ਪੜਚੋਲ ਕਰੋ

ਬਾਲਮੀਕੀ ਸਮਾਜ ਵੱਲੋਂ ਅੱਜ ਪੰਜਾਬ ਬੰਦ, ਕਈ ਜ਼ਿਲ੍ਹਿਆਂ ‘ਚ ਸੁੱਰਖਿਆ ਦੇ ਪੁਖਤਾ ਪ੍ਰਬੰਧ

ਇੱਕ ਨਿੱਜੀ ਟੀਵੀ ਚੈਨਲ ‘ਤੇ ਪ੍ਰਸਾਰਿਤ ਟੀਵੀ ਸੀਰੀਅਲ ‘ਰਾਮ-ਸੀਆ ਕੇ ਲੱਵ-ਕੁਸ਼’ ‘ਚ ਭਗਵਾਨ ਬਾਲਮੀਕ ਦੀ ਜੀਵਨੀ ਨੂੰ ਤੋੜ-ਮਰੋੜ ਕੇ ਪ੍ਰਸਾਰਿਤ ਕਰਨ ਦੇ ਵਿਰੋਧ ‘ਚ ਸੱਤ ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ।

ਜਲੰਧਰ: ਇੱਕ ਨਿੱਜੀ ਟੀਵੀ ਚੈਨਲ ‘ਤੇ ਪ੍ਰਸਾਰਿਤ ਟੀਵੀ ਸੀਰੀਅਲ ‘ਰਾਮ-ਸੀਆ ਕੇ ਲੱਵ-ਕੁਸ਼’ ‘ਚ ਭਗਵਾਨ ਬਾਲਮੀਕ ਦੀ ਜੀਵਨੀ ਨੂੰ ਤੋੜ-ਮਰੋੜ ਕੇ ਪ੍ਰਸਾਰਿਤ ਕਰਨ ਦੇ ਵਿਰੋਧ ‘ਚ ਸੱਤ ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਬੰਦ ਦੇ ਚਲਦਿਆਂ ਜਲੰਧਰ, ਬਰਨਾਲਾ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਫ਼ਿਰੋਜ਼ਪੁਰ ‘ਚ ਬੰਦ ਕਰਕੇ ਬਾਜ਼ਾਰਾਂ ‘ਚ ਸੰਨਾਟਾ ਛਾਇਆ ਹੋਇਆ ਹੈ।

ਜ਼ਿਲ੍ਹਿਆਂ ‘ਚ ਪੁਲਿਸ ਅਤੇ ਪ੍ਰਸਾਸ਼ਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਿਆ ਜਾ ਸਕੇ। ਕਈ ਜ਼ਿਲ੍ਹਿਆਂ ਦੇ ਡੀਸੀ ਨੇ ਕੇਬਲ ਆਪ੍ਰੇਟਰਾਂ ਨੂੰ ਕਰੀਬ ਇੱਕ ਮਹੀਨੇ ਲਈ ਇਸ ਸੀਰੀਅਲ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਉਧਰ ਜਲੰਧਰ ਦੇ ਡੀਸੀ ਵਰਿੰਦਰ ਸ਼ਰਮਾ ਨੇ ਬੰਦ ਦੌਰਾਨ ਸੁਰੱਖਿਆ ਦੇ ਪੂਰੇ ਇੰਤਜ਼ਾਮ ਕਰਨ ਦਾ ਦਾਅਵਾ ਕੀਤਾ ਹੈ।

