ਪੜਚੋਲ ਕਰੋ

ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਹੋਏਗੀ ਮੁੜ ਸਖਤੀ! ਕੋਰੋਨਾ ਨੇ ਧਾਰਿਆ ਖਤਰਨਾਕ ਰੂਪ

ਪੰਜਾਬ ਵਿੱਚ ਕੋਰੋਨਾ ਦਾ ਕਹਿਰ ਮੁੜ ਵਧਣ ਲੱਗਾ ਹੈ। ਵੀਰਵਾਰ ਨੂੰ 234 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਸਰਕਾਰ ਸਖਤੀ ਵਧਾਉਣ ਬਾਰੇ ਵਿਚਾਰ ਕਰ ਰਹੀ ਹੈ। ਸੂਤਰਾਂ ਮੁਤਾਬਕ ਲੁਧਿਆਣਾ, ਜਲੰਧਰ, ਸੰਗਰੂਰ, ਗੁਰਦਾਸਪੁਰ ਤੇ ਮੁਹਾਲੀ ਜ਼ਿਲ੍ਹਿਆਂ ਵਿੱਚ ਚੌਕਸੀ ਵਧਾਉਂਦਿਆਂ ਕੰਟੇਨਮੈਂਟ ਜ਼ੋਨ ਤੇ ਹੋਰਨਾਂ ਜ਼ਿਲ੍ਹਿਆਂ ਵਿੱਚ ਮਾਈਕਰੋ ਕੰਟੇਨਮੈਂਟ ਜ਼ੋਨਾਂ ਦੀ ਸ਼ਨਾਖਤ ਕਰਕੇ ਲੋਕਾਂ ਦੀਆਂ ਸਰਗਰਮੀਆਂ ਸੀਮਤ ਕੀਤੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਚ ਮੌਤਾਂ ਦੀ ਗਿਣਤੀ 50, ਲੁਧਿਆਣਾ ’ਚ 30, ਜਲੰਧਰ ’ਚ 22, ਸੰਗਰੂਰ ’ਚ 17 ਹੋ ਚੁੱਕੀ ਹੈ।

ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦਾ ਕਹਿਰ ਮੁੜ ਵਧਣ ਲੱਗਾ ਹੈ। ਵੀਰਵਾਰ ਨੂੰ 234 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਸਰਕਾਰ ਸਖਤੀ ਵਧਾਉਣ ਬਾਰੇ ਵਿਚਾਰ ਕਰ ਰਹੀ ਹੈ। ਸੂਤਰਾਂ ਮੁਤਾਬਕ ਲੁਧਿਆਣਾ, ਜਲੰਧਰ, ਸੰਗਰੂਰ, ਗੁਰਦਾਸਪੁਰ ਤੇ ਮੁਹਾਲੀ ਜ਼ਿਲ੍ਹਿਆਂ ਵਿੱਚ ਚੌਕਸੀ ਵਧਾਉਂਦਿਆਂ ਕੰਟੇਨਮੈਂਟ ਜ਼ੋਨ ਤੇ ਹੋਰਨਾਂ ਜ਼ਿਲ੍ਹਿਆਂ ਵਿੱਚ ਮਾਈਕਰੋ ਕੰਟੇਨਮੈਂਟ ਜ਼ੋਨਾਂ ਦੀ ਸ਼ਨਾਖਤ ਕਰਕੇ ਲੋਕਾਂ ਦੀਆਂ ਸਰਗਰਮੀਆਂ ਸੀਮਤ ਕੀਤੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਚ ਮੌਤਾਂ ਦੀ ਗਿਣਤੀ 50, ਲੁਧਿਆਣਾ ’ਚ 30, ਜਲੰਧਰ ’ਚ 22, ਸੰਗਰੂਰ ’ਚ 17 ਹੋ ਚੁੱਕੀ ਹੈ। ਅਮਰੀਕਾ ਵਿਚ 24 ਘੰਟਿਆਂ ਵਿਚ 61 ਹਜ਼ਾਰ ਨਵੇਂ ਕੇਸ, ਟਰੰਪ ਦੀ ਰੈਲੀ ਤੋਂ ਬਾਅਦ ਯੂਐਸ ਵਿੱਚ ਕੋਵਿਡ-19 ਕੇਸ ਵਧੇ ਸਿਹਤ ਵਿਭਾਗ ਮੁਤਾਬਕ ਵੀਰਵਾਰ ਤੱਕ ਅੰਮ੍ਰਿਤਸਰ, ਗੁਰਦਾਸਪੁਰ, ਸੰਗਰੂਰ, ਲੁਧਿਆਣਾ ਤੇ ਕਪੂਰਥਲਾ ਵਿੱਚ ਇੱਕ-ਇੱਕ ਵਿਅਕਤੀ ਕਰੋਨਾ ਦੀ ਭੇਟ ਚੜ੍ਹਿਆ ਹੈ। ਇਸੇ ਤਰ੍ਹਾਂ 24 ਘੰਟਿਆਂ ਦੌਰਾਨ ਲੁਧਿਆਣਾ ਵਿੱਚ 57, ਪਟਿਆਲਾ ਵਿੱਚ 42, ਜਲੰਧਰ ਵਿੱਚ 34, ਸੰਗਰੂਰ ਵਿੱਚ 16, ਅੰਮ੍ਰਿਤਸਰ ਵਿੱਚ 14, ਮੁਹਾਲੀ ਵਿੱਚ 10, ਫਿਰੋਜ਼ਪੁਰ ਤੇ ਤਰਨ ਤਾਰਨ ’ਚ 9-9, ਫਤਿਹਗੜ੍ਹ ਸਾਹਿਬ ਵਿੱਚ 8, ਗੁਰਦਾਸਪੁਰ ’ਚ 7, ਕਪੂਰਥਲਾ ਵਿੱਚ 5, ਨਵਾਂਸ਼ਹਿਰ ਵਿੱਚ 4, ਪਠਾਨਕੋਟ, ਰੋਪੜ, ਮੋਗਾ, ਮੁਕਤਸਰ ਤੇ ਹੁਸ਼ਿਆਰਪੁਰ ਵਿੱਚ 3-3, ਮਾਨਸਾ ਤੇ ਫਰੀਦਕੋਟ ਵਿੱਚ 2-2 ਅਤੇ ਬਠਿੰਡਾ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ। ਦੁਨੀਆ ਵਿੱਚ ਵਧਿਆ ਕੋਰੋਨਾ ਦਾ ਖ਼ਤਰਾ, 24 ਘੰਟਿਆਂ ਵਿੱਚ 2.22 ਲੱਖ ਕੇਸ, 5 ਹਜ਼ਾਰ ਤੋਂ ਵੱਧ ਮੌਤਾਂ ਦੱਸ ਦਈਏ ਕਿ ਪੰਜਾਬ ’ਚ ਕਰੋਨਾਵਾਇਰਸ ਦੇ ਫੈਲਾਅ ਦੌਰਾਨ ਸਿਵਲ ਤੇ ਪੁਲਿਸ ਅਧਿਕਾਰੀ ਵੀ ਵੱਡੇ ਪੱਧਰ ’ਤੇ ਲਾਗ ਦਾ ਸ਼ਿਕਾਰ ਹੋਏ ਹਨ। ਸਿਹਤ ਵਿਭਾਗ ਮੁਤਾਬਕ 13 ਪੀਸੀਐਸ ਅਫ਼ਸਰ, ਇੱਕ ਜ਼ਿਲ੍ਹਾ ਪੁਲਿਸ ਮੁਖੀ ਸਮੇਤ ਅੱਧੀ ਦਰਜਨ ਪੁਲਿਸ ਕਰਮਚਾਰੀ ਅਤੇ 2 ਸਿਵਲ ਸਰਜਨਾਂ ਸਮੇਤ ਸੱਤ ਸਿਹਤ ਕਾਮੇ ਲਾਗ ਦਾ ਸ਼ਿਕਾਰ ਹੋਏ ਹਨ। ਸੂਬੇ ਵਿੱਚ ਲੰਘੇ 24 ਘੰਟਿਆਂ ਦੌਰਾਨ 5 ਮੌਤਾਂ ਤੇ 234 ਸੱਜਰੇ ਮਾਮਲੇ ਸਾਹਮਣੇ ਆਉਣ ਨਾਲ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 183 ਤੱਕ ਤੇ ਕੁੱਲ ਕੇਸਾਂ ਦੀ ਗਿਣਤੀ 7,140 ਤੱਕ ਅੱਪੜ ਗਈ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪਨੂੰ ਹਾਰਿਆ, ‘ਆਪ’ ਵਲੰਟੀਅਰਾਂ ਨੇ ‘ਡੰਡੇ ਤੇ ਝੰਡੇ’ ਨਾਲ ਬਾਬਾ ਸਾਹਿਬ ਦੀ ਮੂਰਤੀਆਂ ਦੀ ਪੂਰੇ ਦਿਨ ਕੀਤੀ ਪਹਿਰੇਦਾਰੀ

ਪੰਜਾਬ ਦੇ ਹਸਪਤਾਲਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਤੋਂ ਦੇਖਣਗੇ ਡਾਕਟਰ

IPL 'ਚ 8.3 ਲੱਖ ਕਰੋੜ ਦੀ ਸੱਟੇਬਾਜ਼ੀ! ਇੰਨਾ ਪੈਸਾ ਇਧਰ-ਉਧਰ ਹੋ ਰਿਹਾ UPI ਵੀ ਹੋਇਆ ਪਰੇਸ਼ਾਨ, ਪੜ੍ਹੋ ਪੂਰੀ ਰਿਪੋਰਟ

ਪੰਜਾਬ 'ਚ ਕਲੱਬ ਅਤੇ ਰੈਸਟੋਰੈਂਟ ਰਾਤ 2 ਵਜੇ ਤੱਕ ਖੁੱਲ੍ਹਣਗੇ, ਔਰਤਾਂ 8 ਵਜੇ ਤੋਂ ਬਾਅਦ ਨਹੀਂ ਕਰ ਸਕਣਗੀਆਂ ਕੰਮ, ਜਾਣੋ ਹੋਰ ਕੀ ਹੁਕਮ ਹੋਏ ਜਾਰੀ

ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਨੂੰ ਹਾਰਿਆ, ‘ਆਪ’ ਵਲੰਟੀਅਰਾਂ ਨੇ ‘ਡੰਡੇ ਤੇ ਝੰਡੇ’ ਨਾਲ ਬਾਬਾ ਸਾਹਿਬ ਦੀ ਮੂਰਤੀਆਂ ਦੀ ਪੂਰੇ ਦਿਨ ਕੀਤੀ ਪਹਿਰੇਦਾਰੀ
ਪਨੂੰ ਹਾਰਿਆ, ‘ਆਪ’ ਵਲੰਟੀਅਰਾਂ ਨੇ ‘ਡੰਡੇ ਤੇ ਝੰਡੇ’ ਨਾਲ ਬਾਬਾ ਸਾਹਿਬ ਦੀ ਮੂਰਤੀਆਂ ਦੀ ਪੂਰੇ ਦਿਨ ਕੀਤੀ ਪਹਿਰੇਦਾਰੀ
ਪੰਜਾਬ ਦੇ ਹਸਪਤਾਲਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਤੋਂ ਦੇਖਣਗੇ ਡਾਕਟਰ
ਪੰਜਾਬ ਦੇ ਹਸਪਤਾਲਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਤੋਂ ਦੇਖਣਗੇ ਡਾਕਟਰ
IPL 'ਚ 8.3 ਲੱਖ ਕਰੋੜ ਦੀ ਸੱਟੇਬਾਜ਼ੀ! ਇੰਨਾ ਪੈਸਾ ਇਧਰ-ਉਧਰ ਹੋ ਰਿਹਾ UPI ਵੀ ਹੋਇਆ ਪਰੇਸ਼ਾਨ, ਪੜ੍ਹੋ ਪੂਰੀ ਰਿਪੋਰਟ
IPL 'ਚ 8.3 ਲੱਖ ਕਰੋੜ ਦੀ ਸੱਟੇਬਾਜ਼ੀ! ਇੰਨਾ ਪੈਸਾ ਇਧਰ-ਉਧਰ ਹੋ ਰਿਹਾ UPI ਵੀ ਹੋਇਆ ਪਰੇਸ਼ਾਨ, ਪੜ੍ਹੋ ਪੂਰੀ ਰਿਪੋਰਟ
ਪੰਜਾਬ 'ਚ ਕਲੱਬ ਅਤੇ ਰੈਸਟੋਰੈਂਟ ਰਾਤ 2 ਵਜੇ ਤੱਕ ਖੁੱਲ੍ਹਣਗੇ, ਔਰਤਾਂ 8 ਵਜੇ ਤੋਂ ਬਾਅਦ ਨਹੀਂ ਕਰ ਸਕਣਗੀਆਂ ਕੰਮ, ਜਾਣੋ ਹੋਰ ਕੀ ਹੁਕਮ ਹੋਏ ਜਾਰੀ
ਪੰਜਾਬ 'ਚ ਕਲੱਬ ਅਤੇ ਰੈਸਟੋਰੈਂਟ ਰਾਤ 2 ਵਜੇ ਤੱਕ ਖੁੱਲ੍ਹਣਗੇ, ਔਰਤਾਂ 8 ਵਜੇ ਤੋਂ ਬਾਅਦ ਨਹੀਂ ਕਰ ਸਕਣਗੀਆਂ ਕੰਮ, ਜਾਣੋ ਹੋਰ ਕੀ ਹੁਕਮ ਹੋਏ ਜਾਰੀ
'ਟੀਵੀ 'ਤੇ ਘੰਟਿਆਂ ਬੱਧੀ ਭਾਸ਼ਣ, ਪਰ ਜੇ ਪੁਲਿਸ ਬੁਲਾਵੇ ਤਾਂ ਸਮਾਂ ਨਹੀਂ ! ਬਾਜਵਾ ਜੀ, ਡਰ ਕਿਸ ਗੱਲ ਦਾ ?'

ਭਾਰਤ ਸਰਕਾਰ ਨੇ ਮੰਗੀ Mehul Choksi ਦੀ Extradition, ਬੈਲਜੀਅਮ 'ਚ ਗ੍ਰਿਫ਼ਤਾਰ ਹੋਇਆ ਭਗੌੜਾ

ਇਨ੍ਹਾਂ ਤਰੀਕਿਆਂ ਨਾਲ ਤੁਸੀਂ ਗਰਮੀਆਂ ਵਿੱਚ ਘਟਾ ਸਕਦੇ ਹੋ ਬਿਜਲੀ ਦਾ ਬਿੱਲ ਬਚਾ, ਜਾਣੋ ਕੀ ਹੈ 'ਜੁਗਾੜ'

Gold Price: ਸੋਨੇ ਦਾ ਰੇਟ ਤੋੜ ਰਿਹਾ ਸਾਰੇ ਰਿਕਾਰਡ, ਹੁਣ  1.30 ਲੱਖ ਪ੍ਰਤੀ ਤੋਲਾ!

Embed widget