ਪੜਚੋਲ ਕਰੋ

ਛੋਟੇਪੁਰ ਨੇ ਪਾਰਟੀ ਦਾ ਐਲਾਨ ਟਾਲਿਆ

ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸੁੱਚਾ ਸਿੰਘ ਛੋਟੇਪੁਰ ਅਗਲੇ 10 ਦਿਨਾਂ ਵਿੱਚ ਆਪਣੀ ਨਵੀਂ ਪਾਰਟੀ ਦਾ ਐਲਾਨ ਕਰਨਗੇ। ਚਰਚਾ ਸੀ ਕਿ ਉਹ ਅੱਜ ਪਾਰਟੀ ਦਾ ਐਲਾਨ ਕਰਨਗੇ ਪਰ ਉਨ੍ਹਾਂ ਨੇ ਇਹ ਕੰਮ ਅੱਗੇ ਪਾ ਦਿੱਤਾ ਹੈ। ਛੋਟੇਪੁਰ ਨੇ ਕਿਹਾ ਹੈ ਕਿ ਉਹ ਨਵਜੋਤ ਸਿੱਧੂ ਨਾਲ ਮਿਲ ਕੇ ਪਾਰਟੀ ਬਣਾਉਣਾ ਚਾਹੁੰਦੇ ਸਨ ਪਰ ਹੁਣ ਉਹ ਪਾਰਟੀ ਨਹੀਂ ਬਣਾਉਣਾ ਚਾਹੁੰਦੇ। ਕਾਬਲੇਗੌਰ ਹੈ ਕਿ ਮੀਡੀਆ ਵਿੱਚ ਚਰਚਾ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅੱਜ ਨਵੀਂ ਪਾਰਟੀ ਦਾ ਐਲਾਨ ਕਰਨਗੇ। ਛੋਟੇਪੁਰ ਨੇ ਪੂਰੇ ਪੰਜਾਬ ਦਾ ਦੌਰਾ ਕਰਕੇ ਆਪਣੇ ਹਮਾਇਤੀਆਂ ਦੀ ਸਲਾਹ ਲਈ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਵੱਖਰੀ ਪਾਰਟੀ ਬਣਾਉਣਗੇ ਤੇ ਹੋਰ ਹਮ ਖਿਆਲੀ ਪਾਰਟੀਆਂ ਨਾਲ ਰਲ ਕੇ ਚੋਣਾਂ ਲੜਨਗੇ। ਇਹ ਵੀ ਚਰਚਾ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਨਾਂ ਵੀ ‘ਆਪ’ ਹੋਏਗਾ। ਮੰਨਿਆ ਜਾ ਰਿਹਾ ਹੈ ਕਿ ਛੋਟੇਪੁਰ ਆਮ ਲੋਕ ਪਾਰਟੀ (ਪੰਜਾਬ) ਦੇ ਨਾਂ ਹੇਠ ਨਵੀਂ ਸਿਆਸੀ ਪਾਰੀ ਖੇਡਣਗੇ। ਸੂਤਰਾਂ ਮੁਤਾਬਕ ਪਹਿਲਾਂ ਨਵੀਂ ਪਾਰਟੀ ਦਾ ਨਾਮ ਆਮ ਆਦਮੀ ਪਾਰਟੀ (ਪੰਜਾਬ) ਰੱਖਣ ਦਾ ਮਨ ਬਣਾਇਆ ਗਿਆ ਸੀ ਪਰ ਬਾਅਦ ਵਿੱਚ ਨਵੀਂ ਪਾਰਟੀ ਦਾ ਨਾਮ ਆਮ ਲੋਕ ਪਾਰਟੀ (ਪੰਜਾਬ) ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਛੋਟੇਪੁਰ ਨੇ ਕਿਹਾ ਕਿ ਅਜੇ ਕੁਝ ਵੀ ਤੈਅ ਨਹੀਂ ਹੋਇਆ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab ਅਤੇ Chandigarh 'ਚ ਪੈਟਰੋਲ- ਡੀਜ਼ਲ ਅਤੇ LPG ਦੀ ਕੋਈ ਕਮੀ ਨਹੀਂ, ਤੇਲ ਮਾਰਕੀਟਿੰਗ ਕੰਪਨੀਆਂ ਦਾ ਦਾਅਵਾ
Punjab ਅਤੇ Chandigarh 'ਚ ਪੈਟਰੋਲ- ਡੀਜ਼ਲ ਅਤੇ LPG ਦੀ ਕੋਈ ਕਮੀ ਨਹੀਂ, ਤੇਲ ਮਾਰਕੀਟਿੰਗ ਕੰਪਨੀਆਂ ਦਾ ਦਾਅਵਾ
Machhiwara Sahib News : ਕਣਕ ਨੂੰ ਲੱਗੀ ਅੱਗ ਬੁਝਾਉਂਦਿਆਂ ਨੌਜਵਾਨ ਕਿਸਾਨ ਦੀ ਹੋਈ ਮੌਤ , ਧੂੰਏ ਦੀ ਚਪੇਟ ‘ਚ ਆਉਣ ਕਾਰਨ ਪਿਆ ਦਿਲ ਦਾ ਦੌਰਾ
