ਪੜਚੋਲ ਕਰੋ

ਪੰਜਾਬ ਤਿੰਨ ਹੋਰ ਕੋਰੋਨਾ ਪੌਜ਼ੇਟਿਵ ਕੇਸ, ਮਰੀਜ਼ਾਂ ਦੀ ਗਿਣਤੀ 154 ਹੋਈ

ਪੰਜਾਬ 'ਚ ਕੋਰੋਨਾ ਦੀ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਕੋਰੋਨਾਵਾਇਰਸ ਦੇ ਤਿੰਨ ਤਾਜ਼ਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 154 ਹੋ ਚੁੱਕੀ ਹੈ।

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੀ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਕੋਰੋਨਾਵਾਇਰਸ ਦੇ ਤਿੰਨ ਤਾਜ਼ਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 154 ਹੋ ਚੁੱਕੀ ਹੈ। ਦੇਸ਼ ਦੇ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਪਿੰਡ ਜਵਾਹਰਪੁਰ ਵਿੱਚ ਮਰੀਜ਼ਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਜਵਾਹਰਪੁਰ 'ਚ ਅੱਜ ਦੋ ਹੋਰ ਤਾਜ਼ਾ ਮਾਮਲੇ ਸਾਹਮਣੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ 34 ਹੋ ਗਈ ਹੈ। ਮੁਹਾਲੀ ਜ਼ਿਲ੍ਹੇ 'ਚ ਕੋਰੋਨਾ ਦੇ 50 ਮਰੀਜ਼ ਹੋ ਗਏ ਹਨ। ਜਵਾਹਰਪੁਰ ਦਾ 38 ਸਾਲਾ ਪੁਰਸ਼ ਅਤੇ 58 ਸਾਲਾ ਮਹਿਲਾ ਕੋਰੋਨਾ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ। ਤਾਜ਼ਾ ਮਾਮਲਾ ਜ਼ਿਲ੍ਹਾ ਪਟਿਆਲਾ ਤੋਂ ਆਇਆ ਹੈ। ਪਟਿਆਲਾ ਦੇ ਸਿਵਲ ਲਾਈਨਜ਼ ਖੇਤਰ ਦਾ 32 ਸਾਲਾ ਸਿੱਖ ਵਿਅਕਤੀ ਕੋਰੋਨਾਵਾਇਰਸ ਨਾਲ ਸਕਾਰਾਤਮਕ ਟੈਸਟ ਕੀਤਾ ਗਿਆ ਹੈ।ਪ੍ਰਸ਼ਾਸਨ ਨੇ ਇਲਾਕਾ ਸੀਲ ਕਰਕੇ ਉਸਦੇ ਸੰਪਰਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਪਟਿਆਲਾ 'ਚ ਕੁਲ ਦੋ ਕੋਰੋਨਾ ਪੌਜ਼ੇਟਿਵ ਕੇਸ ਹਨ। ਇਸ ਦੌਰਾਨ ਅੱਜ ਤੜਕੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਇੱਕ ਵਿਅਕਤੀ ਦੀ ਸਾਹ ਦੀ ਕਮੀ ਨਾਲ ਸਿਵਲ ਹਸਪਤਾਲ ਬਟਾਲਾ 'ਚ ਮੌਤ ਹੋ ਗਈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਟੀਬੀ ਦਾ ਮਰੀਜ਼ ਸੀ। ਪਰ ਸਾਵਧਾਨੀ ਵਾਜੋਂ ਉਸਦਾ ਸੈਪਲ ਲਿਆ ਗਿਆ ਹੈ ਅਤੇ ਰਿਪੋਰਟ ਉਡੀਕੀ ਜਾ ਰਹੀ ਹੈ।ਮ੍ਰਿਤਕ ਦੇ ਪਰਿਵਾਰ ਨੂੰ ਅਲੱਗ ਥਲੱਗ ਕਰ ਦਿੱਤਾ ਗਿਆ ਹੈ।

