ਪੜਚੋਲ ਕਰੋ

'ਕਰਤਾਰਪੁਰ ਲਾਂਘੇ ਦੇ ਕ੍ਰੈਡਿਟ ਲਈ ਸਿਰਫ ਬੀਜੇਪੀ ਤੇ ਮੋਦੀ ਹੱਕਦਾਰ'

ਗੁਰਦਾਸਪੁਰ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗੁਰਦਾਸਪੁਰ ਗੇੜੀ ਦੇ ਨਾਲ ਹੀ ਕਰਤਾਰਪੁਰ ਲਾਂਘੇ ਦਾ ਸਿਹਰ ਲੈਣ ਦੀ ਦੌੜ ਫਿਰ ਸ਼ੁਰੂ ਹੋ ਗਈ ਹੈ। ਬੇਜੀਪੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਰੈਲੀ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰਤਾਰਪੁਰ ਕੌਰੀਡੋਰ 'ਤੇ ਕ੍ਰੈਡਿਟ ਬੀਜੇਪੀ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਹੀ ਬਣਦਾ ਹੈ। ਉਨ੍ਹਾਂ ਕਿਹਾ ਕਿ ਹੋਰ ਕਿਸੇ ਨੂੰ ਕ੍ਰੈਡਿਟ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਇਸ ਦਾ ਕ੍ਰੈਡਿਟ ਲੈਣਾ ਚਾਹੁੰਦੀ ਸੀ ਤਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਇਸ ਬਾਰੇ ਕੰਮ ਕਰਨਾ ਚਾਹੀਦਾ ਸੀ। ਸ਼ਵੇਤ ਮਲਿਕ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰੈਲੀ ਵਿੱਚ ਨਹੀਂ ਆ ਰਹੇ ਕਿਉਂਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਪਰ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਇੱਥੇ ਪੁੱਜੇਗੀ। ਮਲਿਕ ਨੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ 'ਤੇ ਵੀ ਹਮਲਾ ਕੀਤਾ ਤੇ ਕਿਹਾ ਕਿ ਜਾਖੜ ਗੁਰਦਾਸਪੁਰ ਹਲਕੇ ਦਾ ਭਗੌੜਾ ਹੈ ਤੇ ਉਸ ਨੂੰ ਜਵਾਬ ਦੇਣਾ ਚਾਹੀਦਾ ਹੈ। ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕਰਨ ਦਾ ਇਲਜ਼ਾਮ ਲਾਉਂਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਦਾ ਕੋਈ ਕਰਜ਼ਾ ਮੁਆਫ਼ ਨਹੀਂ ਕੀਤਾ। ਪੰਜਾਬ ਵਿੱਚ ਕਾਂਗਰਸ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਵਾਅਦੇ ਕੀਤੇ ਸੀ, ਸੱਤਾ ਵਿੱਚ ਆਉਣ ਤੋਂ ਬਾਅਦ ਇੱਕ ਵੀ ਪੂਰਾ ਨਹੀਂ ਕੀਤਾ। ਕਰਤਾਰਪੁਰ ਲਾਂਘੇ 'ਤੇ ਮਲਿਕ ਨੇ ਕਿਹਾ ਕਿ ਨਵਜੋਤ ਸਿੱਧੂ ਬਾਰੇ ਉਹ ਕੋਈ ਗੱਲ ਨਹੀਂ ਕਹਿਣਾ ਚਾਹੁੰਦੇ। ਸਿੱਧੂ ਪੈਸੇ ਲੈ ਕੇ ਕੰਮ ਕਰਦੇ ਹਨ। ਅੱਜ ਉਹ ਜਿਸ ਪਾਰਟੀ ਦੀ ਗੱਲ ਕਰ ਰਹੇ ਹਨ ਹੋ ਸਕਦਾ ਹੈ ਕੱਲ੍ਹ ਕਿਸੇ ਹੋਰ ਪਾਰਟੀ ਦੀ ਗੱਲ ਕਰਨ। ਇਹ ਵੀ ਹੋ ਸਕਦਾ ਹੈ ਕਿ ਪਾਕਿਸਤਾਨ ਦੇ ਫੌਜੀ ਜਰਨੈਲ ਕਮਲ ਜਾਵੇਦ ਬਾਜਵਾ ਦੇ ਪੈਰੀਂ ਪੈ ਜਾਣ।

