ਪੜਚੋਲ ਕਰੋ

ਮੁਕਤਸਰ 'ਚ ਕੋਰੋਨਾ ਦੇ 33 ਨਵੇਂ ਕੇਸ, ਕੁੱਲ੍ਹ ਸੰਕਰਮਿਤ ਮਰੀਜ਼ਾਂ ਦੀ ਗਿਣਤੀ 117

ਕੋਰੋਨਾ ਦਾ ਕਹਿਰ ਹਾਲੇ ਘਟਦਾ ਵਿਖਾਈ ਨਹੀਂ ਦੇ ਰਿਹਾ। ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹਾਲੇ ਵੀ ਕੋਰੋਨਾ ਦਾ ਕਹਿਰ ਲਗਾਤਾਰ ਦੇਖਿਆ ਜਾ ਸਕਦਾ ਹੈ।

ਮੁਕਤਸਰ: ਕੋਰੋਨਾ ਦਾ ਕਹਿਰ ਹਾਲੇ ਘਟਦਾ ਵਿਖਾਈ ਨਹੀਂ ਦੇ ਰਿਹਾ। ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹਾਲੇ ਵੀ ਕੋਰੋਨਾ ਦਾ ਕਹਿਰ ਲਗਾਤਾਰ ਦੇਖਿਆ ਜਾ ਸਕਦਾ ਹੈ। ਕੋਵਿਡ-19 ਮਹਾਮਾਰੀ ਦਾ ਪ੍ਰਸਾਰ ਵਧਦਾ ਜਾ ਰਿਹਾ ਹੈ ਤੇ ਅੱਜ ਸ੍ਰੀ ਮੁਕਤਸਰ ਸਾਹਿਬ ਵਿੱਚ ਕੋਰੋਨਾ ਦੇ 33 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਮੁਕਤਸਰ 'ਚ ਕੁੱਲ੍ਹ 83 ਕੋਰੋਨਾ ਪੌਜ਼ੇਟਿਵ ਕੇਸ ਸਨ। ਇੱਥੇ 72 ਕੋਰੋਨਾ ਪੋਜ਼ੇਟਿਵ ਮਰੀਜ਼ ਠੀਕ ਹੋ ਚੁਕੇ ਹਨ। ਇਸ ਵਕਤ ਇੱਥੇ ਸਿਰਫ 45 ਹੀ ਐਕਟੀਵ ਕੇਸ ਹਨ। ਇਸ ਨਾਲ ਕੋਰੋਨਾਵਾਇਰਸ ਸੰਕਰਮਿਤ ਮਰੀਜ਼ਾਂ ਦੀ ਗਿਣਤੀ 117 ਹੋ ਗਈ ਹੈ। ਮੁਕਤਸਰ 'ਚ ਕੋਰੋਨਾ ਦੇ 33 ਨਵੇਂ ਕੇਸ, ਕੁੱਲ੍ਹ ਸੰਕਰਮਿਤ ਮਰੀਜ਼ਾਂ ਦੀ ਗਿਣਤੀ 117 ਦੇਸ਼ ਦੀ ਗੱਲ ਕਰੀਏ ਤਾਂ ਇਸ ਵਕਤ ਭਾਰਤ 'ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 4,40,214 ਹੋ ਗਈ ਹੈ। ਉਧਰ ਮੌਤਾਂ ਦੀ ਗਿਣਤੀ 14011 ਤੇ ਪਹੁੰਚ ਗਈ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab Weather: ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਮੀਂਹ-ਤੇਜ਼ ਹਨ੍ਹੇਰੀ ਕਾਰਨ 'ਹੀਟਵੇਵ' ਤੋਂ ਰਾਹਤ; 8 ਜ਼ਿਲ੍ਹਿਆਂ 'ਚ ਤੂਫ਼ਾਨ ਦਾ ਅਲਰਟ; 5 ਦਿਨਾਂ ਲਈ ਵੱਡੀ ਭਵਿੱਖਬਾਣੀ...
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਮੀਂਹ-ਤੇਜ਼ ਹਨ੍ਹੇਰੀ ਕਾਰਨ 'ਹੀਟਵੇਵ' ਤੋਂ ਰਾਹਤ; 8 ਜ਼ਿਲ੍ਹਿਆਂ 'ਚ ਤੂਫ਼ਾਨ ਦਾ ਅਲਰਟ; 5 ਦਿਨਾਂ ਲਈ ਵੱਡੀ ਭਵਿੱਖਬਾਣੀ...
Rain In Punjab: ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੌਸਮ ਹੋਇਆ ਸੁਹਾਵਣਾ, ਜਲਥਲ ਹੋਏ ਕਈ ਇਲਾਕੇ: ਮੌਸਮ ਵਿਭਾਗ ਵੱਲੋਂ ਘਰੋਂ ਬਾਹਰ ਨਾ ਨਿਕਲਣ ਦੀ ਚੇਤਾਵਨੀ...
ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੌਸਮ ਹੋਇਆ ਸੁਹਾਵਣਾ, ਜਲਥਲ ਹੋਏ ਕਈ ਇਲਾਕੇ: ਮੌਸਮ ਵਿਭਾਗ ਵੱਲੋਂ ਘਰੋਂ ਬਾਹਰ ਨਾ ਨਿਕਲਣ ਦੀ ਚੇਤਾਵਨੀ...
Punjab News: ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀਆਂ ਮਾਰ ਕਤਲ; ਹਮਲਾਵਰਾਂ ਨੇ ਘੇਰੀ ਕਾਰ: ਫਿਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀਆਂ ਮਾਰ ਕਤਲ; ਹਮਲਾਵਰਾਂ ਨੇ ਘੇਰੀ ਕਾਰ: ਫਿਰ...
Punjab News: ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਹਲਚਲ ਤੇਜ਼, ਭਾਜਪਾ ਵੱਲੋਂ ਸਾਰੇ ਵਾਰਡਾਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ; ਜਾਣੋ ਕਿੱਥੋਂ... 
ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਹਲਚਲ ਤੇਜ਼, ਭਾਜਪਾ ਵੱਲੋਂ ਸਾਰੇ ਵਾਰਡਾਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ; ਜਾਣੋ ਕਿੱਥੋਂ... 

