ਪੜਚੋਲ ਕਰੋ
ਅਮਲੋਹ ਦੇ ਨੇੜਲੇ ਪਿੰਡ 'ਚ ਭਿਆਨਕ ਧਮਾਕਾ, ਇਕ ਮੌਤ, ਇਕ ਜ਼ਖ਼ਮੀ
ਬਲਾਸਟ ਵਿੱਚ ਇੱਕ ਦੀ ਮੌਤ ਹੋਣ 'ਤੇ ਰੇਹੜੀ ਚਾਲਕ ਜ਼ਖ਼ਮੀ ਹੋ ਗਿਆ। ਜਿਸ ਦਾ ਇਲਾਜ ਸਿਵਲ ਹਸਪਤਾਲ ਅਮਲੋਹ ਵਿੱਚ ਚਲ ਰਿਹਾ ਹੈ।

ਅਮਲੋਹ ਦੇ ਨਜ਼ਦੀਕੀ ਪਿੰਡ ਟਿੱਬੀ ਵਿਚ ਸਵੇਰੇ ਇਕ ਪਟਾਕਿਆ ਨਾਲ ਭਰੀ ਰੇਹੜੀ ਵਿੱਚ ਬਲਾਸਟ ਹੋ ਗਿਆ। ਬਲਾਸਟ ਵਿੱਚ ਇੱਕ ਦੀ ਮੌਤ ਹੋਣ 'ਤੇ ਰੇਹੜੀ ਚਾਲਕ ਜ਼ਖ਼ਮੀ ਹੋ ਗਿਆ। ਜਿਸ ਦਾ ਇਲਾਜ ਸਿਵਲ ਹਸਪਤਾਲ ਅਮਲੋਹ ਵਿੱਚ ਚਲ ਰਿਹਾ ਹੈ।
ਜਾਣਕਾਰੀ ਅਨੁਸਾਰ ਇਹ ਵਿਅਕਤੀ ਰੇਹੜੀ ਵਿੱਚ ਪਟਾਕੇ ਮਲੋਦ ਤੋਂ ਅਮਲੋਹ ਲੈਕੇ ਆ ਰਹੇ ਸਨ।
Before You Go
ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਟ੍ਰੈਂਡਿੰਗ ਟੌਪਿਕ






















