ਪੜਚੋਲ ਕਰੋ

ਕੈਪਟਨ ਦੀ ਤੋਪ ਦਾ ਮੂੰਹ 'ਆਪ' ਵੱਲ

ਫਿਰੋਜ਼ਪੁਰ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬੀਆਂ ਨੇ ਤਾਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਪੂਰੇ ਭਾਰਤ ਨੂੰ ਮੁਕਤ ਕਰਵਾਇਆ ਸੀ, ਉਹ ਕਿਵੇਂ ਬਾਹਰੀ ਵਿਅਕਤੀ ਨੂੰ ਪੰਜਾਬ `ਤੇ ਕਬਜ਼ਾ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਕਦੇ ਵੀ ਆਮ ਆਦਮੀ ਪਾਰਟੀ ਦੇ ਕਸੂਰਵਾਰ ਨੇਤਾਵਾਂ ਨੂੰ ਸੱਤਾ `ਚ ਨਹੀਂ ਲਿਆਉਣਗੇ।     ਅੱਜ ਫਿ਼ਰੋਜ਼ਪੁਰ ਦੇ ਕਸਬਾ ਜ਼ੀਰਾ ਵਿੱਚ ਪਹੁੰਚੇ ਕੈਪਟਨ ਨੇ ਜਿਥੇ 'ਆਪ' ਨੂੰ ਪੰਜਾਬ ਵਿਰੋਧੀ ਗਰਦਾਨਿਆਂ, ਉਥੇ ਪੰਜਾਬੀਆਂ ਨੂੰ ਸੂਝਵਾਨ ਗਰਦਾਨਦਿਆਂ ਕਿਹਾ ਕਿ ਪੰਜਾਬ ਕਦੇ ਵੀ ਬਾਹਰੀ ਬੰਦੇ ਨੂੰ ਪੰਜਾਬ `ਤੇ ਰਾਜ ਨਹੀਂ ਕਰਨ ਦੇਣਗੇ। 'ਆਪ' ਆਗੂਆਂ `ਤੇ ਸੈਕਸ ਸਕੈਂਡਲਾਂ ਦੇ ਇਲਜ਼ਾਮਾਂ ਬਾਰੇ ਕੈਪਟਨ ਨੇ ਕਿਹਾ ਕਿ ਅਸੀਂ ਤਾਂ ਉਦੋਂ ਕਹਿੰਦੇ ਸੀ, ਜਦੋਂ ਇਨ੍ਹਾਂ ਦਿੱਲੀ `ਚ ਪੈਰ ਪਸਾਰੇ ਸਨ, ਹੁਣ ਤਾਂ ਇਹ 'ਆਪ' ਹੀ ਕਹਿ ਰਹੇ ਹਨ ਜਾਂ ਮੀਡੀਆ ਕੋਲ ਸਭ ਕੁਝ ਹੈ।     ਆਮ ਆਦਮੀ ਪਾਰਟੀ `ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਜਿਥੇ ਕਾਂਗਰਸੀਆਂ ਨੂੰ ਇਕੱਠੇ ਹੋ ਕੇ ਪੰਜਾਬ ਦੀ ਸੱਤਾ ਵਿੱਚ ਆਉਣ ਦਾ ਹੋਕਾ ਦਿੱਤਾ, ਉੱਥੇ 'ਆਪ' ਨੂੰ ਪੰਜਾਬ ਤੇ ਪੰਜਾਬੀਅਤ ਵਿਰੋਧੀ ਗਰਦਾਨਦਿਆਂ ਕਿਹਾ ਕਿ ਇਨ੍ਹਾਂ ਪੰਜਾਬ ਨੂੰ ਕੰਗਾਲ ਕਰ ਦੇਣਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਸੈਕਸ ਸਕੈਂਡਲ ਜਾਂ ਹੋਰ ਸਕੈਂਡਲਾਂ ਦੀਆਂ ਪਰਤਾਂ ਖੁੱਲ੍ਹਣ ਨਾਲ ਇਨ੍ਹਾਂ ਦੀ ਪੰਜਾਬ ਜਾਂ ਆਮ ਲੋਕਾਂ ਪ੍ਰਤੀ ਹਮਦਰਦੀ ਸਾਹਮਣੇ ਆ ਰਹੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Mohali 'ਚ ਮਤਰੇਏ ਪਿਤਾ 'ਤੇ ਨਾਬਾਲਗ ਬੇਟੀ ਨਾਲ ਛੇੜਛਾੜ ਦਾ ਆਰੋਪ ,ਪਤਨੀ ਬੋਲੀ ਪਹਿਲਾਂ ਵੀ ਕਰ ਚੁੱਕਿਆ ਹਰਕਤ 
