ਪੜਚੋਲ ਕਰੋ

ਲੁਧਿਆਣਾ ਚੋਣ: ਵੀਡੀਓ ਬਣਾਉਣ 'ਤੇ ਉਲਝੇ ਕਾਂਗਰਸੀ ਤੇ ਬੈਂਸ ਸਮਰਥਕ

ਲੁਧਿਆਣਾ: ਨਗਰ ਨਿਗਮ ਦੀ ਚੋਣ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਜਿੱਥੇ ਲੋਕ ਆਪਣਾ ਜਮਹੂਰੀ ਹੱਕ ਵਰਤਣ ਲਈ ਅੱਗੇ ਆ ਰਹੇ ਹਨ, ਉੱਥੇ ਉਮੀਦਵਾਰਾਂ ਦੀ ਤਕਰਾਰਬਾਜ਼ੀ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਵਾਰਡ ਨੰਬਰ 39 ਤੋਂ ਸਾਹਮਣੇ ਆਇਆ ਹੈ ਜਿੱਥੇ ਲੋਕ ਇਨਸਾਫ ਪਾਰਟੀ ਤੇ ਕਾਂਗਰਸ ਦੇ ਸਮਰਥਕਾਂ ਵਿਚਾਲੇ ਝੜਪ ਹੋ ਗਈ। ਬੈਂਸ ਧੜ੍ਹੇ ਦੇ ਉਮੀਦਵਾਰ ਨੇ ਇਲਜ਼ਾਮ ਲਾਇਆ ਕਿ ਵਾਰਡ ਨੰਬਰ 39 ਦੇ ਪੋਲਿੰਗ ਬੂਥ ਅੰਦਰ ਜਦੋਂ ਉਨ੍ਹਾਂ ਦੇ ਸਮਰਥਕ ਵੀਡੀਓ ਬਣਾ ਰਹੇ ਸਨ ਤਾਂ ਕਾਂਗਰਸੀ ਉਮੀਦਵਾਰ ਉਲਝ ਗਏ। ਉਨ੍ਹਾਂ ਧੱਕਾਮੁੱਕੀ ਕੀਤੀ ਤੇ ਇਸ ਵਿੱਚ ਇੱਕ ਸਮਰਥਕ ਦੀ ਦਸਤਾਰ ਵੀ ਉੱਤਰ ਗਈ। Bains-Khaira-in-Ludhiana-Municipal-elections ਇਸ 'ਤੇ ਸਿਮਰਜੀਤ ਸਿੰਘ ਬੈਂਸ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਆਮ ਆਦਮੀ ਪਾਰਟੀ ਤੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨਾਲ ਸੱਤਾਧਾਰੀ ਧਿਰ ਦੀ ਧੱਕੇਸ਼ਾਹੀ ਨਾ ਸਹਿਣ ਦੀ ਗੱਲ ਕਹੀ। ਹਾਲਾਂਕਿ, ਪੁਲਿਸ ਨੇ ਵਿੱਚ ਪੈ ਕੇ ਘਟਨਾ ਨੂੰ ਮੌਕੇ 'ਤੇ ਸ਼ਾਂਤ ਕਰ ਦਿੱਤਾ ਤਾਂ ਮਾਮਲਾ ਵਧਣ ਤੋਂ ਰੁਕ ਗਿਆ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀਆਂ ਮਾਰ ਕਤਲ; ਹਮਲਾਵਰਾਂ ਨੇ ਘੇਰੀ ਕਾਰ: ਫਿਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀਆਂ ਮਾਰ ਕਤਲ; ਹਮਲਾਵਰਾਂ ਨੇ ਘੇਰੀ ਕਾਰ: ਫਿਰ...
Punjab News: ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਹਲਚਲ ਤੇਜ਼, ਭਾਜਪਾ ਵੱਲੋਂ ਸਾਰੇ ਵਾਰਡਾਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ; ਜਾਣੋ ਕਿੱਥੋਂ... 
ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਹਲਚਲ ਤੇਜ਼, ਭਾਜਪਾ ਵੱਲੋਂ ਸਾਰੇ ਵਾਰਡਾਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ; ਜਾਣੋ ਕਿੱਥੋਂ... 
