ਪੜਚੋਲ ਕਰੋ
Advertisement
ਕੈਪਟਨ ਦੀ ਪੰਜਾਬੀਆਂ ਨੂੰ ਵਿਸਾਖੀ 'ਤੇ ਸਲਾਹ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨੂੰ ਵਿਸਾਖੀ ਦਾ ਤਿਉਹਾਰ ਘਰਾਂ ਵਿੱਚ ਮਨਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਮਹਾਮਾਰੀ ਕਰੋਨਾਵਾਇਰਸ ’ਤੇ ਜਿੱਤ ਲਈ ਘਰਾਂ ਅੰਦਰ ਹੀ ਰਹਿ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ।
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨੂੰ ਵਿਸਾਖੀ ਦਾ ਤਿਉਹਾਰ ਘਰਾਂ ਵਿੱਚ ਮਨਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਮਹਾਮਾਰੀ ਕਰੋਨਾਵਾਇਰਸ ’ਤੇ ਜਿੱਤ ਲਈ ਘਰਾਂ ਅੰਦਰ ਹੀ ਰਹਿ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ।
— Capt.Amarinder Singh (@capt_amarinder) April 13, 2020ਉਨ੍ਹਾਂ ਕਿਹਾ ਕਿ ਹੋਰ ਸੂਬਿਆਂ ਦੇ ਮੁਕਾਬਲੇ ਪੰਜਾਬ ਦੀ ਸਥਿਤੀ ਇਸ ਕਰ ਕੇ ਠੀਕ ਹੈ ਕਿਉਂਕਿ ਪੰਜਾਬ ਨੇ ਤਾਲਾਬੰਦੀ ਤੇ ਕਰਫਿਊ ਲਾਉਣ ਦੇ ਕਦਮ ਪਹਿਲਾਂ ਚੁੱਕ ਲਏ ਸਨ ਪਰ ਅਜੇ ਵੀ ਇਹਤਿਆਤ ਵਰਤਣ ਦੀ ਲੋੜ ਹੈ। ਚੁੱਕੇ ਕਦਮਾਂ ਕਰਕੇ ਸੂਬੇ ਦੇ ਲੋਕ ਇਸ ਮਹਾਮਾਰੀ ਦਾ ਟਾਕਰਾ ਕਰਨ ਦੇ ਸਮਰੱਥ ਹੋ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾ ਲਾਗ ਤੋਂ ਰੋਕਥਾਮ ਦੇ ਮੱਦੇਨਜ਼ਰ ਵਿਸਾਖੀ ਦਾ ਤਿਉਹਾਰ ਘਰਾਂ ਤੋਂ ਬਾਹਰ ਨਹੀਂ ਮਨਾਇਆ ਜਾ ਸਕਦਾ ਤੇ ਇਸ ਲਈ ਘਰਾਂ ਵਿੱਚ ਰਹਿ ਕੇ ਹੀ ਅਰਦਾਸ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਣਕ ਦੀ ਖਰੀਦ 15 ਅਪਰੈਲ ਤੋਂ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਤੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।I wish all a very Happy Vaisakhi. This day marks the celebration of the harvest and the establishment of the Khalsa. Today let us all do #ArdasAt11 for Sarbat Da Bhala. #VaisakhiAtHome pic.twitter.com/0sBa0K1Lp9
— Capt.Amarinder Singh (@capt_amarinder) April 13, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਪੰਜਾਬ
ਪੰਜਾਬ
Advertisement