ਬਾਲਮੀਕੀ ਸਮਾਜ ਵੱਲੋਂ ਅੱਜ ਪੰਜਾਬ ਬੰਦ, ਕਈ ਜ਼ਿਲ੍ਹਿਆਂ ‘ਚ ਸੁੱਰਖਿਆ ਦੇ ਪੁਖਤਾ ਪ੍ਰਬੰਧ

ਇਸ ਦੌਰਾਨ ਸੂਬੇ ‘ਚ ਜਿਨ੍ਹਾਂ ਥਾਂਵਾਂ ‘ਤੇ ਬੰਦ ਦਾ ਜ਼ਿਆਦਾ ਅਸਰ ਹੈ ਉੱਥੇ ਸਕੂਲ, ਕਾਲਜ, ਏਟੀਐਮ, ਆਵਾਜਾਈ ਦੀ ਸੇਵਾਵਾਂ ਨੂੰ ਬੰਦ ਰੱਖਣ ਲਈ ਕਿਹਾ ਗਿਆ ਹੈ। ਇਸ ਦੌਰਾਨ ਪੰਜਾਬ ਰੋਡਵੇਜ਼ ਦੀ ਸੇਵਾ ਵੀ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਸੁਰੱਖਿਆ ਨੂੰ ਵੇਖਦੇ ਹੋਏ ਏਟੀਐਮ ਸ਼ੁੱਕਰਵਾਰ ਰਾਤ ਤੋਂ ਸ਼ਨੀਵਾਰ ਤਕ ਬੰਦ ਰੱਖੇ ਜਾਣਗੇ।

ਬਾਲਮੀਕੀ ਸਮਾਜ ਵੱਲੋਂ ਅੱਜ ਪੰਜਾਬ ਬੰਦ, ਕਈ ਜ਼ਿਲ੍ਹਿਆਂ ‘ਚ ਸੁੱਰਖਿਆ ਦੇ ਪੁਖਤਾ ਪ੍ਰਬੰਧ

ਇਸ ਦੇ ਨਾਲ ਪੁਲਿਸ ਕਮਿਸ਼ਨ ਨੇ ਕਿਹਾ ਕਿ ਪੀਏਪੀ ਦੇ ਮੁਲਾਜ਼ਮ ਤੇ ਪੰਜਾਬ ਪੁਲਿਸ ਦੇ ਜਵਾਨ ਡੌਗ ਸਕਵਾਡ ਅਤੇ ਦੰਗਾ ਰੋਧੀ ਦਸਤੇ ਦੇ ਨਾਲ ਸ਼ਹਿਰ ‘ਚ ਤਾਇਨਾਤ ਕਰ ਦਿੱਤੇ ਹਏ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਪੂਰੇ ਸ਼ਹਿਰ ਦੀ ਨਿਗਰਾਨੀ ਕਰਨਗੇ। ਬੰਦ ਦੇ ਦੌਰਾਨ ਸੀਸੀਟੀਵੀ ਕੈਮਰਿਆਂ ਵਾਲੀ ਬੈਨ ਵੀ ਘੁੰਮੇਗੀ ਤਾਂ ਜੋ ਕੀਤੇ ਕੋਈ ਗੜਬੜੀ ਨਾ ਹੋਵੇ।

ਟੀਵੀ ਸੀਰੀਅਲ ਬੰਦ ਦੀ ਮੰਗ ਕਰ ਰਹੇ ਸਮਾਜ ਦਾ ਕਹਿਣਾ ਹੈ ਕਿ ਇਸ ਸੀਰੀਅਲ ਨਾਲ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ ਜਿਸ ਕਰਕੇ ਲੋਕਾਂ ‘ਚ ਗੁੱਸਾ ਹੈ।