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, 29 ਵਾਰਡਾਂ 'ਤੇ ਇਕੱਲਿਆਂ ਚੋਣ ਲੜੇਗੀ ਇਹ ਪਾਰਟੀ; ਜ਼ਿਲ੍ਹਾ ਪ੍ਰਧਾਨ ਸਣੇ ਲੋਕ ਸਭਾ ਇੰਚਾਰਜ ਕੀਤੇ ਨਿਯੁਕਤ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, 29 ਵਾਰਡਾਂ 'ਤੇ ਇਕੱਲਿਆਂ ਚੋਣ ਲੜੇਗੀ ਇਹ ਪਾਰਟੀ; ਜ਼ਿਲ੍ਹਾ ਪ੍ਰਧਾਨ ਸਣੇ ਲੋਕ ਸਭਾ ਇੰਚਾਰਜ ਕੀਤੇ ਨਿਯੁਕਤ...
ਮਸ਼ਹੂਰ ਰਿਜ਼ੋਰਟ ਦੇ ਮਾਲਕ ਨੂੰ ਕੀਤਾ ਗ੍ਰਿਫਤਾਰ, ਮੱਚੀ ਹਫੜਾ-ਦਫੜੀ; ਜਾਣੋ ਪੂਰਾ ਮਾਮਲਾ
ਮਸ਼ਹੂਰ ਰਿਜ਼ੋਰਟ ਦੇ ਮਾਲਕ ਨੂੰ ਕੀਤਾ ਗ੍ਰਿਫਤਾਰ, ਮੱਚੀ ਹਫੜਾ-ਦਫੜੀ; ਜਾਣੋ ਪੂਰਾ ਮਾਮਲਾ

ਵੀਡੀਓਜ਼

1984 ‘ਤੇ ਦਾ CM ਵੱਡਾ ਬਿਆਨ ਮੁਆਫ਼ੀ ਨਾਲ ਨਹੀਂ ਮੁੱਕਣੇ ਇਹ ਗੁਨਾਹ
ਮਜ਼ਦੂਰਾਂ ਲਈ ਵੱਡਾ ਤੋਹਫ਼ਾ! CM ਮਾਨ ਨੇ ਕੀਤਾ 15% ਵਾਧੇ ਦਾ ਐਲਾਨ
ਗੁਰੂ ਮਹਾਰਾਜ ਨੇ ਸਾਡੇ ਤੋਂ ਕਾਨੂੰਨ ਬਣਾਉਣ ਦੀ ਸੇਵਾ ਲਈ : CM
ਸੈਸ਼ਨ ਤੋਂ ਗਾਇਬ BJP , ਲੋਕਾਂ ਨੇ ਪਾਈਆਂ ਲਾਹਨਤਾਂ : ਅਮਨ ਅਰੋੜਾ
ਚੀਮਾ ਦਾ ਸਿੱਧਾ ਹਮਲਾ — ‘ਕਾਂਗਰਸ ਨੇ ਪੰਜਾਬ ‘ਚ ਕੀਤਾ ਵੱਡਾ ਘਪਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Summer School Holidays: ਭੱਖਦੀ ਗਰਮੀ ਵਿਚਾਲੇ ਛੁੱਟੀਆਂ ਦਾ ਐਲਾਨ, ਮਈ ਮਹੀਨੇ ਇਸ ਦਿਨ ਤੋਂ ਸ਼ੁਰੂ ਹੋਣਗੇ Holidays; ਜਾਣੋ ਕਦੋਂ ਤੱਕ ਬੰਦ ਰਹਿਣਗੇ ਸਕੂਲ...
ਭੱਖਦੀ ਗਰਮੀ ਵਿਚਾਲੇ ਛੁੱਟੀਆਂ ਦਾ ਐਲਾਨ, ਮਈ ਮਹੀਨੇ ਇਸ ਦਿਨ ਤੋਂ ਸ਼ੁਰੂ ਹੋਣਗੇ Holidays; ਜਾਣੋ ਕਦੋਂ ਤੱਕ ਬੰਦ ਰਹਿਣਗੇ ਸਕੂਲ...
Punjab News: ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਹਲਚਲ ਤੇਜ਼, ਭਾਜਪਾ ਵੱਲੋਂ ਸਾਰੇ ਵਾਰਡਾਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ; ਜਾਣੋ ਕਿੱਥੋਂ... 
ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਹਲਚਲ ਤੇਜ਼, ਭਾਜਪਾ ਵੱਲੋਂ ਸਾਰੇ ਵਾਰਡਾਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ; ਜਾਣੋ ਕਿੱਥੋਂ... 