Machhiwara Sahib News : ਕਣਕ ਨੂੰ ਲੱਗੀ ਅੱਗ ਬੁਝਾਉਂਦਿਆਂ ਨੌਜਵਾਨ ਕਿਸਾਨ ਦੀ ਹੋਈ ਮੌਤ , ਧੂੰਏ ਦੀ ਚਪੇਟ ‘ਚ ਆਉਣ ਕਾਰਨ ਪਿਆ ਦਿਲ ਦਾ ਦੌਰਾ
Sangrur 'ਚ ਜਵੈਲਰ ਦੇ ਘਰ 'ਤੇ ਪੈਟਰੋਲ ਬੰਬ ਨਾਲ ਹਮਲਾ , ਤਿੰਨ ਨਕਾਬਪੋਸ਼ ਬਾਈਕ ਸਵਾਰਾਂ ਨੇ ਵਾਰਦਾਤ ਨੂੰ ਦਿੱਤਾ ਅੰਜ਼ਾਮ 
Sangrur 'ਚ ਜਵੈਲਰ ਦੇ ਘਰ 'ਤੇ ਪੈਟਰੋਲ ਬੰਬ ਨਾਲ ਹਮਲਾ , ਤਿੰਨ ਨਕਾਬਪੋਸ਼ ਬਾਈਕ ਸਵਾਰਾਂ ਨੇ ਵਾਰਦਾਤ ਨੂੰ ਦਿੱਤਾ ਅੰਜ਼ਾਮ 
Patiala 'ਚ ਕਾਲੀ ਮਾਤਾ ਮੰਦਿਰ ਬਾਹਰ ਮੱਥਾ ਟੇਕਣ ਆਈ ਮਹਿਲਾ ਨਾਲ ਕੁੱਟਮਾਰ , ਮਹਿਲਾ ਕਮਿਸ਼ਨ ਨੇ ਲਿਆ ਸੂ ਮੋਟੋ ਨੋਟਿਸ , ਐਸਐਸਪੀ ਤੋਂ ਮੰਗਿਆ ਜਵਾਬ 
Patiala 'ਚ ਕਾਲੀ ਮਾਤਾ ਮੰਦਿਰ ਬਾਹਰ ਮੱਥਾ ਟੇਕਣ ਆਈ ਮਹਿਲਾ ਨਾਲ ਕੁੱਟਮਾਰ , ਮਹਿਲਾ ਕਮਿਸ਼ਨ ਨੇ ਲਿਆ ਸੂ ਮੋਟੋ ਨੋਟਿਸ , ਐਸਐਸਪੀ ਤੋਂ ਮੰਗਿਆ ਜਵਾਬ 

ਵੀਡੀਓਜ਼

ਕਿਸਾਨਾਂ ਲਈ ਵੱਡੀ ਖ਼ਬਰ! ਮੰਡੀਆਂ ‘ਚ ਕਣਕ ਦੀ ਖਰੀਦ ਨੇ ਬਣਾਇਆ ਰਿਕਾਰਡ2
ਕਾਰ ਸਵਾਰਾਂ ਨੇ ਲਗਾਈ ਅੱਗ? 50 ਏਕੜ ਫਸਲ ਸੜੀ!
ਪੰਜਾਬ ਦੇ ਨੌਜਵਾਨ ਖਤਰੇ ‘ਚ? ਗੈਂਗਸਟਰ ਕਲਚਰ ‘ਤੇ ਵੜਿੰਗ ਦਾ ਵੱਡਾ ਖੁਲਾਸਾ
ਕਣਕ ਨੂੰ ਲੱਗੀ ਅੱਗ ਬੁਝਾਉਂਦਿਆਂ ਨੌਜਵਾਨ ਕਿਸਾਨ ਦੀ ਮੌਤ
ਅਚਾਨਕ ਕਿਉਂ ਵਧ ਰਿਹਾ ਨੌਜਵਾਨਾਂ ਦਾ ਰੁਝਾਨ? ਅਕਾਲੀ ਦਲ ‘ਚ ਵੱਡੀ ਸ਼ਮੂਲੀਅਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Machhiwara Sahib News : ਕਣਕ ਨੂੰ ਲੱਗੀ ਅੱਗ ਬੁਝਾਉਂਦਿਆਂ ਨੌਜਵਾਨ ਕਿਸਾਨ ਦੀ ਹੋਈ ਮੌਤ , ਧੂੰਏ ਦੀ ਚਪੇਟ ‘ਚ ਆਉਣ ਕਾਰਨ ਪਿਆ ਦਿਲ ਦਾ ਦੌਰਾ
Machhiwara Sahib News : ਕਣਕ ਨੂੰ ਲੱਗੀ ਅੱਗ ਬੁਝਾਉਂਦਿਆਂ ਨੌਜਵਾਨ ਕਿਸਾਨ ਦੀ ਹੋਈ ਮੌਤ , ਧੂੰਏ ਦੀ ਚਪੇਟ ‘ਚ ਆਉਣ ਕਾਰਨ ਪਿਆ ਦਿਲ ਦਾ ਦੌਰਾ
Election 2026 : ਇਸ ਰਾਜ 'ਚ ਬਦਲ ਗਏ ਦੋਪਹੀਆ ਵਾਹਨ ਚਲਾਉਣ ਦੇ ਨਿਯਮ , ਰਾਤ ਨੂੰ ਬਾਈਕ ਚਲਾਉਣ ਅਤੇ ਦਿਨ 'ਚ ਡਬਲ ਸਵਾਰੀ 'ਤੇ ਰੋਕ 
Election 2026 : ਇਸ ਰਾਜ 'ਚ ਬਦਲ ਗਏ ਦੋਪਹੀਆ ਵਾਹਨ ਚਲਾਉਣ ਦੇ ਨਿਯਮ , ਰਾਤ ਨੂੰ ਬਾਈਕ ਚਲਾਉਣ ਅਤੇ ਦਿਨ 'ਚ ਡਬਲ ਸਵਾਰੀ 'ਤੇ ਰੋਕ 
