ਪੜਚੋਲ ਕਰੋ
Advertisement
ਹੁਣ ਸਿੱਧੇ ਮੁੱਖ ਮੰਤਰੀ ਨਾਲ ਹੋਣਗੀਆਂ ਗੱਲਾਂ, ਪੁੱਛੋ ਕੋਈ ਵੀ ਸਵਾਲ
ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਸੰਵਾਦ ਲਈ ਖ਼ਾਸ ਪਹਿਲ ਕੀਤੀ ਹੈ। ਸਰਕਾਰ ਵੱਲੋਂ 'ਪੰਜਾਬ ਦੀ ਗੱਲ ਕੈਪਟਨ ਦੇ ਨਾਲ' ਨਾਂ ਹੇਠ ਟਵਿੱਟਰ ਚੌਪਾਲ (#TwitterChaupal) ਸ਼ੁਰੂ ਕੀਤੀ ਹੈ ਜਿੱਥੇ ਲੋਕ ਮੁੱਖ ਮੰਤਰੀ ਨੂੰ ਸਵਾਲ ਪੁੱਛ ਸਕਦੇ ਹਨ ਜਾਂ ਉਨ੍ਹਾਂ ਨਾਲ ਗੱਲਬਾਤ ਕਰ ਸਕਦੇ ਹਨ।
ਚੰਡੀਗੜ੍ਹ: ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਸੰਵਾਦ ਲਈ ਖ਼ਾਸ ਪਹਿਲ ਕੀਤੀ ਹੈ। ਸਰਕਾਰ ਵੱਲੋਂ 'ਪੰਜਾਬ ਦੀ ਗੱਲ ਕੈਪਟਨ ਦੇ ਨਾਲ' ਨਾਂ ਹੇਠ ਟਵਿੱਟਰ ਚੌਪਾਲ (#TwitterChaupal) ਸ਼ੁਰੂ ਕੀਤੀ ਹੈ ਜਿੱਥੇ ਲੋਕ ਮੁੱਖ ਮੰਤਰੀ ਨੂੰ ਸਵਾਲ ਪੁੱਛ ਸਕਦੇ ਹਨ ਜਾਂ ਉਨ੍ਹਾਂ ਨਾਲ ਗੱਲਬਾਤ ਕਰ ਸਕਦੇ ਹਨ।
ਸਵਾਲ ਕਰਨ ਲਈ #CaptainDiChaupal ਦਾ ਹੈਸ਼ਟੈਗ ਇਸਤੇਮਾਲ ਕਰਨਾ ਪਏਗਾ। ਇਸ ਟੈਗ ਨਾਲ ਮੁੱਖ ਨੂੰ ਟਵੀਟ ਕਰਕੇ ਸਵਾਲ ਪੁੱਛਿਆ ਦਾ ਸਕਦਾ ਹੈ। 21 ਅਪਰੈਲ ਨੂੰ ਮੁੱਖ ਮੰਤਰੀ ਸਾਰੇ ਸਵਾਲਾਂ ਦਾ ਜਵਾਬ ਦੇਣਗੇ। ਮੁੱਖ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਇਸ ਇਲੈਕਟ੍ਰੋਨਿਕ ਚੌਪਾਲ ਬਾਰੇ ਜਾਣਕਾਰੀ ਦਿੱਤੀ।
Will be reaching out to you through Punjab's first #TwitterChaupal. You can tweet to me using #CaptainDiChaupal with your questions. I'll be answering your questions and concerns on 21st April as I address various issues the old-fashioned way using new-age technology. pic.twitter.com/aWenbGuaiU
— Capt.Amarinder Singh (@capt_amarinder) April 19, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਦੇਸ਼
ਲੁਧਿਆਣਾ
ਪੰਜਾਬ
Advertisement