ਪੜਚੋਲ ਕਰੋ
Advertisement
Punjab Government: ਚੰਨੀ ਨੇ ਚੋਣਾਂ ਤੋਂ ਪਹਿਲਾਂ ਲਾਈ ਗ੍ਰਾਂਟਾ ਦੀ ਝੜੀ, ਜਲੰਧਰ ਲਈ 200 ਕਰੋੜ ਰੁਪਏ ਐਲਾਨੇ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਲਈ 200 ਕਰੋੜ ਰੁਪਏ ਦੀਆਂ ਗ੍ਰਾਂਟਾਂ ਦਾ ਐਲਾਨ ਕੀਤਾ ਜਿਸ ਵਿੱਚ ਬੂਟਾ ਮੰਡੀ ਵਿਖੇ ਡਾ.ਬੀ.ਆਰ.ਅੰਬੇਦਕਰ ਕਾਲਜ ਲਈ 11.46 ਕਰੋੜ ਸ਼ਾਮਲ ਹਨ।
ਜਲੰਧਰ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਲਈ 200 ਕਰੋੜ ਰੁਪਏ ਦੀਆਂ ਗ੍ਰਾਂਟਾਂ ਦਾ ਐਲਾਨ ਕੀਤਾ ਜਿਸ ਵਿੱਚ ਬੂਟਾ ਮੰਡੀ ਵਿਖੇ ਡਾ.ਬੀ.ਆਰ.ਅੰਬੇਦਕਰ ਕਾਲਜ ਲਈ 11.46 ਕਰੋੜ, ਸਤਿਗੁਰੂ ਕਬੀਰ ਭਵਨ ਲਈ 2.71 ਕਰੋੜ ਰੁਪਏ, ਬਸਤੀ ਦਾਨਿਸ਼ਮੰਡਾ ਵਿਖੇ ਸਟੌਰਮ ਵਾਟਰ ਸੀਵਰੇਜ ਲਈ 20.99 ਕਰੋੜ ਰੁਪਏ ਅਤੇ ਸਪੋਰਟਸ ਹੱਬ 8 ਕਰੋੜ ਰੁਪਏ ਬਰਲਟਨ ਪਾਰਕ ਲਈ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਆਦਮਪੁਰ ਲਈ ਸਰਕਾਰੀ ਕਾਲਜ ਕਰਤਾਰਪੁਰ ਅਤੇ ਆਦਮਪੁਰ ਨੂੰ ਸਬ ਡਵੀਜ਼ਨ ਦਾ ਦਰਜਾ ਦੇਣ ਦਾ ਐਲਾਨ ਕੀਤਾ।
ਇਸ ਦੀ ਜਾਣਕਾਰੀ ਪੰਜਾਬ ਸਰਕਾਰ ਨੇ ਕੂ ਐਪ ‘ਤੇ ਜਾਣਕਾਰੀ ਸ਼ੇਅਰ ਕਰ ਕੇ ਦਿੱਤੀ।
ਇਹ ਵੀ ਪੜ੍ਹੋ: CNG PNG Price Hike: ਫਿਰ ਵਧੀਆਂ CNG ਅਤੇ PNG ਦੀਆਂ ਕੀਮਤਾਂ, ਜਾਣੋ ਹੁਣ ਕੀ ਹਨ ਕੀਮਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement