ਪੜਚੋਲ ਕਰੋ
ਡੀਜ਼ਲ ਦਾ ਭਾਅ ਘਟਣ ਕਰਕੇ ਬੱਸਾਂ ਦੇ ਕਿਰਾਏ ਘਟਾਏ

ਚੰਡੀਗੜ੍ਹ: ਡੀਜ਼ਲ ਦੇ ਭਾਅ ਵਿੱਚ ਗਿਰਾਵਟ ਆਉਣ ਪਿੱਛੋਂ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਬੱਸ ਕਿਰਾਇਆਂ ਵਿੱਚ ਕਟੌਤੀ ਕਰ ਦਿੱਤੀ ਹੈ। ਪ੍ਰਤੀ ਕਿਲੋਮੀਟਰ ਪਿੱਛੇ ਇੱਕ ਪੈਸਾ ਕੀਮਤ ਘਟਾਈ ਗਈ ਹੈ। ਸਾਧਾਰਨ ਬੱਸਾਂ ਦਾ ਕਿਰਾਇਆ ਇੱਕ ਪੈਸਾ ਪ੍ਰਤੀ ਕਿਲੋਮੀਟਰ ਜਦਕਿ ਏਸੀ ਬੱਸਾਂ ਦਾ ਕਿਰਾਇਆ 1.40 ਰੁਪਏ ਤੋਂ ਘਟਾ ਕੇ 1.30 ਰੁਪਏ ਕੀਤਾ ਗਿਆ ਹੈ। ਇਸੇ ਤਰ੍ਹਾਂ ਸੁਪਰ ਇੰਟੈਗਰਲ ਕੋਚ ਦਾ ਕਿਰਾਇਆ ਵੀ ਘਟਾਇਆ ਗਿਆ ਹੈ।
Before You Go
ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਟ੍ਰੈਂਡਿੰਗ ਟੌਪਿਕ


















