ਪੜਚੋਲ ਕਰੋ
Advertisement
ਕੋਰੋਨਾ ਦੇ ਨਵੇਂ ਡੈਲਟਾ ਪਲੱਸ ਵੇਰੀਐਂਟ ਦੀ ਲੁਧਿਆਣਾ 'ਚ ਦਸਤਕ, ਪਹਿਲਾ ਕੇਸ ਆਇਆ ਸਾਹਮਣੇ
ਜ਼ਿਲ੍ਹਾ ਲੁਧਿਆਣਾ ਵਿੱਚ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਡੈਲਟਾ ਪਲੱਸ ਦਾ ਪਹਿਲਾ ਕੇਸ ਸਾਹਮਣੇ ਆਈਆ ਹੈ।ਫਿਲਹਾਲ ਲੁਧਿਆਣਾ ਵਿੱਚ ਅਜਿਹਾ ਇਕੋ ਹੀ ਕੇਸ ਹੈ।ਕੇਸ ਪੱਖੋਵਾਲ ਬਲਾਕ ਦੇ ਇੱਕ ਪਿੰਡ ਤੋਂ ਆਇਆ ਹੈ।ਜਿਸ ਨੂੰ ਲੈ ਕੇ ਪੀੜਤ ਵਿਅਕਤੀ ਸਣੇ ਉਸਦੇ ਪਰਿਵਾਰ ਅਤੇ ਪਿੰਡ ਦੇ ਹੋਰ ਲੋਕਾਂ ਦੇ ਵੀ ਸੈਂਪਲ ਲਏ ਗਏ ਹਨ।
ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਡੈਲਟਾ ਪਲੱਸ ਦਾ ਪਹਿਲਾ ਕੇਸ ਸਾਹਮਣੇ ਆਈਆ ਹੈ।ਫਿਲਹਾਲ ਲੁਧਿਆਣਾ ਵਿੱਚ ਅਜਿਹਾ ਇਕੋ ਹੀ ਕੇਸ ਹੈ।ਕੇਸ ਪੱਖੋਵਾਲ ਬਲਾਕ ਦੇ ਇੱਕ ਪਿੰਡ ਤੋਂ ਆਇਆ ਹੈ।ਜਿਸ ਨੂੰ ਲੈ ਕੇ ਪੀੜਤ ਵਿਅਕਤੀ ਸਣੇ ਉਸਦੇ ਪਰਿਵਾਰ ਅਤੇ ਪਿੰਡ ਦੇ ਹੋਰ ਲੋਕਾਂ ਦੇ ਵੀ ਸੈਂਪਲ ਲਏ ਗਏ ਹਨ।
ਜ਼ਿਲ੍ਹਾ ਮਹਾਂਮਾਰੀ ਵਿਗਿਆਨੀ ਡਾ ਰਮੇਸ਼ ਨੇ ਦੱਸਿਆ ਕਿ ਉਸਨੂੰ ਡੈਲਟਾ ਪਲੱਸ ਵੇਰੀਐਂਟ ਦੇ ਮਾਮਲੇ ਬਾਰੇ ਜਾਣਕਾਰੀ ਮਿਲੀ ਸੀ। ਪੀੜਤ ਦੀ ਉਮਰ ਕਰੀਬ 67 ਸਾਲ ਹੈ ਅਤੇ ਉਹ ਰਿਟਾਇਰਡ ਵਿਅਕਤੀ ਹੈ।
ਹਾਲਾਂਕਿ, ਪਰਿਵਾਰ ਦੇ ਹੋਰ ਮੈਂਬਰ ਕੋਰੋਨਾ ਨੈਗੇਟਿਵ ਪਾਏ ਗਏ ਹਨ। ਉਸਨੇ ਦੱਸਿਆ ਕਿ ਪੀੜਤ ਪਿਛਲੇ ਤਿੰਨ ਮਹੀਨਿਆਂ ਵਿੱਚ ਘਰ ਤੋਂ ਬਾਹਰ ਨਹੀਂ ਗਿਆ ਹੈ ਅਤੇ ਨਾ ਹੀ ਕੋਈ ਯਾਤਰਾ ਦਾ ਇਤਿਹਾਸ ਮਿਲਿਆ ਹੈ। ਹਾਲਾਂਕਿ, ਪਿੰਡ ਦੇ ਹੋਰ ਲੋਕਾਂ ਦੇ ਨਮੂਨੇ ਵੀ ਸਾਵਧਾਨੀ ਵਜੋਂ ਲਏ ਗਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਆਟੋ
ਪੰਜਾਬ
Advertisement