ਪੜਚੋਲ ਕਰੋ

ਪੰਜਾਬ ਦੀ ਸਿਆਸਤ 'ਤੇ ਖੂਨੀ ਰੰਗ, ਅਜਨਾਲਾ 'ਚ ਬੁਰਛਾਗਰਦੀ

ਅਜਨਾਲਾ : ਪੰਜਾਬ ਦੀ ਸਿਆਸਤ ਦਾ ਪਾਰਾ ਇਸ ਕਦਰ ਚੜ੍ਹ ਗਿਆ ਹੈ ਕਿ ਸਿਆਸੀ ਪਾਰਟੀਆਂ ਦਲੀਲਾਂ ਦੀ ਬਜਾਏ ਡੰਡੇ ਸੋਟੇ ਖੜਕਾਉਣ 'ਤੇ ਉੱਤਰ ਆਏ ਹਨ। ਅੱਜ ਅਜਨਾਲਾ ਹਲਕੇ ਵਿੱਚ ਨਸ਼ਿਆਂ ਖਿਲਾਫ ਮੋਟਰਸਾਈਕਲ ਰੈਲੀ ਕੱਢ ਰਹੇ ਕਾਂਗਰਸੀ ਵਰਕਰਾਂ 'ਤੇ ਅਚਾਨਕ ਅਣਪਛਾਤੇ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਕੁਝ ਕਾਂਗਰਸੀ ਵਰਕਰ ਜ਼ਖਮੀ ਵੀ ਹੋ ਗਏ। ਕਾਂਗਰਸੀ ਲੀਡਰਾਂ ਮੁਤਾਬਕ ਹਮਲਾ ਕਰਨ ਵਾਲੇ ਨੌਜਵਾਨ ਅਕਾਲੀ ਸਨ। ਉਨ੍ਹਾਂ ਨੂੰ ਅਜਨਾਲਾ ਦੇ ਵਿਧਾਇਕ ਅਮਰਪਾਲ ਸਿੰਘ ਬੋਨੀ ਵਲੋਂ ਕਰਵਾਇਆ ਗਿਆ ਹੈ। ਅੰਮ੍ਰਿਤਸਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਗੁਰਜੀਤ ਔਜਲਾ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਕੱਢੀ ਜਾ ਰਹੀ ਰੈਲੀ ਦੌਰਾਨ ਅਚਾਨਕ ਕੁਝ ਨੌਜਵਾਨਾਂ ਨੇ ਹਮਲਾ ਕੀਤਾ। ਇਨ੍ਹਾਂ ਦੀ ਪਛਾਣ ਕਰ ਲਈ ਗਈ ਹੈ। ਇਸ ਬਾਰੇ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਜਾ ਰਹੀ ਹੈ। ਉਨ੍ਹਾਂ ਧਮਕੀ ਦਿੱਤੀ ਕਿ ਜੇਕਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜ਼ਿੱਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਵਿਧਾਇਕ ਬੋਨੀ ਖਿਲਾਫ ਧਰਨਾ ਦਿੱਤਾ ਜਾਵੇਗਾ। ਔਜਲਾ ਨੇ ਕਿਹਾ ਕਿ ਇਸ ਹਮਲੇ ਤੋਂ ਇਹ ਗੱਲ ਸਾਫ ਹੈ ਕਿ ਅਕਾਲੀ ਦਲ ਇਸ ਵੇਲੇ ਪੂਰੀ ਤਰ੍ਹਾਂ ਬੌਖਲਾਹਟ ਵਿੱਚ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

 Ferozepur 'ਚ ਦਿਨ ਦਿਹਾੜੇ ਕਰਿਆਨਾ ਸਟੋਰ ਮਾਲਕ ਦਾ ਗੋਲੀਆਂ ਮਾਰ ਕੇ ਕਤਲ
 Ferozepur 'ਚ ਦਿਨ ਦਿਹਾੜੇ ਕਰਿਆਨਾ ਸਟੋਰ ਮਾਲਕ ਦਾ ਗੋਲੀਆਂ ਮਾਰ ਕੇ ਕਤਲ
Barnala Municipal Elections : ਜਿੱਤ ਦੇ ਜਸ਼ਨ 'ਚ 'ਆਪ' ਸਮਰਥਕਾਂ ਵੱਲੋਂ ਸ਼ਰੇਆਮ ਹਵਾਈ ਫਾਇਰਿੰਗ, ਵੀਡੀਓ ਵਾਇਰਲ , ਮਾਮਲਾ ਦਰਜ
Barnala Municipal Elections : ਜਿੱਤ ਦੇ ਜਸ਼ਨ 'ਚ 'ਆਪ' ਸਮਰਥਕਾਂ ਵੱਲੋਂ ਸ਼ਰੇਆਮ ਹਵਾਈ ਫਾਇਰਿੰਗ, ਵੀਡੀਓ ਵਾਇਰਲ , ਮਾਮਲਾ ਦਰਜ
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਨਵਜੋਤ ਕੌਰ ਸਿੱਧੂ ਵੱਲੋਂ 2027 ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ; ਪਟਿਆਲਾ ਸ਼ਹਿਰੀ ਤੋਂ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਨਵਜੋਤ ਕੌਰ ਸਿੱਧੂ ਵੱਲੋਂ 2027 ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ; ਪਟਿਆਲਾ ਸ਼ਹਿਰੀ ਤੋਂ...
