ਪੜਚੋਲ ਕਰੋ

ਆੜਤੀ ਦੀ ਗੱਡੀ 'ਚੋ ਇੱਕ ਕਰੋੜ ਦੀ ਪੁਰਾਣੀ ਕਰੰਸੀ ਬਰਾਮਦ

ਮਾਨਸਾ : ਨੋਟ-ਬੰਦੀ ਕਾਰਨ ਕਾਰੋਬਾਰੀਆਂ ਕੋਲ ਪਿਆ ਕਾਲਾ ਧੰਨ ਬਾਹਰ ਆਉਣ ਲੱਗਾ ਹੈ। ਇਸ ਤਹਿਤ ਮਾਨਸਾ ਪੁਲਿਸ ਨੇ ਸ਼ਹਿਰ ਵਿੱਚੋਂ ਇੱਕ ਗੱਡੀ ਵਿਚੋਂ 1000 ਅਤੇ 500 ਦੇ ਪੁਰਾਣੇ ਨੋਟਾਂ ਦੀ ਇੱਕ ਕਰੋੜ ਰੁਪਏ ਦੀ ਕਰੰਸੀ ਬਰਾਮਦ ਕੀਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਇਹ ਕਰੰਸੀ ਦੋ ਵਿਅਕਤੀਆਂ ਤੋਂ ਇੱਕ ਫਾਰਚਿਊਨਰ ਗੱਡੀ ’ਚੋਂ ਫੜੀ ਗਈ ਹੈ। ਮਾਨਸਾ ਦੇ ਸੀਨੀਅਰ ਪੁਲੀਸ ਕਪਤਾਨ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸਰਦੂਲਗੜ੍ਹ ਪੁਲੀਸ ਵੱਲੋਂ ਖੈਰਾ ਕੈਂਚੀਆਂ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਹਰਿਆਣਾ ਦੇ ਰਤੀਆ ਵਾਲੇ ਪਾਸਿਉਂ ਫਾਰਚਿਊਨਰ ਗੱਡੀ (ਐਚ.ਆਰ.22ਕੇ-1121) ਆਈ ਜਿਸ ਵਿੱਚ ਦੋ ਵਿਅਕਤੀ ਸਵਾਰ ਸਨ, ਨੂੰ ਰੁਕਣ ਦਾ ਇਸ਼ਾਰਾ ਕੀਤਾ। ਪੁਲਿਸ ਨੇ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਇੱਕ ਕਰੋੜ ਰੁਪਏ ਦੀ ਰਾਸ਼ੀ ਬਰਾਮਦ ਹੋਈ। ਗੱਡੀ ਸਵਾਰ ਵਿਅਕਤੀਆਂ ਦੀ ਪਛਾਣ ਰਾਜਪਾਲ ਸਿੰਘ ਵਾਸੀ ਭੋੜੀਆਂ ਜ਼ਿਲ੍ਹਾ ਫ਼ਤਿਆਬਾਦ ਅਤੇ ਸੰਦੀਪ ਸਿੰਘ ਵਾਸੀ ਫ਼ਤਿਆਬਾਦ (ਹਰਿਆਣਾ) ਵੱਜੋ ਹੋਈ ਹੈ। ਪੁਲੀਸ ਨੇ ਬਰਾਮਦ ਹੋਈ ਕਰੰਸੀ, ਦੋਨੋਂ ਵਿਅਕਤੀਆਂ ਅਤੇ ਵਾਹਨ ਨੂੰ ਅਗਲੀ ਕਾਰਵਾਈ ਲਈ ਇਨਕਮ ਟੈਕਸ ਵਿਭਾਗ ਦੇ ਹਵਾਲੇ ਕਰ ਦਿੱਤਾ ਹੈ।

ਟਾਪ ਹੈਡਲਾਈਨ

ਪੰਜਾਬ ਸਰਕਾਰ ਦਾ ਰੱਖੜੀਆਂ 'ਤੇ ਔਰਤਾਂ ਨੂੰ ਵੱਡਾ ਤੋਹਫਾ, ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਤੀਜੀ ਕਿਸ਼ਤ ਕਰੇਗੀ ਜਾਰੀ, ਖਾਤੇ 'ਚ ਆਉਣਗੇ ਪੈਸੇ

ਪੰਜਾਬ 'ਚ ਬਦਲਿਆ ਰੇਲਾਂ ਦਾ ਸਮਾਂ, ਅੰਮ੍ਰਿਤਸਰ ਤੋਂ ਵਾਰਾਣਸੀ ਲਈ ਨਵੀਂ ਰੇਲ ਸ਼ੁਰੂ; ਦੇਖੋ ਪੂਰਾ ਸ਼ਡਿਊਲ

