ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਬੀਐਸਐਫ ਨੇ ਕੌਮਾਂਤਰੀ ਸਰਹੱਦ ਨੇੜਿਓਂ ਛੇ ਭਾਰਤੀ ਨਾਗਰਿਕ ਹਿਰਾਸਤ 'ਚ ਲਏ
ਡੀਆਈਜੀ ਬੀਐਸਐਫ ਭੁਪਿੰਦਰ ਸਿੰਘ ਮੁਤਾਬਕ ਇਨਾਂ ਕੋਲੋਂ ਕੋਈ ਹਥਿਆਰ ਜਾਂ ਹੋਰ ਕੋਈ ਇਤਰਾਜਯੋਗ ਚੀਜ ਨਹੀਂ ਮਿਲੀ ਪਰ ਪਾਕਿਸਤਾਨੀ ਨਾਗਰਿਕ ਹੋਣ ਕਰਕੇ ਪ੍ਰੋਟੋਕੋਲ ਮੁਤਾਬਕ ਇਨਾਂ ਕੋਲੋਂ ਡੂੰਘਾਈ ਨਾਲ ਪੜਤਾਲ ਜਾਰੀ ਹੈ।
![ਬੀਐਸਐਫ ਨੇ ਕੌਮਾਂਤਰੀ ਸਰਹੱਦ ਨੇੜਿਓਂ ਛੇ ਭਾਰਤੀ ਨਾਗਰਿਕ ਹਿਰਾਸਤ 'ਚ ਲਏ BSP arrest 6 Pakistani citizens on India-Pakistan border ਬੀਐਸਐਫ ਨੇ ਕੌਮਾਂਤਰੀ ਸਰਹੱਦ ਨੇੜਿਓਂ ਛੇ ਭਾਰਤੀ ਨਾਗਰਿਕ ਹਿਰਾਸਤ 'ਚ ਲਏ](https://static.abplive.com/wp-content/uploads/sites/5/2021/01/09141539/bsf.jpg?impolicy=abp_cdn&imwidth=1200&height=675)
ਬੀਐਸਐਫ ਵੱਲੋਂ ਬੀਤੀ ਰਾਤ ਭਾਰਤ-ਪਾਕਿਸਤਾਨ ਕੌਮਾਂਤਰੀ ਸੀਮਾ ਪੁਲ ਮੋਰਾਂ, ਅੰਮ੍ਰਿਤਸਰ ਨੇੜੇ ਭਾਰਤੀ ਖੇਤਰ (ਕੰਡਿਆਲੀ ਤਾਰੋਂ ਪਾਰ) 'ਚ ਸ਼ੱਕੀ ਹਾਲਤ 'ਚ ਘੁੰਮ ਰਹੇ ਛੇ ਪਾਕਿਸਤਾਨੀ ਨਾਗਰਿਕਾ ਨੂੰ ਹਿਰਾਸਤ 'ਚ ਲਿਆ ਹੈ।
ਇਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ, ਡੀਆਈਜੀ ਬੀਐਸਐਫ ਭੁਪਿੰਦਰ ਸਿੰਘ ਮੁਤਾਬਕ ਇਨਾਂ ਕੋਲੋਂ ਕੋਈ ਹਥਿਆਰ ਜਾਂ ਹੋਰ ਕੋਈ ਇਤਰਾਜਯੋਗ ਚੀਜ ਨਹੀਂ ਮਿਲੀ ਪਰ ਪਾਕਿਸਤਾਨੀ ਨਾਗਰਿਕ ਹੋਣ ਕਰਕੇ ਪ੍ਰੋਟੋਕੋਲ ਮੁਤਾਬਕ ਇਨਾਂ ਕੋਲੋਂ ਡੂੰਘਾਈ ਨਾਲ ਪੜਤਾਲ ਜਾਰੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)