ਟਾਪ ਹੈਡਲਾਈਨ

Kapurthala 'ਚ ਨੌਜਵਾਨ ਦਾ ਕਤਲ , ਕੰਮ ਤੋਂ ਵਾਪਸ ਆਉਂਦਿਆਂ ਹੋਇਆ ਲਾਪਤਾ, CCTV ਤੋਂ ਖੁਲਿਆ ਭੇਤ 
Kapurthala 'ਚ ਨੌਜਵਾਨ ਦਾ ਕਤਲ , ਕੰਮ ਤੋਂ ਵਾਪਸ ਆਉਂਦਿਆਂ ਹੋਇਆ ਲਾਪਤਾ, CCTV ਤੋਂ ਖੁਲਿਆ ਭੇਤ 
Mohali 'ਚ ਹੁਣ 2 ਰੁਪਏ ਪ੍ਰਤੀ ਲੀਟਰ ਸਸਤਾ ਮਿਲੇਗਾ ਦੁੱਧ,  ਲਿਆਉਣਾ ਹੋਵੇਗਾ ਆਪਣਾ ਭਾਂਡਾ
Mohali 'ਚ ਹੁਣ 2 ਰੁਪਏ ਪ੍ਰਤੀ ਲੀਟਰ ਸਸਤਾ ਮਿਲੇਗਾ ਦੁੱਧ,  ਲਿਆਉਣਾ ਹੋਵੇਗਾ ਆਪਣਾ ਭਾਂਡਾ
Wife missing : ਬੇਟੀ ਨੂੰ ਲੈ ਕੇ ਟਾਵਰ 'ਤੇ ਚੜ੍ਹਿਆ ਵਿਅਕਤੀ , ਬੋਲਿਆ -ਨਸ਼ਾ ਛੁਡਾਊ ਕੇਂਦਰ ਤੋਂ ਵਾਪਸ ਨਹੀਂ ਆਈ ਪਤਨੀ , ਹੋਈ ਸੀ ਲਵ ਮੈਰਿਜ
Wife missing : ਬੇਟੀ ਨੂੰ ਲੈ ਕੇ ਟਾਵਰ 'ਤੇ ਚੜ੍ਹਿਆ ਵਿਅਕਤੀ , ਬੋਲਿਆ -ਨਸ਼ਾ ਛੁਡਾਊ ਕੇਂਦਰ ਤੋਂ ਵਾਪਸ ਨਹੀਂ ਆਈ ਪਤਨੀ , ਹੋਈ ਸੀ ਲਵ ਮੈਰਿਜ
Punjab News : ਪੰਜਾਬ ਭਾਜਪਾ ਨੂੰ ਵੱਡਾ ਝਟਕਾ , ਜਗਮੋਹਨ ਰਾਜੂ ਨੇ ਛੱਡਿਆ ਸੂਬਾ ਜਨਰਲ ਸਕੱਤਰ ਦਾ ਅਹੁਦਾ
Punjab News : ਪੰਜਾਬ ਭਾਜਪਾ ਨੂੰ ਵੱਡਾ ਝਟਕਾ , ਜਗਮੋਹਨ ਰਾਜੂ ਨੇ ਛੱਡਿਆ ਸੂਬਾ ਜਨਰਲ ਸਕੱਤਰ ਦਾ ਅਹੁਦਾ