ਟਾਪ ਹੈਡਲਾਈਨ

Fatehgarh Sahib 'ਚ 2 ਆਂਗਣਵਾੜੀ ਵਰਕਰਾਂ ਬੇਹੋਸ਼, 'ਮਾਵਾਂ ਧੀਆਂ ਸਤਿਕਾਰ ਯੋਜਨਾ' ਦੇ ਫਾਰਮ ਭਰਦਿਆਂ ਵਿਗੜੀ ਤਬੀਅਤ
Fatehgarh Sahib 'ਚ 2 ਆਂਗਣਵਾੜੀ ਵਰਕਰਾਂ ਬੇਹੋਸ਼, 'ਮਾਵਾਂ ਧੀਆਂ ਸਤਿਕਾਰ ਯੋਜਨਾ' ਦੇ ਫਾਰਮ ਭਰਦਿਆਂ ਵਿਗੜੀ ਤਬੀਅਤ
Bathinda 'ਚ ਭਾਜਪਾ ਆਗੂ ਦੇ ਕਲੀਨਿਕ 'ਤੇ ਪੈਟਰੋਲ ਬੰਬ ਹਮਲੇ ਦਾ ਮਾਮਲਾ , 2 ਮੁਲਜ਼ਮ ਗ੍ਰਿਫ਼ਤਾਰ, ਭੱਜਣ ਲੱਗੇ ਟੁੱਟੇ ਹੱਥ-ਪੈਰ
Bathinda 'ਚ ਭਾਜਪਾ ਆਗੂ ਦੇ ਕਲੀਨਿਕ 'ਤੇ ਪੈਟਰੋਲ ਬੰਬ ਹਮਲੇ ਦਾ ਮਾਮਲਾ , 2 ਮੁਲਜ਼ਮ ਗ੍ਰਿਫ਼ਤਾਰ, ਭੱਜਣ ਲੱਗੇ ਟੁੱਟੇ ਹੱਥ-ਪੈਰ
 CM ਕਥਿਤ ਵੀਡੀਓ ਵਿਵਾਦ 'ਚ ਰਾਘਵ ਚੱਢਾ ਦੀ ਐਂਟਰੀ, ਕਿਹਾ- CM ਭਗਵੰਤ ਮਾਨ ਅਸਤੀਫ਼ਾ ਦੇਣ
 CM ਕਥਿਤ ਵੀਡੀਓ ਵਿਵਾਦ 'ਚ ਰਾਘਵ ਚੱਢਾ ਦੀ ਐਂਟਰੀ, ਕਿਹਾ- CM ਭਗਵੰਤ ਮਾਨ ਅਸਤੀਫ਼ਾ ਦੇਣ
CM ਕਥਿਤ ਵਾਇਰਲ ਵੀਡੀਓ ਨੂੰ ਲੈ ਕੇ ਬੋਲੇ CM ਮਾਨ- ਚਿਹਰੇ 'ਤੇ ਮਾਸਕ ਲਗਾਇਆ ਗਿਆ, ਗਲੇ ਦਾ ਨਿਸ਼ਾਨ ਗਾਇਬ , ਗੁਰੁਗ੍ਰਾਮ ਵਾਲਾ ਮਾਮਲਾ ਦੱਸਿਆ ਫਰਜ਼ੀ
CM ਕਥਿਤ ਵਾਇਰਲ ਵੀਡੀਓ ਨੂੰ ਲੈ ਕੇ ਬੋਲੇ CM ਮਾਨ- ਚਿਹਰੇ 'ਤੇ ਮਾਸਕ ਲਗਾਇਆ ਗਿਆ, ਗਲੇ ਦਾ ਨਿਸ਼ਾਨ ਗਾਇਬ , ਗੁਰੁਗ੍ਰਾਮ ਵਾਲਾ ਮਾਮਲਾ ਦੱਸਿਆ ਫਰਜ਼ੀ