ਵੀਡੀਓਜ਼

1984 ‘ਤੇ ਦਾ CM ਵੱਡਾ ਬਿਆਨ ਮੁਆਫ਼ੀ ਨਾਲ ਨਹੀਂ ਮੁੱਕਣੇ ਇਹ ਗੁਨਾਹ
ਮਜ਼ਦੂਰਾਂ ਲਈ ਵੱਡਾ ਤੋਹਫ਼ਾ! CM ਮਾਨ ਨੇ ਕੀਤਾ 15% ਵਾਧੇ ਦਾ ਐਲਾਨ
ਗੁਰੂ ਮਹਾਰਾਜ ਨੇ ਸਾਡੇ ਤੋਂ ਕਾਨੂੰਨ ਬਣਾਉਣ ਦੀ ਸੇਵਾ ਲਈ : CM
ਸੈਸ਼ਨ ਤੋਂ ਗਾਇਬ BJP , ਲੋਕਾਂ ਨੇ ਪਾਈਆਂ ਲਾਹਨਤਾਂ : ਅਮਨ ਅਰੋੜਾ
ਚੀਮਾ ਦਾ ਸਿੱਧਾ ਹਮਲਾ — ‘ਕਾਂਗਰਸ ਨੇ ਪੰਜਾਬ ‘ਚ ਕੀਤਾ ਵੱਡਾ ਘਪਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Rain In Punjab: ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੌਸਮ ਹੋਇਆ ਸੁਹਾਵਣਾ, ਜਲਥਲ ਹੋਏ ਕਈ ਇਲਾਕੇ: ਮੌਸਮ ਵਿਭਾਗ ਵੱਲੋਂ ਘਰੋਂ ਬਾਹਰ ਨਾ ਨਿਕਲਣ ਦੀ ਚੇਤਾਵਨੀ...
ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੌਸਮ ਹੋਇਆ ਸੁਹਾਵਣਾ, ਜਲਥਲ ਹੋਏ ਕਈ ਇਲਾਕੇ: ਮੌਸਮ ਵਿਭਾਗ ਵੱਲੋਂ ਘਰੋਂ ਬਾਹਰ ਨਾ ਨਿਕਲਣ ਦੀ ਚੇਤਾਵਨੀ...
Summer School Holidays: ਭੱਖਦੀ ਗਰਮੀ ਵਿਚਾਲੇ ਛੁੱਟੀਆਂ ਦਾ ਐਲਾਨ, ਮਈ ਮਹੀਨੇ ਇਸ ਦਿਨ ਤੋਂ ਸ਼ੁਰੂ ਹੋਣਗੇ Holidays; ਜਾਣੋ ਕਦੋਂ ਤੱਕ ਬੰਦ ਰਹਿਣਗੇ ਸਕੂਲ...
ਭੱਖਦੀ ਗਰਮੀ ਵਿਚਾਲੇ ਛੁੱਟੀਆਂ ਦਾ ਐਲਾਨ, ਮਈ ਮਹੀਨੇ ਇਸ ਦਿਨ ਤੋਂ ਸ਼ੁਰੂ ਹੋਣਗੇ Holidays; ਜਾਣੋ ਕਦੋਂ ਤੱਕ ਬੰਦ ਰਹਿਣਗੇ ਸਕੂਲ...
Punjab News: ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਹਲਚਲ ਤੇਜ਼, ਭਾਜਪਾ ਵੱਲੋਂ ਸਾਰੇ ਵਾਰਡਾਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ; ਜਾਣੋ ਕਿੱਥੋਂ... 
ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਹਲਚਲ ਤੇਜ਼, ਭਾਜਪਾ ਵੱਲੋਂ ਸਾਰੇ ਵਾਰਡਾਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ; ਜਾਣੋ ਕਿੱਥੋਂ... 
Plane Crash: ਫਿਰ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਧੂੰਆਂ ਮੱਚਿਆ ਭਾਂਬੜ; ਭਿਆਨਕ ਹਾਦਸੇ 'ਚ 5 ਲੋਕਾਂ ਦੀ ਦਰਦਨਾਕ ਮੌਤ...
ਫਿਰ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਧੂੰਆਂ ਮੱਚਿਆ ਭਾਂਬੜ; ਭਿਆਨਕ ਹਾਦਸੇ 'ਚ 5 ਲੋਕਾਂ ਦੀ ਦਰਦਨਾਕ ਮੌਤ...
Punjab News: ਪੰਜਾਬ 'ਚ ਮੁਲਾਜ਼ਮਾਂ ਲਈ ਅਹਿਮ ਖਬਰ, ਡਿਊਟੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ; ਹੁਣ...
Punjab News: ਪੰਜਾਬ 'ਚ ਮੁਲਾਜ਼ਮਾਂ ਲਈ ਅਹਿਮ ਖਬਰ, ਡਿਊਟੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ; ਹੁਣ...
Trump Tariff: ਡੋਨਾਲਡ ਟਰੰਪ ਨੇ ਕਾਰ-ਟਰੱਕ ਦੇ ਇੰਪੋਰਟ 'ਤੇ 25% ਟੈਰਿਫ, ਭੜਕਿਆ ਯੁਰੋਪ, EU ਨੇ ਕਿਹਾ - ਆਪਣੇ ਹਿੱਤਾਂ ਦੀ ਰੱਖਿਆ...
Trump Tariff: ਡੋਨਾਲਡ ਟਰੰਪ ਨੇ ਕਾਰ-ਟਰੱਕ ਦੇ ਇੰਪੋਰਟ 'ਤੇ 25% ਟੈਰਿਫ, ਭੜਕਿਆ ਯੁਰੋਪ, EU ਨੇ ਕਿਹਾ - ਆਪਣੇ ਹਿੱਤਾਂ ਦੀ ਰੱਖਿਆ...
AAP ਛੱਡ ਕੇ BJP 'ਚ ਗਏ ਸੰਦੀਪ ਪਾਠਕ 'ਤੇ FIR, ਮੱਚਿਆ ਹੜਕੰਪ
AAP ਛੱਡ ਕੇ BJP 'ਚ ਗਏ ਸੰਦੀਪ ਪਾਠਕ 'ਤੇ FIR, ਮੱਚਿਆ ਹੜਕੰਪ
15 ਸਾਲਾ ਵਿਦਿਆਰਥੀ ਨੇ ਕੀਤੀ ਆਤਮਹੱਤਿਆ, ਸਕੂਲ ਦੀ ਸਖ਼ਤੀ ਕਰਕੇ ਚੁੱਕਿਆ ਆਹ ਭਿਆਨਕ ਕਦਮ; ਮੱਚਿਆ ਚੀਕ ਚੀਹਾੜਾ
15 ਸਾਲਾ ਵਿਦਿਆਰਥੀ ਨੇ ਕੀਤੀ ਆਤਮਹੱਤਿਆ, ਸਕੂਲ ਦੀ ਸਖ਼ਤੀ ਕਰਕੇ ਚੁੱਕਿਆ ਆਹ ਭਿਆਨਕ ਕਦਮ; ਮੱਚਿਆ ਚੀਕ ਚੀਹਾੜਾ
Embed widget