Mohali 'ਚ ਮਤਰੇਏ ਪਿਤਾ 'ਤੇ ਨਾਬਾਲਗ ਬੇਟੀ ਨਾਲ ਛੇੜਛਾੜ ਦਾ ਆਰੋਪ ,ਪਤਨੀ ਬੋਲੀ ਪਹਿਲਾਂ ਵੀ ਕਰ ਚੁੱਕਿਆ ਹਰਕਤ 
Punjab Holiday News : ਪੰਜਾਬ ਦੇ ਇਸ ਜ਼ਿਲ੍ਹੇ 'ਚ 3 ਦਿਨ ਦੀ ਛੁੱਟੀ ਦਾ ਐਲਾਨ,  ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ
Punjab Holiday News : ਪੰਜਾਬ ਦੇ ਇਸ ਜ਼ਿਲ੍ਹੇ 'ਚ 3 ਦਿਨ ਦੀ ਛੁੱਟੀ ਦਾ ਐਲਾਨ,  ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ
Jalandhar ਦੇ ਨਿੱਜੀ ਹਸਪਤਾਲ ਬਾਹਰ ਹੋਈ ਫਾਇਰਿੰਗ ਮਾਮਲੇ 'ਤੇ ACP ਅਤੇ SHO ਮੁਅੱਤਲ, ਵਿਭਾਗੀ ਜਾਂਚ ਦੇ ਹੁਕਮ
Jalandhar ਦੇ ਨਿੱਜੀ ਹਸਪਤਾਲ ਬਾਹਰ ਹੋਈ ਫਾਇਰਿੰਗ ਮਾਮਲੇ 'ਤੇ ACP ਅਤੇ SHO ਮੁਅੱਤਲ, ਵਿਭਾਗੀ ਜਾਂਚ ਦੇ ਹੁਕਮ
Khamenei Death :  ਖਾਮੇਨੇਈ ਦੀ ਮੌਤ ਤੋਂ ਬਾਅਦ ਇਰਾਕ 'ਚ ਸੜਕਾਂ 'ਤੇ ਉਤਰੇ ਲੋਕ , ਕਰਾਚੀ 'ਚ ਵੀ ਵਿਰੋਧ ਪ੍ਰਦਰਸ਼ਨ , 9 ਲੋਕਾਂ ਦੀ ਮੌਤ 
Khamenei Death :  ਖਾਮੇਨੇਈ ਦੀ ਮੌਤ ਤੋਂ ਬਾਅਦ ਇਰਾਕ 'ਚ ਸੜਕਾਂ 'ਤੇ ਉਤਰੇ ਲੋਕ , ਕਰਾਚੀ 'ਚ ਵੀ ਵਿਰੋਧ ਪ੍ਰਦਰਸ਼ਨ , 9 ਲੋਕਾਂ ਦੀ ਮੌਤ 

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰੇਲ ਦੀ ਬੂਕਿੰਗ ਤੋਂ ਲੈਕੇ LPG ਸਿਲੰਡਰ ਤੱਕ, ਬਦਲ ਗਏ ਕਏ ਨਿਯਮ; 1 ਮਾਰਚ ਤੋਂ ਹੋਏ ਵੱਡੇ ਬਦਲਾਅ
ਰੇਲ ਦੀ ਬੂਕਿੰਗ ਤੋਂ ਲੈਕੇ LPG ਸਿਲੰਡਰ ਤੱਕ, ਬਦਲ ਗਏ ਕਏ ਨਿਯਮ; 1 ਮਾਰਚ ਤੋਂ ਹੋਏ ਵੱਡੇ ਬਦਲਾਅ