ਵੀਡੀਓਜ਼

ਦਿੱਲੀ ਤੱਕ ਪੁੱਜਿਆ ਕਥਿਤ CM VIDEO ਦਾ ਮੁੱਦਾ! BJP ਨੇ ਦਿੱਤਾ ਵੱਡਾ ਬਿਆਨ
ਰਵਨੀਤ ਬਿੱਟੂ ਨੂੰ ਧਾਰਮਿਕ ਸਜ਼ਾ! 4 ਥਾਵਾਂ 'ਤੇ ਮੱਥਾ ਟੇਕਣ ਦੇ ਹੁਕਮ
BJP ਪਈ CM ਮਾਨ ਦੇ ਮਗਰ! ਹੁਣ ਅਸਤੀਫ਼ੇ ਦੀ ਉਠੀ ਮੰਗ
ਪਿੰਡ 'ਚ ਖੁੱਲ੍ਹੇ ਵਿਕਾਸ ਦੇ ਦਰਵਾਜ਼ੇ! MLA ਗੁਰਲਾਲ ਨੇ ਕੀਤਾ ਉਦਘਾਟਨ
ਜੇ VIDEO ਨਕਲੀ ਸੀ ਤਾਂ ਇੰਨਾ ਸਾਰਾ ਡਰਾਮਾ ਕਿਉਂ?’—ਖਹਿਰਾ ਨੇ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
iPhone 16 'ਤੇ ਡਿਸਕਾਊਂਟ ਦੀ ਬਰਸਾਤ, ਇੱਥੇ ਮਿਲ ਰਿਹਾ 20,000 ਰੁਪਏ ਬਚਾਉਣ ਦਾ ਮੌਕਾ
iPhone 16 'ਤੇ ਡਿਸਕਾਊਂਟ ਦੀ ਬਰਸਾਤ, ਇੱਥੇ ਮਿਲ ਰਿਹਾ 20,000 ਰੁਪਏ ਬਚਾਉਣ ਦਾ ਮੌਕਾ
Gold Price Outlook : ਸੋਨੇ ਦੀ ਕੀਮਤ ਬਾਰੇ ਵੱਡੀ ਭਵਿੱਖਬਾਣੀ : 36% ਦਾ ਆ ਸਕਦਾ ਹੈ ਜ਼ਬਰਦਸਤ ਉਛਾਲ, 2 ਲੱਖ ਰੁਪਏ ਤੱਕ ਪਹੁੰਚ ਸਕਦਾ ਹੈ ਭਾਅ
Gold Price Outlook : ਸੋਨੇ ਦੀ ਕੀਮਤ ਬਾਰੇ ਵੱਡੀ ਭਵਿੱਖਬਾਣੀ : 36% ਦਾ ਆ ਸਕਦਾ ਹੈ ਜ਼ਬਰਦਸਤ ਉਛਾਲ, 2 ਲੱਖ ਰੁਪਏ ਤੱਕ ਪਹੁੰਚ ਸਕਦਾ ਹੈ ਭਾਅ
9 ਲੱਖ ਰੁਪਏ ਵਿੱਚ ਪ੍ਰੀਮੀਅਮ ਕੈਬਿਨ ਅਤੇ ਸ਼ਾਨਦਾਰ ਵਿਸ਼ੇਸ਼ਤਾਵਾਂ ਉਪਲਬਧ ਹੋਣਗੀਆਂ, ਇਸ SUV ਨੇ Creta ਦਾ ਤਣਾਅ ਵਧਾ ਦਿੱਤਾ ਹੈ।
9 ਲੱਖ ਰੁਪਏ ਵਿੱਚ ਪ੍ਰੀਮੀਅਮ ਕੈਬਿਨ ਅਤੇ ਸ਼ਾਨਦਾਰ ਵਿਸ਼ੇਸ਼ਤਾਵਾਂ ਉਪਲਬਧ ਹੋਣਗੀਆਂ, ਇਸ SUV ਨੇ Creta ਦਾ ਤਣਾਅ ਵਧਾ ਦਿੱਤਾ ਹੈ।
Hormuz: LPG ਤੇਲ 'ਤੇ ਖੂਹ, ਹਰਮੁਜ ਪਾਰ ਕਰ ਭਾਰਤ ਆ ਰਹੇ ਹਨ 30 ਜਹਾਜ਼, 26 ਅਜੇ ਕਤਾਰ ਵਿਚ- ਰਿਪੋਰਟ