Transfers in Punjab: ਪੰਜਾਬ ਤੋਂ ਅਹਿਮ ਖਬਰ, ਅਧਿਕਾਰੀਆਂ-ਕਰਮਚਾਰੀਆਂ ਦੇ ਤਬਾਦਲੇ ਨੂੰ ਲੈ ਵੱਡਾ ਫੈਸਲਾ; ਬਦਲੀਆਂ ਦੀ ਸਮਾਂ-ਸੀਮਾ 'ਚ ਹੋਇਆ ਵਾਧਾ: ਹੁਣ...
ਪੰਜਾਬ ਤੋਂ ਅਹਿਮ ਖਬਰ, ਅਧਿਕਾਰੀਆਂ-ਕਰਮਚਾਰੀਆਂ ਦੇ ਤਬਾਦਲੇ ਨੂੰ ਲੈ ਵੱਡਾ ਫੈਸਲਾ; ਬਦਲੀਆਂ ਦੀ ਸਮਾਂ-ਸੀਮਾ 'ਚ ਹੋਇਆ ਵਾਧਾ: ਹੁਣ...

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cockroach Janta Party ਵੱਲੋਂ ਵੱਡਾ ਐਲਾਨ, 6 ਜੂਨ ਨੂੰ ਭਾਰਤ ਆ ਰਹੇ ਹਨ ਅਭਿਜੀਤ ਦੀਪਕੇ , ਸਮਰਥਕਾਂ ਨੂੰ ਦਿੱਲੀ ਪਹੁੰਚਣ ਦੀ ਅਪੀਲ 
Cockroach Janta Party ਵੱਲੋਂ ਵੱਡਾ ਐਲਾਨ, 6 ਜੂਨ ਨੂੰ ਭਾਰਤ ਆ ਰਹੇ ਹਨ ਅਭਿਜੀਤ ਦੀਪਕੇ , ਸਮਰਥਕਾਂ ਨੂੰ ਦਿੱਲੀ ਪਹੁੰਚਣ ਦੀ ਅਪੀਲ 
Cooler Tips : ਹੁਣ ਕੂਲਰ ਵੀ ਦੇਵੇਗਾ AC ਵਰਗੀ ਠੰਡੀ ਹਵਾ, ਬਸ ਪਾਣੀ ਦੀ ਟੈਂਕੀ 'ਚ ਮਿਲਾਓ ਇਹ ਚੀਜ਼ਾਂ
Cooler Tips : ਹੁਣ ਕੂਲਰ ਵੀ ਦੇਵੇਗਾ AC ਵਰਗੀ ਠੰਡੀ ਹਵਾ, ਬਸ ਪਾਣੀ ਦੀ ਟੈਂਕੀ 'ਚ ਮਿਲਾਓ ਇਹ ਚੀਜ਼ਾਂ
ਮਸਾਲੇਦਾਨੀ 'ਚ ਰੱਖੀ ਹਲਦੀ ਅਸਲੀ ਹੈ ਜਾਂ ਨਕਲੀ? ਇਨ੍ਹਾਂ ਤਰੀਕਿਆਂ ਨਾਲ ਕਰੋ ਪਛਾਣ
ਮਸਾਲੇਦਾਨੀ 'ਚ ਰੱਖੀ ਹਲਦੀ ਅਸਲੀ ਹੈ ਜਾਂ ਨਕਲੀ? ਇਨ੍ਹਾਂ ਤਰੀਕਿਆਂ ਨਾਲ ਕਰੋ ਪਛਾਣ
Divorce : ਵਿਆਹ ਦੇ ਕਿੰਨੇ ਸਾਲਾਂ ਬਾਅਦ ਜ਼ਿਆਦਾਤਰ ਤਲਾਕ ਹੁੰਦੇ ਹਨ? ਜਾਣੋ ਰਿਸ਼ਤਿਆਂ 'ਚ ਦਰਾਰ ਆਉਣ ਦੇ ਕਾਰਨ
Divorce : ਵਿਆਹ ਦੇ ਕਿੰਨੇ ਸਾਲਾਂ ਬਾਅਦ ਜ਼ਿਆਦਾਤਰ ਤਲਾਕ ਹੁੰਦੇ ਹਨ? ਜਾਣੋ ਰਿਸ਼ਤਿਆਂ 'ਚ ਦਰਾਰ ਆਉਣ ਦੇ ਕਾਰਨ
Big News: ਵੱਡੀ ਕਾਰਵਾਈ, ਇਨ੍ਹਾਂ ਮਸ਼ਹੂਰ ਵਿਧਾਇਕਾਂ ਨੂੰ ਪਾਰਟੀ 'ਚੋਂ ਕੱਢਿਆ ਗਿਆ ਬਾਹਰ; ਜਾਣੋ ਕਿਉਂ ਭੱਖੀ ਸਿਆਸਤ...
