ਪੜਚੋਲ ਕਰੋ

ਕਾਂਗਰਸ ਨੇ ਸੂਬਾ ਭਰ 'ਚ ਸਰਕਾਰ ਖਿਲਾਫ ਪੁਤਲੇ ਸਾੜਨ ਦਾ ਕੀਤਾ ਐਲਾਨ

ਚੰਡੀਗੜ੍ਹ : ਸਤਲੁਜ ਯਮੁਨਾ ਲਿੰਕ ਦੇ ਮੁੱਦੇ ਉੱਤੇ ਸੁਪਰੀਮ ਕੋਰਟ ਵੱਲੋਂ ਪੰਜਾਬ ਖ਼ਿਲਾਫ਼ ਦਿੱਤੇ ਗਏ ਫ਼ੈਸਲੇ ਦੇ ਵਿਰੋਧ ਵਿੱਚ ਕਾਂਗਰਸ ਦੇ ਵਿਧਾਇਕਾਂ ਵੱਲੋਂ ਅਸਤੀਫ਼ੇ ਦੇ ਦਿੱਤੇ ਗਏ ਹਨ। ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਪਹੁੰਚੇ ਕੇ ਆਪੋ ਆਪਣੇ ਅਸਤੀਫ਼ੇ ਸਪੀਕਰ ਨੂੰ ਸੌਂਪੇ। ਇਸ ਦੌਰਾਨ ਕਾਂਗਰਸੀ ਵਿਧਾਇਕਾਂ ਦੀ ਅਗਵਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਕੀਤੀ। ਕਾਂਗਰਸੀ ਵਿਧਾਇਕਾਂ ਦੇ ਅਸਤੀਫ਼ਿਆਂ ਨੂੰ ਅਕਾਲੀ ਦਲ ਵੱਲੋਂ ਡਰਾਮਾ ਕਰਾਰ ਦਿੱਤੇ ਜਾਣ ਦੇ ਮੁੱਦੇ ਉੱਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸਤਲੁਜ ਯਮੁਨਾ ਲਿੰਕ ਨਹਿਰ ਵਿਵਾਦ ਲਈ ਅਕਾਲੀ ਦਲ ਦੀ ਹੀ ਦੇਣ ਹੈ। ਵਿਧਾਨ ਸਭਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸ਼ਨੀਵਾਰ ਤੋਂ ਹਰ ਵਿਧਾਨ ਸਭਾ ਹਲਕੇ ਵਿੱਚ ਅਕਾਲੀ-ਬੀਜੇਪੀ ਸਰਕਾਰ ਦੇ ਪੁਤਲੇ ਸਾੜ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਨੇ ਅਬੋਹਰ 13 ਨਵੰਬਰ ਨੂੰ ਵਿਸ਼ਾਲ ਰੈਲੀ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕਾਂਗਰਸ ਨੇ 16 ਨਵੰਬਰ ਸਮੂਹ ਪੰਜਾਬ ਲੀਡਰਸ਼ਿੱਪ ਨਾਲ ਇਸ ਮੁੱਦੇ ਉਤੇ ਰਾਸ਼ਟਰਪਤੀ ਨੂੰ ਵੀ ਮਿਲਣ ਦਾ ਐਲਾਨ ਕੀਤਾ ਹੈ। ਯਾਦ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਲੋਕ ਸਭਾ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕਰ ਦਿੱਤਾ ਸੀ ਕਿ ਪੰਜਾਬ ਦਾ ਪਾਣੀ ਕਿਸੇ ਵੀ ਸੁਰਤ ਵਿੱਚ ਹਰਿਆਣਾ ਨੂੰ ਨਹੀਂ ਦਿੱਤਾ ਜਾਵੇਗਾ।