Hormuz: LPG ਤੇਲ 'ਤੇ ਖੂਹ, ਹਰਮੁਜ ਪਾਰ ਕਰ ਭਾਰਤ ਆ ਰਹੇ ਹਨ 30 ਜਹਾਜ਼, 26 ਅਜੇ ਕਤਾਰ ਵਿਚ- ਰਿਪੋਰਟ
Big News: ਸਿਆਸੀ ਜਗਤ 'ਚ ਆਇਆ ਭੂਚਾਲ, 'ਆਪ' ਵਿਧਾਇਕ ਨੂੰ ਸੁਣਾਈ ਗਈ ਸਜ਼ਾ; ਹੁਣ ਪਤਨੀ ਸਣੇ ਖਾਣੀ ਪਏਗੀ ਜੇਲ੍ਹ ਦੀ ਹਵਾ...
ਸਿਆਸੀ ਜਗਤ 'ਚ ਆਇਆ ਭੂਚਾਲ, 'ਆਪ' ਵਿਧਾਇਕ ਨੂੰ ਸੁਣਾਈ ਗਈ ਸਜ਼ਾ; ਹੁਣ ਪਤਨੀ ਸਣੇ ਖਾਣੀ ਪਏਗੀ ਜੇਲ੍ਹ ਦੀ ਹਵਾ...
 Train Update : ਸਟੇਸ਼ਨ ਪਹੁੰਚਣ ਤੋਂ ਪਹਿਲਾਂ ਰੇਲਗੱਡੀ ਦੀ ਇਸ ਇੱਕ ਮਹੱਤਵਪੂਰਨ ਜਾਣਕਾਰੀ ਨੂੰ ਜ਼ਰੂਰ ਕਰੋ ਚੈੱਕ  
 Train Update : ਸਟੇਸ਼ਨ ਪਹੁੰਚਣ ਤੋਂ ਪਹਿਲਾਂ ਰੇਲਗੱਡੀ ਦੀ ਇਸ ਇੱਕ ਮਹੱਤਵਪੂਰਨ ਜਾਣਕਾਰੀ ਨੂੰ ਜ਼ਰੂਰ ਕਰੋ ਚੈੱਕ  
Jalandhar 'ਚ 30 ਰੁਪਏ ਦੇ ਪੈਟਰੋਲ ਨੂੰ ਲੈ ਕੇ ਹੰਗਾਮਾ , ਨੌਜਵਾਨਾਂ ਨੇ ਨਹੀਂ ਦਿੱਤੇ ਪੈਸੇ , ਕਿਹਾ ਕੱਲ੍ਹ ਦੇਵਾਂਗੇ , ਪੈਸੇ ਮੰਗਣ 'ਤੇ ਪੰਪ ਕਰਮਚਾਰੀ ਨਾਲ ਕੁੱਟਮਾਰ 
Jalandhar 'ਚ 30 ਰੁਪਏ ਦੇ ਪੈਟਰੋਲ ਨੂੰ ਲੈ ਕੇ ਹੰਗਾਮਾ , ਨੌਜਵਾਨਾਂ ਨੇ ਨਹੀਂ ਦਿੱਤੇ ਪੈਸੇ , ਕਿਹਾ ਕੱਲ੍ਹ ਦੇਵਾਂਗੇ , ਪੈਸੇ ਮੰਗਣ 'ਤੇ ਪੰਪ ਕਰਮਚਾਰੀ ਨਾਲ ਕੁੱਟਮਾਰ 
ਜੇਕਰ ਤੁਹਾਡੀ ਗੱਡੀ ਐਕਸਪ੍ਰੈਸਵੇਅ 'ਤੇ ਪੰਕਚਰ ਹੋ ਜਾਂਦੀ ਹੈ ਤਾਂ ਹੁਣ ਘੰਟਿਆਂਬੱਧੀ ਇੰਤਜ਼ਾਰ ਕਰਨ ਦੀ ਲੋੜ ਨਹੀਂ, NHAI ਨੇ ਇੱਕ ਵੱਡਾ ਪ੍ਰਬੰਧ ਕੀਤਾ ਹੈ।
ਜੇਕਰ ਤੁਹਾਡੀ ਗੱਡੀ ਐਕਸਪ੍ਰੈਸਵੇਅ 'ਤੇ ਪੰਕਚਰ ਹੋ ਜਾਂਦੀ ਹੈ ਤਾਂ ਹੁਣ ਘੰਟਿਆਂਬੱਧੀ ਇੰਤਜ਼ਾਰ ਕਰਨ ਦੀ ਲੋੜ ਨਹੀਂ, NHAI ਨੇ ਇੱਕ ਵੱਡਾ ਪ੍ਰਬੰਧ ਕੀਤਾ ਹੈ।
Embed widget