ਪੜਚੋਲ ਕਰੋ

Punjab on Coronavirus: ਪੰਜਾਬ 'ਚ RT-PCR ਟੈਸਟ ਲਈ ਪ੍ਰਾਈਵੇਟ ਹਸਪਤਾਲਾਂ ਤੇ ਲੈਬਸ 'ਚ ਹੋ ਰਹੀ ਲੁੱਟ

ਪੰਜਾਬ ਸਰਕਾਰ ਵੱਲੋਂ ਕੋਵਿਡ ਦੇ RT-PCR ਟੈਸਟ ਦੇ ਰੇਟ ਤੈਅ ਕੀਤੇ ਜਾਣ ਦੇ ਬਾਵਜੂਦ ਪ੍ਰਾਈਵੇਟ ਹਸਪਤਾਲ ਅਤੇ ਲੈਬਸ ਆਪਣੀ ਮਰਜ਼ੀ ਦੇ ਵਾਧੂ ਰੇਟ ਲੋਕਾਂ ਤੋਂ ਵਸੂਲ ਰਹੇ ਹਨ।ਰਾਜ ਸਰਕਾਰ ਨੇ RT-PCR ਟੈਸਟ ਦੀ ਕੀਮਤ 450 ਰੁਪਏ ਅਤੇ ਰੈਪਿਡ ਐਨਟੀਜਨ ਟੈਸਟ ਦੀ ਕੀਮਤ 300 ਰੁਪਏ ਤੈਅ ਕੀਤੀ ਹੈ।

ਜਲੰਧਰ: ਪੰਜਾਬ ਸਰਕਾਰ ਵੱਲੋਂ ਕੋਵਿਡ ਦੇ RT-PCR ਟੈਸਟ ਦੇ ਰੇਟ ਤੈਅ ਕੀਤੇ ਜਾਣ ਦੇ ਬਾਵਜੂਦ ਪ੍ਰਾਈਵੇਟ ਹਸਪਤਾਲ ਅਤੇ ਲੈਬਸ ਆਪਣੀ ਮਰਜ਼ੀ ਦੇ ਵਾਧੂ ਰੇਟ ਲੋਕਾਂ ਤੋਂ ਵਸੂਲ ਰਹੇ ਹਨ।ਰਾਜ ਸਰਕਾਰ ਨੇ RT-PCR ਟੈਸਟ ਦੀ ਕੀਮਤ 450 ਰੁਪਏ ਅਤੇ ਰੈਪਿਡ ਐਨਟੀਜਨ ਟੈਸਟ ਦੀ ਕੀਮਤ 300 ਰੁਪਏ ਤੈਅ ਕੀਤੀ ਹੈ।ਬਾਵਜੂਦ ਇਸ ਦੇ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ 900 ਤੋਂ 1200 ਰੁਪਏ ਤੱਕ RT-PCR ਟੈਸਟ ਲਈ ਵਸੂਲ ਰਹੇ ਹਨ।

ਇਸ ਤੋਂ ਇਲਾਵਾ ਜੇ ਸੈਂਪਲ ਘਰ ਤੋਂ ਲੈਣ ਲਈ ਕਿਹਾ ਜਾਵੇ ਤਾਂ 800 ਰੁਪਏ ਤੋਂ 1500 ਰੁਪਏ ਵਸੂਲੇ ਜਾ ਰਹੇ ਹਨ।ਜਲੰਧਰ ਦੇ ਕਈ ਹਸਪਤਾਲ RT-PCR ਟੈਸਟ ਲਈ 900 ਰੁਪਏ ਵਸੂਲ ਰਹੇ ਹਨ।ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੇ ਜਾਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਬੰਧਿਤ ਹਸਪਤਾਲਾਂ ਅਤੇ ਲੈਬਸ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।ਡਿਪਟੀ ਕਮਿਸ਼ਨਰ ਨੇ ਭਰੋਸਾ ਦਵਾਇਆ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਏਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritsar News:
Amritsar News: "ਧਮਾਕੇ ਹੋ ਰਹੇ ਨੇ ਪਰ ਖ਼ਤਮ ਨਹੀਂ ਹੋ ਰਿਹਾ VVIP ਕਲਚਰ ! ਕੇਜਰੀਵਾਲ ਦੀ ਸੇਵਾ 'ਚ ਲੱਗਿਆ ਅੰਮ੍ਰਿਤਸਰ ਦਾ ਪੂਰਾ ਪੁਲਿਸ ਵਿਭਾਗ"
Punjab News:  ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਲਈ ਅਧਿਆਪਕਾਂ ਦਾ ਦੂਜਾ ਬੈਚ ਫਿਨਲੈਂਡ ਲਈ ਰਵਾਨਾ, CM ਮਾਨ ਨੇ ਦਿਖਾਈ ਹਰੀ ਝੰਡੀ, ਦੇਖੋ ਵੀਡੀਓ