Punjab Congress: ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਕਾਂਗਰਸ ਹਾਈਕਮਾਂਡ ਵੱਲੋਂ ਬਲਾਕ ਪ੍ਰਧਾਨਾਂ ਦੀ ਨਿਯੁਕਤੀ; ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਕਾਂਗਰਸ ਹਾਈਕਮਾਂਡ ਵੱਲੋਂ ਬਲਾਕ ਪ੍ਰਧਾਨਾਂ ਦੀ ਨਿਯੁਕਤੀ; ਲਿਸਟ 'ਚ ਇਹ ਨਾਮ ਸ਼ਾਮਲ...
Amritsar 'ਚ 60 ਕਰੋੜ ਦੀ ਹੈਰੋਇਨ ਸਮੇਤ 5 ਤਸਕਰ ਗ੍ਰਿਫ਼ਤਾਰ ,ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ 
Amritsar 'ਚ 60 ਕਰੋੜ ਦੀ ਹੈਰੋਇਨ ਸਮੇਤ 5 ਤਸਕਰ ਗ੍ਰਿਫ਼ਤਾਰ ,ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ 
Jalandhar 'ਚ ਨਾਬਾਲਿਗ ਲੜਕੀ ਬਣੀ ਮਾਂ , ਅੰਮ੍ਰਿਤਸਰ ਦੇ ਨੌਜਵਾਨ 'ਤੇ ਰੇਪ ਦਾ ਆਰੋਪ , ਭੂਆ ਕੋਲ ਰਹਿੰਦੀ ਸੀ ਲੜਕੀ 
Jalandhar 'ਚ ਨਾਬਾਲਿਗ ਲੜਕੀ ਬਣੀ ਮਾਂ , ਅੰਮ੍ਰਿਤਸਰ ਦੇ ਨੌਜਵਾਨ 'ਤੇ ਰੇਪ ਦਾ ਆਰੋਪ , ਭੂਆ ਕੋਲ ਰਹਿੰਦੀ ਸੀ ਲੜਕੀ 
Punjab News: ਪੰਜਾਬ 'ਚ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 1 ਦੀ ਮੌਤ 1 ਜ਼ਖਮੀ: ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚੀ...
ਪੰਜਾਬ 'ਚ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 1 ਦੀ ਮੌਤ 1 ਜ਼ਖਮੀ: ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚੀ...
Tamil Nadu Assembly Elections 2026 : PM ਮੋਦੀ 'ਤੇ ਖੜਗੇ ਦਾ ਵਿਵਾਦਤ ਬਿਆਨ, ਫਿਰ ਦਿੱਤੀ ਸਫ਼ਾਈ, ਬੀਜੇਪੀ ਬੋਲੋ -ਮੁਆਫ਼ੀ ਮੰਗੋ 
Tamil Nadu Assembly Elections 2026 : PM ਮੋਦੀ 'ਤੇ ਖੜਗੇ ਦਾ ਵਿਵਾਦਤ ਬਿਆਨ, ਫਿਰ ਦਿੱਤੀ ਸਫ਼ਾਈ, ਬੀਜੇਪੀ ਬੋਲੋ -ਮੁਆਫ਼ੀ ਮੰਗੋ 
Big News: ਵੱਡੀ ਖਬਰ, ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ; ਗਮ 'ਚ ਡੁੱਬੀਆਂ ਸਿਆਸੀ ਹਸਤੀਆਂ...
Big News: ਵੱਡੀ ਖਬਰ, ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ; ਗਮ 'ਚ ਡੁੱਬੀਆਂ ਸਿਆਸੀ ਹਸਤੀਆਂ...
Embed widget