ਪੜਚੋਲ ਕਰੋ
Advertisement
ਬ੍ਰੇਕਿੰਗ: ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਲਗੀ ਭਿਆਨਕ ਅੱਗ
ਜ਼ਿਲ੍ਹਾ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ 'ਚ ਭਿਆਨਕ ਅੱਗ ਲੱਗੀ ਹੈ।ਸੂਤਰਾਂ ਮੁਤਾਬਿਕ ਟ੍ਰਾਂਸਫਾਰਮ ਦੇ ਕੋਲ ਹੋਏ ਸ਼ਾਰਟ ਸਰਕਿਟ ਹੋਇਆ।
ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ 'ਚ ਭਿਆਨਕ ਅੱਗ ਲੱਗੀ ਹੈ।ਸੂਤਰਾਂ ਮੁਤਾਬਿਕ ਟ੍ਰਾਂਸਫਾਰਮ ਦੇ ਕੋਲ ਹੋਏ ਸ਼ਾਰਟ ਸਰਕਿਟ ਹੋਇਆ।ਅੱਗ ਨੂੰ ਵੇਖਕੇ ਮਰੀਜ਼ ਬਾਹਰ ਵੱਲ ਨੂੰ ਭੱਜਦੇ ਦਿਖਾਈ ਦਿੱਤੇ।ਅੱਗ ਬਜਾਉ ਅਮਲਾ ਮੌਕੇ 'ਤੇ ਪਹੁੰਚ ਗਿਆ ਹੈ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਖ਼ਬਰ ਲਿਖੇ ਜਾਣ ਤੱਕ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ।ਵਧੇਰੇ ਜਾਣਕਾਰੀ ਉਡੀਕੀ ਜਾ ਰਹੀ ਹੈ।
ਇਹ ਖ਼ਬਰ ਅਪਡੇਟ ਹੋ ਰਹੀ ਹੈ।
ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ 'ਚ ਲੱਗੀ ਭਿਆਨਕ ਅੱਗ pic.twitter.com/IRPneMWnCt
— ABP Sanjha (@abpsanjha) May 14, 2022
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement