ਪੜਚੋਲ ਕਰੋ
ਚੱਕਰਵਾਤੀ ਤੂਫਾਨ 'ਤਾਊਤੇ' ਦਾ ਪੰਜਾਬ 'ਚ ਅਸਰ, ਭਾਰੀ ਮੀਂਹ ਦੇ ਨਾਲ ਤੂਫਾਨੀ ਹਵਾਵਾਂ ਦਾ ਕਹਿਰ
ਤੂਫਾਨ ਏਨਾ ਤੇਜ਼ ਸੀ ਕਿ ਰਾਤ ਦੇ ਹਨ੍ਹੇਰੇ ਚ ਡਰਾਉਣੀ ਤਸਵੀਰ ਜਾਪ ਰਹੀ ਸੀ। ਹਾਲਾਂਕਿ ਕੁਝ ਘੰਟੇ ਹੀ ਇਸ ਦਾ ਅਸਰ ਦੇਖਣ ਨੂੰ ਮਿਲਿਆ।

weather_
ਚੰਡੀਗੜ੍ਹ: ਤੱਕਰਵਾਤੀ ਤੂਫਾਨ ਤਾਓਤੇ ਦਾ ਅਸਰ ਪੰਜਾਬ 'ਚ ਵੀ ਦੇਖਣ ਨੂੰ ਮਿਲਿਆ। ਜਿੱਥੇ ਵੀਰਵਾਰ ਅੱਧੀ ਰਾਤ ਤੋਂ ਭਾਰੀ ਬਾਰਸ਼ ਦੇ ਨਾਲ ਤੇਜ਼ ਹਵਾਵਾਂ ਚੱਲੀਆਂ। ਇਸ ਦੇ ਨਾਲ ਹੀ ਤਾਪਮਾਨ 'ਚ ਵੀ ਗਿਰਾਵਟ ਆਈ ਹੈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
Cyclone ਤਾਓਤੇ ਗੁਜਰਾਤ ਤੇ ਰਾਜਸਥਾਨ ਤੋਂ ਹੁੰਦਿਆ ਹੋਇਆਂ ਪੰਜਾਬ ਤੇ ਹਰਿਆਣਾ ਵੱਲ ਵਧਿਆ।
ਇਹ ਵੀ ਪੜ੍ਹੋ: Farmers Protest: ਅੰਦੋਲਨ 'ਚ ਦੋ ਕਿਸਾਨਾਂ ਦੀ ਮੌਤ, ਕਿਸਾਨ ਸੰਗਠਨ ਨੇ ਕੀਤੀ ਧਰਨਾ ਖ਼ਤਮ ਕਰਨ ਦੀ ਮੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Before You Go
ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਟ੍ਰੈਂਡਿੰਗ ਟੌਪਿਕ






