ਟਾਪ ਹੈਡਲਾਈਨ

SAD-BJP Alliance : ਅਕਾਲੀ-ਭਾਜਪਾ ਗਠਜੋੜ ‘ਤੇ ਨਿਤਿਨ ਨਬੀਨ ਦਾ ਵੱਡਾ ਬਿਆਨ ,ਕਿਹਾ - 6 ਮਹੀਨੇ ਬਾਅਦ ਲਵਾਂਗੇ ਕੋਈ ਫੈਸਲਾ
SAD-BJP Alliance : ਅਕਾਲੀ-ਭਾਜਪਾ ਗਠਜੋੜ ‘ਤੇ ਨਿਤਿਨ ਨਬੀਨ ਦਾ ਵੱਡਾ ਬਿਆਨ ,ਕਿਹਾ - 6 ਮਹੀਨੇ ਬਾਅਦ ਲਵਾਂਗੇ ਕੋਈ ਫੈਸਲਾ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
ਵਿਜੀਲੈਂਸ ਨੇ RTO ਦਫਤਰ 'ਤੇ ਮਾਰਿਆ ਛਾਪਾ, ਗਊ ਸੈਸ ਦਾ ਰਿਕਾਰਡ ਫਰੋਲਿਆ; ਜਾਣੋ ਪੂਰਾ ਮਾਮਲਾ
ਵਿਜੀਲੈਂਸ ਨੇ RTO ਦਫਤਰ 'ਤੇ ਮਾਰਿਆ ਛਾਪਾ, ਗਊ ਸੈਸ ਦਾ ਰਿਕਾਰਡ ਫਰੋਲਿਆ; ਜਾਣੋ ਪੂਰਾ ਮਾਮਲਾ
ਪੰਜਾਬ ਤੋਂ ਵੱਡੀ ਖ਼ਬਰ! ਨੌਜਵਾਨ ਨੇ ਦੋਸਤ ਦਾ ਕੀਤਾ ਕਤਲ, ਲਾਸ਼ ਨੂੰ ਕੂੜੇ ਦੇ ਡੰਪ 'ਚ ਦਫਨਾਇਆ; ਮੱਚੀ ਤਰਥੱਲੀ
ਪੰਜਾਬ ਤੋਂ ਵੱਡੀ ਖ਼ਬਰ! ਨੌਜਵਾਨ ਨੇ ਦੋਸਤ ਦਾ ਕੀਤਾ ਕਤਲ, ਲਾਸ਼ ਨੂੰ ਕੂੜੇ ਦੇ ਡੰਪ 'ਚ ਦਫਨਾਇਆ; ਮੱਚੀ ਤਰਥੱਲੀ