Plane Crash: ਫਿਰ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਧੂੰਆਂ ਮੱਚਿਆ ਭਾਂਬੜ; ਭਿਆਨਕ ਹਾਦਸੇ 'ਚ 5 ਲੋਕਾਂ ਦੀ ਦਰਦਨਾਕ ਮੌਤ...
ਫਿਰ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਧੂੰਆਂ ਮੱਚਿਆ ਭਾਂਬੜ; ਭਿਆਨਕ ਹਾਦਸੇ 'ਚ 5 ਲੋਕਾਂ ਦੀ ਦਰਦਨਾਕ ਮੌਤ...
Punjab News: ਪੰਜਾਬ 'ਚ ਮੁਲਾਜ਼ਮਾਂ ਲਈ ਅਹਿਮ ਖਬਰ, ਡਿਊਟੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ; ਹੁਣ...
Punjab News: ਪੰਜਾਬ 'ਚ ਮੁਲਾਜ਼ਮਾਂ ਲਈ ਅਹਿਮ ਖਬਰ, ਡਿਊਟੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ; ਹੁਣ...
Trump Tariff: ਡੋਨਾਲਡ ਟਰੰਪ ਨੇ ਕਾਰ-ਟਰੱਕ ਦੇ ਇੰਪੋਰਟ 'ਤੇ 25% ਟੈਰਿਫ, ਭੜਕਿਆ ਯੁਰੋਪ, EU ਨੇ ਕਿਹਾ - ਆਪਣੇ ਹਿੱਤਾਂ ਦੀ ਰੱਖਿਆ...
Trump Tariff: ਡੋਨਾਲਡ ਟਰੰਪ ਨੇ ਕਾਰ-ਟਰੱਕ ਦੇ ਇੰਪੋਰਟ 'ਤੇ 25% ਟੈਰਿਫ, ਭੜਕਿਆ ਯੁਰੋਪ, EU ਨੇ ਕਿਹਾ - ਆਪਣੇ ਹਿੱਤਾਂ ਦੀ ਰੱਖਿਆ...
AAP ਛੱਡ ਕੇ BJP 'ਚ ਗਏ ਸੰਦੀਪ ਪਾਠਕ 'ਤੇ FIR, ਮੱਚਿਆ ਹੜਕੰਪ
AAP ਛੱਡ ਕੇ BJP 'ਚ ਗਏ ਸੰਦੀਪ ਪਾਠਕ 'ਤੇ FIR, ਮੱਚਿਆ ਹੜਕੰਪ
15 ਸਾਲਾ ਵਿਦਿਆਰਥੀ ਨੇ ਕੀਤੀ ਆਤਮਹੱਤਿਆ, ਸਕੂਲ ਦੀ ਸਖ਼ਤੀ ਕਰਕੇ ਚੁੱਕਿਆ ਆਹ ਭਿਆਨਕ ਕਦਮ; ਮੱਚਿਆ ਚੀਕ ਚੀਹਾੜਾ
15 ਸਾਲਾ ਵਿਦਿਆਰਥੀ ਨੇ ਕੀਤੀ ਆਤਮਹੱਤਿਆ, ਸਕੂਲ ਦੀ ਸਖ਼ਤੀ ਕਰਕੇ ਚੁੱਕਿਆ ਆਹ ਭਿਆਨਕ ਕਦਮ; ਮੱਚਿਆ ਚੀਕ ਚੀਹਾੜਾ
ਰਸੋਈ ਗੈਸ ਹੋਈ ਬੇਕਾਬੂ! 40 ਤੋਂ 50 ਰੁਪਏ ਮਹਿੰਗਾ ਹੋਵੇਗਾ ਸਿਲੰਡਰ, ਜਾਣੋ ਆਪਣੇ ਸ਼ਹਿਰ ਦੀ ਕੀਮਤ
ਰਸੋਈ ਗੈਸ ਹੋਈ ਬੇਕਾਬੂ! 40 ਤੋਂ 50 ਰੁਪਏ ਮਹਿੰਗਾ ਹੋਵੇਗਾ ਸਿਲੰਡਰ, ਜਾਣੋ ਆਪਣੇ ਸ਼ਹਿਰ ਦੀ ਕੀਮਤ
Embed widget