ਟਾਪ ਹੈਡਲਾਈਨ

Jasvir Singh Garhi ਦਾ SC ਕਮਿਸ਼ਨ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ, AAP ਨੇ ਚਮਕੌਰ ਸਾਹਿਬ ਦਾ ਬਣਾਇਆ ਹਲਕਾ ਇੰਚਾਰਜ 
Jasvir Singh Garhi ਦਾ SC ਕਮਿਸ਼ਨ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ, AAP ਨੇ ਚਮਕੌਰ ਸਾਹਿਬ ਦਾ ਬਣਾਇਆ ਹਲਕਾ ਇੰਚਾਰਜ 
Raksha Bandhan : ਭਾਰਤ-ਪਾਕਿ ਸਰਹੱਦ ’ਤੇ BSF ਜਵਾਨਾਂ ਨੂੰ ਭੈਣਾਂ ਨੇ ਬੰਨ੍ਹੀ ਰੱਖੜੀ, ਲੰਬੀ ਉਮਰ ਦੀ ਕੀਤੀ ਕਾਮਨਾ 
Raksha Bandhan : ਭਾਰਤ-ਪਾਕਿ ਸਰਹੱਦ ’ਤੇ BSF ਜਵਾਨਾਂ ਨੂੰ ਭੈਣਾਂ ਨੇ ਬੰਨ੍ਹੀ ਰੱਖੜੀ, ਲੰਬੀ ਉਮਰ ਦੀ ਕੀਤੀ ਕਾਮਨਾ 
ਪੰਜਾਬ 'ਚ ਸ਼ਰਮਨਾਕ ਘਟਨਾ! ਸਰਕਾਰੀ ਸਕੂਲ ਦੇ ਹੈੱਡਮਾਸਟਰ ਨੇ ਨਾਬਾਲਗ ਨਾਲ ਹੱਦਾਂ ਕੀਤੀਆਂ ਪਾਰ
ਪੰਜਾਬ 'ਚ ਸ਼ਰਮਨਾਕ ਘਟਨਾ! ਸਰਕਾਰੀ ਸਕੂਲ ਦੇ ਹੈੱਡਮਾਸਟਰ ਨੇ ਨਾਬਾਲਗ ਨਾਲ ਹੱਦਾਂ ਕੀਤੀਆਂ ਪਾਰ
ਸਾਂਸਦ ਦੀ ਵਿਗੜੀ ਸਿਹਤ, ਜਲੰਧਰ ਹਸਪਤਾਲ 'ਚ ਕਰਵਾਇਆ ਭਰਤੀ; ਲੱਗੀ ਡ੍ਰਿਪ
ਸਾਂਸਦ ਦੀ ਵਿਗੜੀ ਸਿਹਤ, ਜਲੰਧਰ ਹਸਪਤਾਲ 'ਚ ਕਰਵਾਇਆ ਭਰਤੀ; ਲੱਗੀ ਡ੍ਰਿਪ