ਜਲੰਧਰ 'ਚ IVF ਸੈਂਟਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਦਹਿਸ਼ਤ ਦਾ ਮਾਹੌਲ; ਮੱਚਿਆ ਹੜਕੰਪ
ਜਲੰਧਰ 'ਚ IVF ਸੈਂਟਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਦਹਿਸ਼ਤ ਦਾ ਮਾਹੌਲ; ਮੱਚਿਆ ਹੜਕੰਪ
US-Israel Strike Iran: ਇਜ਼ਰਾਈਲ-ਅਮਰੀਕਾ ਦੇ ਹਮਲੇ 'ਚ ਸੁਪਰੀਮ ਲੀਡਰ ਖਾਮਨੇਈ ਦੀ ਮੌਤ
US-Israel Strike Iran: ਇਜ਼ਰਾਈਲ-ਅਮਰੀਕਾ ਦੇ ਹਮਲੇ 'ਚ ਸੁਪਰੀਮ ਲੀਡਰ ਖਾਮਨੇਈ ਦੀ ਮੌਤ
ਸਮਰਾਲਾ 'ਚ ਪੰਜਾਬ ਬਚਾਓ ਰੈਲੀ, Sukhbir Badal ਕਰਨਗੇ ਸੰਬਧੋਨ; ਹੋ ਸਕਦੇ ਵੱਡੇ ਐਲਾਨ
ਸਮਰਾਲਾ 'ਚ ਪੰਜਾਬ ਬਚਾਓ ਰੈਲੀ, Sukhbir Badal ਕਰਨਗੇ ਸੰਬਧੋਨ; ਹੋ ਸਕਦੇ ਵੱਡੇ ਐਲਾਨ
ਪੰਜਾਬ-ਚੰਡੀਗੜ੍ਹ 'ਚ ਅਪ੍ਰੈਲ ਵਰਗੀ ਗਰਮੀ, ਪ੍ਰੀ ਮਾਨਸੂਨ ਵਰਗਾ ਹਾਲ, ਜਾਣੋ ਅਗਲੇ ਦਿਨਾਂ ਦਾ ਮੌਸਮ
ਪੰਜਾਬ-ਚੰਡੀਗੜ੍ਹ 'ਚ ਅਪ੍ਰੈਲ ਵਰਗੀ ਗਰਮੀ, ਪ੍ਰੀ ਮਾਨਸੂਨ ਵਰਗਾ ਹਾਲ, ਜਾਣੋ ਅਗਲੇ ਦਿਨਾਂ ਦਾ ਮੌਸਮ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਮਾਰਚ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਮਾਰਚ 2026
ਅਬੋਹਰ 'ਚ ਨੌਜਵਾਨ 'ਤੇ ਤਲਵਾਰ ਨਾਲ ਹਮਲਾ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਅਬੋਹਰ 'ਚ ਨੌਜਵਾਨ 'ਤੇ ਤਲਵਾਰ ਨਾਲ ਹਮਲਾ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
Israel Iran War : ਈਰਾਨ 'ਤੇ ਹਮਲੇ ਤੋਂ ਬਾਅਦ ਟਰੰਪ ਦਾ ਪਹਿਲਾ ਬਿਆਨ ,ਕਿਹਾ -
Israel Iran War : ਈਰਾਨ 'ਤੇ ਹਮਲੇ ਤੋਂ ਬਾਅਦ ਟਰੰਪ ਦਾ ਪਹਿਲਾ ਬਿਆਨ ,ਕਿਹਾ -"ਈਰਾਨ ਨੂੰ ਨਹੀਂ ਬਣਾਉਣ ਦੇਵਾਂਗੇ ਪ੍ਰਮਾਣੂ ਬੰਬ"  
Embed widget