ਪੜਚੋਲ ਕਰੋ

ਚੋਣ ਜ਼ਾਬਤੇ ਦੌਰਾਨ ਰੋਪੜ 'ਚ ਵੱਡੀ ਮਾਤਰਾ 'ਚ ਕੈਸ਼ ਜ਼ਬਤ

ਪੁਲਿਸ ਨੇ ਇਸ ਮਾਮਲੇ ਵਿੱਚ ਆਮਦਨ ਕਰ ਵਿਭਾਗ ਨੂੰ ਵੀ ਸੂਚਨਾ ਦੇ ਦਿੱਤੀ ਹੈ। ਇਹ ਪੈਸਾ ਨਿਜੀ ਬੈਂਕ ਲਈ ਕੰਮ ਕਰਦੀ ਕੈਸ਼ ਵੈਨ ਰਾਹੀਂ ਲਿਜਾਇਆ ਜਾ ਰਿਹਾ ਸੀ।

ਰੂਪਨਗਰ: ਚੋਣ ਜ਼ਾਬਤੇ ਦੌਰਾਨ ਜ਼ਿਲ੍ਹੇ ਦੇ ਨੇੜਲੇ ਪਿੰਡ ਸਿੰਘ ਵਿੱਚ ਪੁਲਿਸ ਨੇ ਵੱਡੀ ਮਾਤਰਾ ਵਿੱਚ ਨਕਦੀ ਫੜੀ ਹੈ। ਜ਼ਬਤ ਕੀਤੀ ਗਈ ਇਹ ਰਕਮ ਤਕਰੀਬਨ 22 ਲੱਖ ਰੁਪਏ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਆਮਦਨ ਕਰ ਵਿਭਾਗ ਨੂੰ ਵੀ ਸੂਚਨਾ ਦੇ ਦਿੱਤੀ ਹੈ। ਇਹ ਪੈਸਾ ਨਿਜੀ ਬੈਂਕ ਲਈ ਕੰਮ ਕਰਦੀ ਕੈਸ਼ ਵੈਨ ਰਾਹੀਂ ਲਿਜਾਇਆ ਜਾ ਰਿਹਾ ਸੀ। ਪੁਲਿਸ ਨੇ ਨਾਕੇਬੰਦੀ ਦੌਰਾਨ ਜਦ ਵੈਨ ਰੋਕੀ ਤੇ ਪੈਸਿਆਂ ਦੇ ਵੇਰਵੇ ਮੰਗੇ ਤਾਂ ਕੋਈ ਠੋਸ ਸਬੂਤ ਨਾ ਮਿਲਿਆ। ਇਸ ਮਗਰੋਂ ਪੁਲਿਸ ਨੇ ਇਹ ਰਕਮ ਜ਼ਬਤ ਕਰ ਲਈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਫਿਰ ਕਢਵਾਈਆਂ ਲੋਕਾਂ ਦੀਆਂ ਰਜਾਈਆਂ; ਹਾਲੇ ਵੀ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ

ਪੰਜਾਬ 'ਚ ਸਾਬਕਾ ਕਾਂਗਰਸੀ MLA ਨੂੰ 2 ਸਾਲ ਦੀ ਸਜ਼ਾ, ਲੱਗੇ ਸਨ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ

ਪੰਜਾਬ 'ਚ 2 ਦਿਨ ਦੀ ਰਹੇਗੀ ਹੜਤਾਲ, DC ਦਫਤਰਾਂ 'ਚ ਕੰਮਕਾਜ ਰਹੇਗਾ ਠੱਪ; ਜਾਣੋ ਪੂਰਾ ਮਾਮਲਾ

Ration Card News : ਰਾਸ਼ਨ ਕਾਰਡਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ , ਸ਼ਰਤਾਂ 'ਚ ਦਿੱਤੀ ਢਿੱਲ