ED ਨੇ ਪੰਜਾਬ ਦੇ ਜਾਅਲੀ ਏਜੰਟਾਂ ਦੀ ਸੂਚੀ ਕੀਤੀ ਤਿਆਰ, ਕਈ ਸਰਪੰਚਾਂ 'ਤੇ ਵੀ ਹੋਵੇਗੀ ਕਾਰਵਾਈ, ਡਿਪੋਰਟ ਹੋਏ ਲੋਕਾਂ ਨੇ ਕੀਤੇ ਵੱਡੇ ਖ਼ੁਲਾਸੇ, ਜਾਣੋ ਪੂਰਾ ਮਾਮਲਾ

Punjab Weather: ਪੰਜਾਬ 'ਚ ਤੇਜ਼ ਗਰਜ ਨਾਲ ਤੂਫ਼ਾਨ ਮਚਾਏਗਾ ਕਹਿਰ, ਇਨ੍ਹਾਂ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ; ਯੈਲੋ ਅਲਰਟ ਜਾਰੀ...
ਪੰਜਾਬ 'ਚ ਤੇਜ਼ ਗਰਜ ਨਾਲ ਤੂਫ਼ਾਨ ਮਚਾਏਗਾ ਕਹਿਰ, ਇਨ੍ਹਾਂ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ; ਯੈਲੋ ਅਲਰਟ ਜਾਰੀ...
Advertisement
ABP Premium

ਵੀਡੀਓਜ਼

ਸ਼ਿਵ ਸੈਨਾ ਲੀਡਰ ਦਾ ਕਿਉਂ ਕੀਤਾ ਕ.ਤਲ, ਵੀਡੀਓ 'ਚ ਦੱਸਿਆ ਕਾਰਨਅਮਰੀਕਾ ਤੋਂ ਡਿਪੋਰਟ ਪੰਜਾਬੀਆਂ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ, ED ਕਰੇਗੀ ਵੱਡੀ ਕਾਰਵਾਈਜਦੋਂ ਬੀਬੀ ਨੇ ਸੀਐਮ ਭਗਵੰਤ ਮਾਨ ਨੂੰ ਘੇਰਿਆA big explosion took place late at night, targeting the temple.