ਪਠਾਨਕੋਟ 'ਚ ਪੈ ਰਿਹਾ ਮੀਂਹ, ਪੰਜ ਜ਼ਿਲ੍ਹਿਆਂ 'ਚ ਬਾਰਿਸ਼ ਦਾ ਅਲਰਟ; ਜਾਣੋ ਮੌਸਮ ਦਾ ਹਾਲ

Punjab Police ਦੇ SHO ਨੂੰ 3 ਸਾਲ ਦੀ ਸਜ਼ਾ,  ਖੰਨਾ ਥਾਣੇ 'ਚ ਪਿਓ-ਪੁੱਤ ਸਮੇਤ 3 ਲੋਕਾਂ ਨੂੰ ਨਿਰਵਸਤਰ ਕਰਕੇ ਕੀਤੀ ਸੀ ਕੁੱਟਮਾਰ 

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਬਦਲਿਆ ਰੇਲਾਂ ਦਾ ਸਮਾਂ, ਅੰਮ੍ਰਿਤਸਰ ਤੋਂ ਵਾਰਾਣਸੀ ਲਈ ਨਵੀਂ ਰੇਲ ਸ਼ੁਰੂ; ਦੇਖੋ ਪੂਰਾ ਸ਼ਡਿਊਲ
ਪੰਜਾਬ 'ਚ ਬਦਲਿਆ ਰੇਲਾਂ ਦਾ ਸਮਾਂ, ਅੰਮ੍ਰਿਤਸਰ ਤੋਂ ਵਾਰਾਣਸੀ ਲਈ ਨਵੀਂ ਰੇਲ ਸ਼ੁਰੂ; ਦੇਖੋ ਪੂਰਾ ਸ਼ਡਿਊਲ
ਅੱਜ ਰੱਖੜੀ ਦਾ ਤਿਉਹਾਰ, ਕੀ ਪੂਰਾ ਦਿਨ ਭੈਣਾਂ ਬੰਨ੍ਹ ਸਕਣਗੀਆਂ ਰੱਖੜੀ, ਭਦਰਾ ਦਾ ਸਾਇਆ ਨਹੀਂ; ਜਾਣੋ ਸ਼ੁਭ ਮੁਹੂਰਤ
ਅੱਜ ਰੱਖੜੀ ਦਾ ਤਿਉਹਾਰ, ਕੀ ਪੂਰਾ ਦਿਨ ਭੈਣਾਂ ਬੰਨ੍ਹ ਸਕਣਗੀਆਂ ਰੱਖੜੀ, ਭਦਰਾ ਦਾ ਸਾਇਆ ਨਹੀਂ; ਜਾਣੋ ਸ਼ੁਭ ਮੁਹੂਰਤ
ਪੰਜਾਬ ਸਰਕਾਰ ਦਾ ਰੱਖੜੀਆਂ 'ਤੇ ਔਰਤਾਂ ਨੂੰ ਵੱਡਾ ਤੋਹਫਾ, ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਤੀਜੀ ਕਿਸ਼ਤ ਕਰੇਗੀ ਜਾਰੀ, ਖਾਤੇ 'ਚ ਆਉਣਗੇ ਪੈਸੇ
ਪੰਜਾਬ ਸਰਕਾਰ ਦਾ ਰੱਖੜੀਆਂ 'ਤੇ ਔਰਤਾਂ ਨੂੰ ਵੱਡਾ ਤੋਹਫਾ, ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਤੀਜੀ ਕਿਸ਼ਤ ਕਰੇਗੀ ਜਾਰੀ, ਖਾਤੇ 'ਚ ਆਉਣਗੇ ਪੈਸੇ
ਪਠਾਨਕੋਟ 'ਚ ਪੈ ਰਿਹਾ ਮੀਂਹ, ਪੰਜ ਜ਼ਿਲ੍ਹਿਆਂ 'ਚ ਬਾਰਿਸ਼ ਦਾ ਅਲਰਟ; ਜਾਣੋ ਮੌਸਮ ਦਾ ਹਾਲ
ਪਠਾਨਕੋਟ 'ਚ ਪੈ ਰਿਹਾ ਮੀਂਹ, ਪੰਜ ਜ਼ਿਲ੍ਹਿਆਂ 'ਚ ਬਾਰਿਸ਼ ਦਾ ਅਲਰਟ; ਜਾਣੋ ਮੌਸਮ ਦਾ ਹਾਲ
ਘੱਟ ਗਈਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਹੋਈ ਸਸਤੀ; ਰੱਖੜੀ 'ਤੇ ਚੈੱਕ ਕਰੋ ਅੱਜ ਦੇ ਰੇਟ

28 ਅਗਸਤ ਨੂੰ ਘੱਟ ਹੋਏ LPG ਦੇ ਰੇਟ? ਜਾਣੋ 14 ਅਤੇ 19 ਕਿਲੋ ਵਾਲੇ ਸਿਲੰਡਰਾਂ ਦੀਆਂ ਕੀਮਤਾਂ

28 ਅਗਸਤ ਨੂੰ ਰੱਖੜੀ 'ਤੇ ਘੱਟ ਗਏ ਪੈਟਰੋਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਗਸਤ 2026

Embed widget