ਪੜਚੋਲ ਕਰੋ
ਪੰਜਾਬ ‘ਚ ਵੀ ਕੋਰੋਨਾ ਦਾ ਅਸਰ ਬਰਕਰਾਰ, ਇਕ ਦਿਨ ‘ਚ 16 ਮੌਤਾਂ ਤੇ 700 ਤੋਂ ਵੱਧ ਕੇਸ
ਵੀਰਵਾਰ ਸੂਬੇ ‘ਚ ਕੋਰਨਾ ਵਾਇਰਸ ਦੇ 792 ਕੇਸ ਸਾਹਮਣੇ ਆਏ ਤੇ 16 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ।

ਸੰਕੇਤਕ ਤਸਵੀਰ
ਚੰਡੀਗੜ੍ਹ: ਪੰਜਾਬ ‘ਚ ਕੋਰੋਨਾ ਵਾਇਰਸ ਮੁੜ ਤੋਂ ਐਕਟਿਵ ਹੋ ਰਿਹਾ ਹੈ। ਇਸ਼ ਦੇ ਨਾਲ ਹੀ ਇਕ ਵਾਰ ਫਿਰ ਤਂ ਪੌਜੇਟਿਵ ਕੇਸ ਵਧਣ ਲੱਗੇ ਹਨ। ਵੀਰਵਾਰ ਸੂਬੇ ‘ਚ ਕੋਰਨਾ ਵਾਇਰਸ ਦੇ 792 ਕੇਸ ਸਾਹਮਣੇ ਆਏ ਤੇ 16 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ।
ਸੂਬੇ ‘ਚ ਵੀਰਵਾਰ ਲੁਧਿਆਣਾ ‘ਚ ਸਭ ਤੋਂ ਜਿਆਦਾ 108, ਜਲੰਧਰ ‘ਚ 122, ਪਟਿਆਲਾ ‘ਚ 71, ਐਸਏਐਸ ਨਗਰ ‘ਚ 135, ਅਮ੍ਰਿਤਸਰ ‘ਚ 66, ਗੁਰਦਾਸਪੁਰ ‘ਚ 39, ਬਠਿੰਡਾ ‘ਚ 59, ਹੁਸ਼ਿਆਰਪੁਰ ‘ਚ 29, ਫਿਰੋਜ਼ਪੁਰ ‘ਚ 8, ਪਠਾਨਕੋਟ ‘ਚ 4, ਸੰਗਰੂਰ ‘ਚ 11 ਕੇਸ ਸਾਹਮਣੇ ਆਏ ਹਨ। ਵੀਰਵਾਰ ਕੋਰੋਨਾ ਵਾਇਰਸ ਤੋਂ 510 ਲੋਕ ਠੀਕ ਹੋਏ ਹਨ।
ਬਰਾਤੀਆਂ ਨਾਲ ਭਰੀ ਬਲੈਰੋ ਦੀ ਟਰੱਕ ਨਾਲ ਟੱਕਰ, 14 ਲੋਕਾਂ ਦੀ ਮੌਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Before You Go
ATM ਵਰਤਦੇ ਹੋ ਤਾਂ ਹੋ ਜਾਓ ਸਾਵਧਾਨ! ਕਾਰਡ ਬਦਲ ਕੇ ਹਜ਼ਾਰਾਂ ਦੀ ਠੱਗੀ
ਟ੍ਰੈਂਡਿੰਗ ਟੌਪਿਕ



