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਬਦਲਿਆ ਰੇਲਾਂ ਦਾ ਸਮਾਂ, ਅੰਮ੍ਰਿਤਸਰ ਤੋਂ ਵਾਰਾਣਸੀ ਲਈ ਨਵੀਂ ਰੇਲ ਸ਼ੁਰੂ; ਦੇਖੋ ਪੂਰਾ ਸ਼ਡਿਊਲ
ਪੰਜਾਬ 'ਚ ਬਦਲਿਆ ਰੇਲਾਂ ਦਾ ਸਮਾਂ, ਅੰਮ੍ਰਿਤਸਰ ਤੋਂ ਵਾਰਾਣਸੀ ਲਈ ਨਵੀਂ ਰੇਲ ਸ਼ੁਰੂ; ਦੇਖੋ ਪੂਰਾ ਸ਼ਡਿਊਲ
ਅੱਜ ਰੱਖੜੀ ਦਾ ਤਿਉਹਾਰ, ਕੀ ਪੂਰਾ ਦਿਨ ਭੈਣਾਂ ਬੰਨ੍ਹ ਸਕਣਗੀਆਂ ਰੱਖੜੀ, ਭਦਰਾ ਦਾ ਸਾਇਆ ਨਹੀਂ; ਜਾਣੋ ਸ਼ੁਭ ਮੁਹੂਰਤ
ਅੱਜ ਰੱਖੜੀ ਦਾ ਤਿਉਹਾਰ, ਕੀ ਪੂਰਾ ਦਿਨ ਭੈਣਾਂ ਬੰਨ੍ਹ ਸਕਣਗੀਆਂ ਰੱਖੜੀ, ਭਦਰਾ ਦਾ ਸਾਇਆ ਨਹੀਂ; ਜਾਣੋ ਸ਼ੁਭ ਮੁਹੂਰਤ
ਪੰਜਾਬ ਸਰਕਾਰ ਦਾ ਰੱਖੜੀਆਂ 'ਤੇ ਔਰਤਾਂ ਨੂੰ ਵੱਡਾ ਤੋਹਫਾ, ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਤੀਜੀ ਕਿਸ਼ਤ ਕਰੇਗੀ ਜਾਰੀ, ਖਾਤੇ 'ਚ ਆਉਣਗੇ ਪੈਸੇ
ਪੰਜਾਬ ਸਰਕਾਰ ਦਾ ਰੱਖੜੀਆਂ 'ਤੇ ਔਰਤਾਂ ਨੂੰ ਵੱਡਾ ਤੋਹਫਾ, ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਤੀਜੀ ਕਿਸ਼ਤ ਕਰੇਗੀ ਜਾਰੀ, ਖਾਤੇ 'ਚ ਆਉਣਗੇ ਪੈਸੇ
ਪਠਾਨਕੋਟ 'ਚ ਪੈ ਰਿਹਾ ਮੀਂਹ, ਪੰਜ ਜ਼ਿਲ੍ਹਿਆਂ 'ਚ ਬਾਰਿਸ਼ ਦਾ ਅਲਰਟ; ਜਾਣੋ ਮੌਸਮ ਦਾ ਹਾਲ
ਪਠਾਨਕੋਟ 'ਚ ਪੈ ਰਿਹਾ ਮੀਂਹ, ਪੰਜ ਜ਼ਿਲ੍ਹਿਆਂ 'ਚ ਬਾਰਿਸ਼ ਦਾ ਅਲਰਟ; ਜਾਣੋ ਮੌਸਮ ਦਾ ਹਾਲ
ਘੱਟ ਗਈਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਹੋਈ ਸਸਤੀ; ਰੱਖੜੀ 'ਤੇ ਚੈੱਕ ਕਰੋ ਅੱਜ ਦੇ ਰੇਟ
ਘੱਟ ਗਈਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਹੋਈ ਸਸਤੀ; ਰੱਖੜੀ 'ਤੇ ਚੈੱਕ ਕਰੋ ਅੱਜ ਦੇ ਰੇਟ
28 ਅਗਸਤ ਨੂੰ ਘੱਟ ਹੋਏ LPG ਦੇ ਰੇਟ? ਜਾਣੋ 14 ਅਤੇ 19 ਕਿਲੋ ਵਾਲੇ ਸਿਲੰਡਰਾਂ ਦੀਆਂ ਕੀਮਤਾਂ
28 ਅਗਸਤ ਨੂੰ ਘੱਟ ਹੋਏ LPG ਦੇ ਰੇਟ? ਜਾਣੋ 14 ਅਤੇ 19 ਕਿਲੋ ਵਾਲੇ ਸਿਲੰਡਰਾਂ ਦੀਆਂ ਕੀਮਤਾਂ
28 ਅਗਸਤ ਨੂੰ ਰੱਖੜੀ 'ਤੇ ਘੱਟ ਗਏ ਪੈਟਰੋਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ
28 ਅਗਸਤ ਨੂੰ ਰੱਖੜੀ 'ਤੇ ਘੱਟ ਗਏ ਪੈਟਰੋਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਗਸਤ 2026
Embed widget