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News:
Amritsar News: "ਧਮਾਕੇ ਹੋ ਰਹੇ ਨੇ ਪਰ ਖ਼ਤਮ ਨਹੀਂ ਹੋ ਰਿਹਾ VVIP ਕਲਚਰ ! ਕੇਜਰੀਵਾਲ ਦੀ ਸੇਵਾ 'ਚ ਲੱਗਿਆ ਅੰਮ੍ਰਿਤਸਰ ਦਾ ਪੂਰਾ ਪੁਲਿਸ ਵਿਭਾਗ"
Punjab News:  ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਲਈ ਅਧਿਆਪਕਾਂ ਦਾ ਦੂਜਾ ਬੈਚ ਫਿਨਲੈਂਡ ਲਈ ਰਵਾਨਾ, CM ਮਾਨ ਨੇ ਦਿਖਾਈ ਹਰੀ ਝੰਡੀ, ਦੇਖੋ ਵੀਡੀਓ
Punjab News: ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਲਈ ਅਧਿਆਪਕਾਂ ਦਾ ਦੂਜਾ ਬੈਚ ਫਿਨਲੈਂਡ ਲਈ ਰਵਾਨਾ, CM ਮਾਨ ਨੇ ਦਿਖਾਈ ਹਰੀ ਝੰਡੀ, ਦੇਖੋ ਵੀਡੀਓ
ED ਨੇ ਪੰਜਾਬ ਦੇ ਜਾਅਲੀ ਏਜੰਟਾਂ ਦੀ ਸੂਚੀ ਕੀਤੀ ਤਿਆਰ, ਕਈ ਸਰਪੰਚਾਂ 'ਤੇ ਵੀ ਹੋਵੇਗੀ ਕਾਰਵਾਈ, ਡਿਪੋਰਟ ਹੋਏ ਲੋਕਾਂ ਨੇ ਕੀਤੇ ਵੱਡੇ ਖ਼ੁਲਾਸੇ, ਜਾਣੋ ਪੂਰਾ ਮਾਮਲਾ
ED ਨੇ ਪੰਜਾਬ ਦੇ ਜਾਅਲੀ ਏਜੰਟਾਂ ਦੀ ਸੂਚੀ ਕੀਤੀ ਤਿਆਰ, ਕਈ ਸਰਪੰਚਾਂ 'ਤੇ ਵੀ ਹੋਵੇਗੀ ਕਾਰਵਾਈ, ਡਿਪੋਰਟ ਹੋਏ ਲੋਕਾਂ ਨੇ ਕੀਤੇ ਵੱਡੇ ਖ਼ੁਲਾਸੇ, ਜਾਣੋ ਪੂਰਾ ਮਾਮਲਾ
Punjab Weather: ਪੰਜਾਬ 'ਚ ਤੇਜ਼ ਗਰਜ ਨਾਲ ਤੂਫ਼ਾਨ ਮਚਾਏਗਾ ਕਹਿਰ, ਇਨ੍ਹਾਂ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ; ਯੈਲੋ ਅਲਰਟ ਜਾਰੀ...
ਪੰਜਾਬ 'ਚ ਤੇਜ਼ ਗਰਜ ਨਾਲ ਤੂਫ਼ਾਨ ਮਚਾਏਗਾ ਕਹਿਰ, ਇਨ੍ਹਾਂ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ; ਯੈਲੋ ਅਲਰਟ ਜਾਰੀ...
Punjab News: ਪੰਜਾਬ ਦੇ ਸਿਵਲ ਹਸਪਤਾਲ 'ਚ ਮੱਚੀ ਤਰਥੱਲੀ, ਬਾਥਰੂਮ ਦੇ ਅੰਦਰ ਦਾ ਨਜ਼ਾਰਾ ਵੇਖ ਉੱਡ ਜਾਣਗੇ ਹੋਸ਼; ਜਾਣੋ ਮਾਮਲਾ
ਪੰਜਾਬ ਦੇ ਸਿਵਲ ਹਸਪਤਾਲ 'ਚ ਮੱਚੀ ਤਰਥੱਲੀ, ਬਾਥਰੂਮ ਦੇ ਅੰਦਰ ਦਾ ਨਜ਼ਾਰਾ ਵੇਖ ਉੱਡ ਜਾਣਗੇ ਹੋਸ਼; ਜਾਣੋ ਮਾਮਲਾ
Punjab News: ਪੰਜਾਬ ਦੇ ਰਾਸ਼ਨ ਕਾਰਡ ਧਾਰਕ 31 ਮਾਰਚ ਤੋਂ ਪਹਿਲਾਂ ਕਰਨ ਇਹ ਕੰਮ, ਨਹੀਂ ਤਾਂ ਹੋਏਗੀ ਸਮੱਸਿਆਵਾਂ; ਇਨ੍ਹਾਂ ਲੋਕਾਂ 'ਤੇ ਮੰਡਰਾ ਰਿਹਾ ਖਤਰਾ...
ਪੰਜਾਬ ਦੇ ਰਾਸ਼ਨ ਕਾਰਡ ਧਾਰਕ 31 ਮਾਰਚ ਤੋਂ ਪਹਿਲਾਂ ਕਰਨ ਇਹ ਕੰਮ, ਨਹੀਂ ਤਾਂ ਹੋਏਗੀ ਸਮੱਸਿਆਵਾਂ; ਇਨ੍ਹਾਂ ਲੋਕਾਂ 'ਤੇ ਮੰਡਰਾ ਰਿਹਾ ਖਤਰਾ...
Punjab News: ਆਗੂ ਦੇ ਕਤਲ ਨਾਲ ਦਹਿਲਿਆ ਪੰਜਾਬ, ਮਾਮਲੇ 'ਚ ਆਇਆ ਨਵਾਂ ਮੋੜ; ਵੀਡੀਓ ਨੂੰ ਲੈ ਮੱਚੀ ਤਰਥੱਲੀ

ਇਰਾਕੀ ਸੁਰੱਖਿਆ ਬਲਾਂ ਦੇ ਛਾਪੇ 'ਚ ਮਾਰਿਆ ਗਿਆ ਸਭ ਤੋਂ ਖ਼ਤਰਨਾਤ ਅੱਤਵਾਦੀ ਅੱਬੂ ਖਦੀਜਾ

Embed widget