ ਨੇ ਫੜਿਆ BJP ਦਾ ਪੱਲਾ
ਨਿਗਮ ਕਮਿਸ਼ਨਰ ਨੇ ਤਹਿਬਾਜ਼ਾਰੀ ਇੰਸਪੈਕਟਰ ਕੀਤਾ ਸਸਪੈਂਡ, ਜਾਣੋ ਕਿਉਂ ਕੀਤੀ ਗਈ ਕਾਰਵਾਈ
ਨਿਗਮ ਕਮਿਸ਼ਨਰ ਨੇ ਤਹਿਬਾਜ਼ਾਰੀ ਇੰਸਪੈਕਟਰ ਕੀਤਾ ਸਸਪੈਂਡ, ਜਾਣੋ ਕਿਉਂ ਕੀਤੀ ਗਈ ਕਾਰਵਾਈ
ਤਰਨਤਾਰਨ 'ਚ ਅੰਨ੍ਹੇਵਾਹ ਗੋਲੀਆਂ ਚੱਲਣ ਦੇ ਮਾਮਲੇ 'ਚ ਵੱਡੀ ਕਾਰਵਾਈ, SHO ਕੀਤਾ ਲਾਈਨ ਹਾਜ਼ਰ; ਲੰਗਰ ਤਿਆਰ ਕਰ ਰਹੇ ਨੌਜਵਾਨਾਂ 'ਤੇ ਹੋਈ ਸੀ Firing
ਤਰਨਤਾਰਨ 'ਚ ਅੰਨ੍ਹੇਵਾਹ ਗੋਲੀਆਂ ਚੱਲਣ ਦੇ ਮਾਮਲੇ 'ਚ ਵੱਡੀ ਕਾਰਵਾਈ, SHO ਕੀਤਾ ਲਾਈਨ ਹਾਜ਼ਰ; ਲੰਗਰ ਤਿਆਰ ਕਰ ਰਹੇ ਨੌਜਵਾਨਾਂ 'ਤੇ ਹੋਈ ਸੀ Firing
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਨਵੰਬਰ 2026
Embed widget