ਵੱਡੀ ਕਾਰਵਾਈ, ਇਨ੍ਹਾਂ ਮਸ਼ਹੂਰ ਵਿਧਾਇਕਾਂ ਨੂੰ ਪਾਰਟੀ 'ਚੋਂ ਕੱਢਿਆ ਗਿਆ ਬਾਹਰ; ਜਾਣੋ ਕਿਉਂ ਭੱਖੀ ਸਿਆਸਤ...
Barnala Municipal Elections : ਜਿੱਤ ਦੇ ਜਸ਼ਨ 'ਚ 'ਆਪ' ਸਮਰਥਕਾਂ ਵੱਲੋਂ ਸ਼ਰੇਆਮ ਹਵਾਈ ਫਾਇਰਿੰਗ, ਵੀਡੀਓ ਵਾਇਰਲ , ਮਾਮਲਾ ਦਰਜ
Barnala Municipal Elections : ਜਿੱਤ ਦੇ ਜਸ਼ਨ 'ਚ 'ਆਪ' ਸਮਰਥਕਾਂ ਵੱਲੋਂ ਸ਼ਰੇਆਮ ਹਵਾਈ ਫਾਇਰਿੰਗ, ਵੀਡੀਓ ਵਾਇਰਲ , ਮਾਮਲਾ ਦਰਜ
Ravneet Singh Bittu ਨੂੰ ਐਸ.ਸੀ. ਕਮਿਸ਼ਨ ਨੇ 4 ਜੂਨ ਨੂੰ ਕੀਤਾ ਤਲਬ , ਸੰਗਰੂਰ ਪੁਲਿਸ ਨੇ ਸੌਂਪੀ ਰਿਪੋਰਟ  
Ravneet Singh Bittu ਨੂੰ ਐਸ.ਸੀ. ਕਮਿਸ਼ਨ ਨੇ 4 ਜੂਨ ਨੂੰ ਕੀਤਾ ਤਲਬ , ਸੰਗਰੂਰ ਪੁਲਿਸ ਨੇ ਸੌਂਪੀ ਰਿਪੋਰਟ  
Amritsar News : ਜੰਡਿਆਲਾ ਗੁਰੂ 'ਚ ਤੇਜ਼ਧਾਰ ਹਥਿਆਰਾਂ ਨਾਲ ਅਧਿਆਪਕ ਦਾ ਕਤਲ , ਬੇਟੀ ਨੂੰ ਟਿਊਸ਼ਨ ਛੱਡ ਕੇ ਵਾਪਸ ਆਉਂਦੇ ਸਮੇਂ ਵਾਪਰੀ ਘਟਨਾ
Amritsar News : ਜੰਡਿਆਲਾ ਗੁਰੂ 'ਚ ਤੇਜ਼ਧਾਰ ਹਥਿਆਰਾਂ ਨਾਲ ਅਧਿਆਪਕ ਦਾ ਕਤਲ , ਬੇਟੀ ਨੂੰ ਟਿਊਸ਼ਨ ਛੱਡ ਕੇ ਵਾਪਸ ਆਉਂਦੇ ਸਮੇਂ ਵਾਪਰੀ ਘਟਨਾ
Embed widget