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੇਂਦਰ ਸਰਕਾਰ 'ਚ ਮੰਤਰੀ ਬਣ ਸਕਦੇ ਰਾਘਵ ਚੱਢਾ, AAP ਦੇ 6 ਸਾਂਸਦਾਂ ਨੂੰ ਭਾਜਪਾ 'ਚ ਲਿਆਂਦਾ ਸੀ; LPU ਚਾਂਸਲਰ ਤੇ ਚੁੱਘ ਵੀ ਦੌੜ 'ਚ
ਕੇਂਦਰ ਸਰਕਾਰ 'ਚ ਮੰਤਰੀ ਬਣ ਸਕਦੇ ਰਾਘਵ ਚੱਢਾ, AAP ਦੇ 6 ਸਾਂਸਦਾਂ ਨੂੰ ਭਾਜਪਾ 'ਚ ਲਿਆਂਦਾ ਸੀ; LPU ਚਾਂਸਲਰ ਤੇ ਚੁੱਘ ਵੀ ਦੌੜ 'ਚ
ਵੱਡੀ ਵਾਰਦਾਤ! ਪੰਜਾਬ 'ਚ ਘਰ 'ਤੇ ਫਿਰ ਚੱਲੀਆਂ ਤਾੜਤਾੜ ਗੋਲੀਆਂ, ਦਿੱਤੀ ਧਮਕੀ; ਪਰਿਵਾਰ 'ਚ ਮੱਚਿਆ ਹੜਕੰਪ
ਵੱਡੀ ਵਾਰਦਾਤ! ਪੰਜਾਬ 'ਚ ਘਰ 'ਤੇ ਫਿਰ ਚੱਲੀਆਂ ਤਾੜਤਾੜ ਗੋਲੀਆਂ, ਦਿੱਤੀ ਧਮਕੀ; ਪਰਿਵਾਰ 'ਚ ਮੱਚਿਆ ਹੜਕੰਪ
Amarnath Yatra 2026 : ਕਠੂਆ ਪੁਲਿਸ ਦਾ ਮੇਗਾ ਟ੍ਰਾਇਲ ਰਨ, 3 ਜੁਲਾਈ ਤੋਂ ਸ਼ੁਰੂ ਹੋ ਰਹੀ ਯਾਤਰਾ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ
Amarnath Yatra 2026 : ਕਠੂਆ ਪੁਲਿਸ ਦਾ ਮੇਗਾ ਟ੍ਰਾਇਲ ਰਨ, 3 ਜੁਲਾਈ ਤੋਂ ਸ਼ੁਰੂ ਹੋ ਰਹੀ ਯਾਤਰਾ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ
ਪੰਜਾਬ SIR ਮੁਹਿੰਮ ਸ਼ੁਰੂ: ਪਹਿਲੇ ਦਿਨ BLOs ਨੇ ਘਰ-ਘਰ ਵੰਡੇ ਵੋਟਰ ਫਾਰਮ, ਜਾਣੋ ਅੱਗੇ ਦੀ ਪੂਰੀ ਪ੍ਰਕਿਰਿਆ
ਪੰਜਾਬ SIR ਮੁਹਿੰਮ ਸ਼ੁਰੂ: ਪਹਿਲੇ ਦਿਨ BLOs ਨੇ ਘਰ-ਘਰ ਵੰਡੇ ਵੋਟਰ ਫਾਰਮ, ਜਾਣੋ ਅੱਗੇ ਦੀ ਪੂਰੀ ਪ੍ਰਕਿਰਿਆ
ਪੰਜਾਬ ਦੇ ਉਦਯੋਗਪਤੀ ਦੇ ਘਰ ਹੋਈ ਚੋਰੀ, ਕਰੋੜਾਂ ਦੇ ਗਹਿਣੇ ਲੈਕੇ ਹੋਏ ਫਰਾਰ; ਮੱਚੀ ਹਫੜਾ-ਦਫੜੀ
ਪੰਜਾਬ ਦੇ ਉਦਯੋਗਪਤੀ ਦੇ ਘਰ ਹੋਈ ਚੋਰੀ, ਕਰੋੜਾਂ ਦੇ ਗਹਿਣੇ ਲੈਕੇ ਹੋਏ ਫਰਾਰ; ਮੱਚੀ ਹਫੜਾ-ਦਫੜੀ
ਦਿੱਲੀ ਸਰਕਾਰ ਸ਼ਰਾਬ ਦੇ ਮਾਲੀਏ ਤੋਂ ਧਨ ਇਕੱਠਾ ਕਰਦੀ ਹੈ; ਸਿਰਫ਼ ਤਿੰਨ ਮਹੀਨਿਆਂ ਵਿੱਚ ₹1,038 ਕਰੋੜ ਦਾ ਮੁਨਾਫ਼ਾ।
ਦਿੱਲੀ ਸਰਕਾਰ ਸ਼ਰਾਬ ਦੇ ਮਾਲੀਏ ਤੋਂ ਧਨ ਇਕੱਠਾ ਕਰਦੀ ਹੈ; ਸਿਰਫ਼ ਤਿੰਨ ਮਹੀਨਿਆਂ ਵਿੱਚ ₹1,038 ਕਰੋੜ ਦਾ ਮੁਨਾਫ਼ਾ।
ਮੁਹਾਲੀ 'ਚ ਨੌਜਵਾਨਾਂ 'ਤੇ ਤਲਵਾਰਾਂ ਤੇ ਚਾਕੂਆਂ ਨਾਲ ਹਮਲਾ, ਇੱਕ ਦੀ ਮੌਤ; ਮੱਚਿਆ ਚੀਕ ਚੀਹਾੜਾ

Embed widget