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Patiala 'ਚ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਮਹਿਲਾ ਦੀ ਮੌਤ , ਪਰਿਵਾਰ ਨੇ ਲਗਾਏ ਗੰਭੀਰ ਆਰੋਪ  
Patiala 'ਚ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਮਹਿਲਾ ਦੀ ਮੌਤ , ਪਰਿਵਾਰ ਨੇ ਲਗਾਏ ਗੰਭੀਰ ਆਰੋਪ  
Old Smartphone ਵੇਚਣ ਤੋਂ ਪਹਿਲਾਂ ਕਰੋ ਇਹ 7 ਕੰਮ ,ਨਹੀਂ ਤਾਂ ਤੁਹਾਡਾ ਨਿੱਜੀ ਡੇਟਾ ਹੋ ਸਕਦਾ ਹੈ ਲੀਕ
Old Smartphone ਵੇਚਣ ਤੋਂ ਪਹਿਲਾਂ ਕਰੋ ਇਹ 7 ਕੰਮ ,ਨਹੀਂ ਤਾਂ ਤੁਹਾਡਾ ਨਿੱਜੀ ਡੇਟਾ ਹੋ ਸਕਦਾ ਹੈ ਲੀਕ
ਅਮਰੀਕਾ 'ਚ ਪੀਜ਼ਾ ਡਿਲੀਵਰੀ ਕਰਨ ਗਏ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ,ਜਾਣੋ ਕੌਣ ਸੀ ਅੰਸ਼ੁਲ ਕੁੰਚਾ ?
ਅਮਰੀਕਾ 'ਚ ਪੀਜ਼ਾ ਡਿਲੀਵਰੀ ਕਰਨ ਗਏ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ,ਜਾਣੋ ਕੌਣ ਸੀ ਅੰਸ਼ੁਲ ਕੁੰਚਾ ?
ਪਤੀ ਨਾਲ ਰੋਮਾਂਟਿਕ ਨਜ਼ਰ ਆਈ ਗਰਭਵਤੀ ਕਰਿਸ਼ਮਾ ਤੰਨਾ, ਕਿਊਟ ਤਸਵੀਰਾਂ 'ਚ ਦਿਖਾਇਆ ਬੇਬੀ ਬੰਪ
ਪਤੀ ਨਾਲ ਰੋਮਾਂਟਿਕ ਨਜ਼ਰ ਆਈ ਗਰਭਵਤੀ ਕਰਿਸ਼ਮਾ ਤੰਨਾ, ਕਿਊਟ ਤਸਵੀਰਾਂ 'ਚ ਦਿਖਾਇਆ ਬੇਬੀ ਬੰਪ
Wife missing : ਬੇਟੀ ਨੂੰ ਲੈ ਕੇ ਟਾਵਰ 'ਤੇ ਚੜ੍ਹਿਆ ਵਿਅਕਤੀ , ਬੋਲਿਆ -ਨਸ਼ਾ ਛੁਡਾਊ ਕੇਂਦਰ ਤੋਂ ਵਾਪਸ ਨਹੀਂ ਆਈ ਪਤਨੀ , ਹੋਈ ਸੀ ਲਵ ਮੈਰਿਜ
Wife missing : ਬੇਟੀ ਨੂੰ ਲੈ ਕੇ ਟਾਵਰ 'ਤੇ ਚੜ੍ਹਿਆ ਵਿਅਕਤੀ , ਬੋਲਿਆ -ਨਸ਼ਾ ਛੁਡਾਊ ਕੇਂਦਰ ਤੋਂ ਵਾਪਸ ਨਹੀਂ ਆਈ ਪਤਨੀ , ਹੋਈ ਸੀ ਲਵ ਮੈਰਿਜ
Laptop Overheating: ਲੈਪਟਾਪ ਇਨ੍ਹਾਂ ਗਲਤੀਆਂ ਕਾਰਨ ਹੋਣ ਲੱਗਦਾ Overheat? ਇਸ ਤਰੀਕੇ ਰਾਹੀਂ ਵੱਡੇ ਨੁਕਸਾਨ ਤੋਂ ਹੋਏਗਾ ਬਚਾਅ...
ਲੈਪਟਾਪ ਇਨ੍ਹਾਂ ਗਲਤੀਆਂ ਕਾਰਨ ਹੋਣ ਲੱਗਦਾ Overheat? ਇਸ ਤਰੀਕੇ ਰਾਹੀਂ ਵੱਡੇ ਨੁਕਸਾਨ ਤੋਂ ਹੋਏਗਾ ਬਚਾਅ...
Doctor Acid Attack: ਵੱਡੀ ਵਾਰਦਾਤ, ਹਸਪਤਾਲ 'ਚ ਮਹਿਲਾ ਡਾਕਟਰ 'ਤੇ ਐਸਿਡ ਅਟੈਕ; ਮੁੱਖ ਮੰਤਰੀ ਸਰਫਰਾਜ਼ ਬੋਲੇ... 
Doctor Acid Attack: ਵੱਡੀ ਵਾਰਦਾਤ, ਹਸਪਤਾਲ 'ਚ ਮਹਿਲਾ ਡਾਕਟਰ 'ਤੇ ਐਸਿਡ ਅਟੈਕ; ਮੁੱਖ ਮੰਤਰੀ ਸਰਫਰਾਜ਼ ਬੋਲੇ... 
Best Loan Rates: ਘਰ ਖਰੀਦਣਾ ਹੋਵੇ ਜਾਂ ਨਵੀਂ ਕਾਰ, ਜਾਣੋ ਇਨ੍ਹਾਂ ਵੱਡੇ ਬੈਂਕਾਂ ਦੀਆਂ ਤਾਜ਼ਾ ਵਿਆਜ ਦਰਾਂ: ਮਿਲੇਗਾ ਮੋਟਾ ਮੁਨਾਫ਼ਾ...
ਘਰ ਖਰੀਦਣਾ ਹੋਵੇ ਜਾਂ ਨਵੀਂ ਕਾਰ, ਜਾਣੋ ਇਨ੍ਹਾਂ ਵੱਡੇ ਬੈਂਕਾਂ ਦੀਆਂ ਤਾਜ਼ਾ ਵਿਆਜ ਦਰਾਂ: ਮਿਲੇਗਾ ਮੋਟਾ ਮੁਨਾਫ਼ਾ...
Embed widget