ਵੀਡੀਓਜ਼

ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ
ਅਕਾਲੀਆਂ ਨੇ CM ਮਾਨ ਨੂੰ ਘੇਰਿਆ! ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ
ਮਜੀਠੀਆ ਨੇ CM ਮਾਨ ਨੂੰ ਦਿੱਤੀ ਚੇਤਾਵਨੀ! ਸਿਆਸਤ ‘ਚ ਮਚੀ ਹਲਚਲ
ਪੰਜਾਬ ਦੀ ਲੁੱਟ ‘ਤੇ ਮਜੀਠੀਆ ਭੜਕੇ! ਮਾਨ ਸਰਕਾਰ ਨੂੰ ਘੇਰਿਆ
Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਸਾਬਕਾ ਕਾਂਗਰਸੀ MLA ਨੂੰ 2 ਸਾਲ ਦੀ ਸਜ਼ਾ, ਲੱਗੇ ਸਨ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਪੰਜਾਬ 'ਚ ਸਾਬਕਾ ਕਾਂਗਰਸੀ MLA ਨੂੰ 2 ਸਾਲ ਦੀ ਸਜ਼ਾ, ਲੱਗੇ ਸਨ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਪੰਜਾਬ 'ਚ 2 ਦਿਨ ਦੀ ਰਹੇਗੀ ਹੜਤਾਲ, DC ਦਫਤਰਾਂ 'ਚ ਕੰਮਕਾਜ ਰਹੇਗਾ ਠੱਪ; ਜਾਣੋ ਪੂਰਾ ਮਾਮਲਾ
ਪੰਜਾਬ 'ਚ 2 ਦਿਨ ਦੀ ਰਹੇਗੀ ਹੜਤਾਲ, DC ਦਫਤਰਾਂ 'ਚ ਕੰਮਕਾਜ ਰਹੇਗਾ ਠੱਪ; ਜਾਣੋ ਪੂਰਾ ਮਾਮਲਾ
ਪਾਕਿਸਤਾਨ ਨੇ ਅਫਗਾਨਿਸਤਾਨ 'ਤੇ ਕੀਤੇ ਹਵਾਈ ਹਮਲੇ! ਹਸਪਤਾਲ ਅਤੇ ਰਿਹਾਇਸ਼ੀ ਇਲਾਕਿਆਂ 'ਚ ਸੁੱਟੇ ਬੰਬ, ਹੋਈਆਂ 400 ਮੌਤਾਂ

1.5 ਲੱਖ ਦੇ ਬਜਟ 'ਚ ਲੱਭ ਰਹੇ ਹੋ ਸ਼ਾਨਦਾਰ ਬਾਈਕ? ਤਾਂ ਇਹ ਆਪਸ਼ਨਸ ਤੁਹਾਡੇ ਲਈ ਰਹਿਣਗੇ ਸ਼ਾਨਦਾਰ

Hukamnama Sri Darbar Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਮਾਰਚ 2026

Punjab Weather: ਪੰਜਾਬ 'ਚ 3 ਹੋਰ ਦਿਨ ਵਰ੍ਹੇਗਾ ਮੀਂਹ! ਗਰਜ-ਤੇਜ਼ ਤੂਫ਼ਾਨ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
ਪੰਜਾਬ 'ਚ 3 ਹੋਰ ਦਿਨ ਵਰ੍ਹੇਗਾ ਮੀਂਹ! ਗਰਜ-ਤੇਜ਼ ਤੂਫ਼ਾਨ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
Punjab News: ਪੰਜਾਬ ਦੇ ਵੱਡੇ ਅਧਿਕਾਰੀਆਂ ਵਿਚਾਲੇ ਮੱਚਿਆ ਹੜਕੰਪ, ਜਾਣੋ ਕਿਉਂ ਡਿੱਗੀ ਗਾਜ਼? ਇਸ ਕਾਰਨ ਹੋਈ ਵੱਡੀ ਕਾਰਵਾਈ...
ਪੰਜਾਬ ਦੇ ਵੱਡੇ ਅਧਿਕਾਰੀਆਂ ਵਿਚਾਲੇ ਮੱਚਿਆ ਹੜਕੰਪ, ਜਾਣੋ ਕਿਉਂ ਡਿੱਗੀ ਗਾਜ਼? ਇਸ ਕਾਰਨ ਹੋਈ ਵੱਡੀ ਕਾਰਵਾਈ...
 Jalandhar 'ਚ ਮਹਿਲਾ ਨੇ ਇੱਕ ਕਾਰੋਬਾਰੀ 'ਤੇ ਲਗਾਇਆ ਜ਼ਬਰ ਜਿਨਾਹ ਦਾ ਆਰੋਪ ,ਵਪਾਰੀ ਨੇ ਆਰੋਪਾਂ ਨੂੰ ਨਕਾਰਿਆ

Embed widget