ਪੜਚੋਲ ਕਰੋ
(Source: ECI/ABP News)
ਬਠਿੰਡਾ 'ਚ ਇਮਾਰਤ ਡਿੱਗੀ, ਛੇ ਲੋਕ ਜ਼ਖ਼ਮੀ

ਬਠਿੰਡਾ: ਸ਼ਹਿਰ ਦੇ ਅਰਜੁਨ ਨਗਰ ਵਿੱਚ ਉਸਾਰੀ ਅਧੀਨ ਇਮਾਰਤ ਦੇ ਅਚਾਨਕ ਡਿੱਗਣ ਨਾਲ ਛੇ ਲੋਕ ਹੇਠ ਆ ਗਏ। ਹਾਦਸੇ ਵਿੱਚ ਜ਼ਖ਼ਮੀ ਲੋਕਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।


ਹੋਰ ਪੜ੍ਹੋ
ਟ੍ਰੈਂਡਿੰਗ ਟੌਪਿਕ






















