ਪੜਚੋਲ ਕਰੋ
Advertisement
ਫਗਵਾੜਾ ’ਚ ਮੁੜ ਤਣਾਅ, ਦਲਿਤ ਸਮਾਜ ਨੇ SP ਦਫ਼ਤਰ ਘੇਰਿਆ
ਫਗਵਾੜਾ: ਫਗਵਾੜਾ ਵਿੱਚ ਮਾਹੌਲ ਮੁੜ ਤੋਂ ਤਣਾਅ ਭਰਿਆ ਹੋ ਗਿਆ ਹੈ। ਪੁਲਿਸ ਨੇ ਅੱਜ ਦਲਿਤ ਆਗੂ ਹਰਭਜਨ ਸੁਮਨ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੇ ਵਿਰੋਧ ਵਿੱਚ ਦਲਿਤ ਸਮਾਜ ਦੇ ਲੋਕਾਂ ਨੇ ਫਗਵਾੜਾ ਐਸਪੀ ਦਫ਼ਤਰ ਵਿੱਚ ਧਰਨਾ ਲਾ ਦਿੱਤਾ ਹੈ ਜਿਸ ਨੂੰ ਵੇਖਦਿਆਂ ਐਸਪੀ ਦਫ਼ਤਰ ਦੇ ਚਾਰੇ ਪਾਸੇ ਪੁਲਿਸ ਫੋਰਸ ਲਾ ਦਿੱਤੀ ਗਈ ਹੈ। ਸ਼ਹਿਰ ਦੇ ਪਲਾਹੀ ਗੇਟ ਤੇ ਕਈ ਬਾਜ਼ਾਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਅਦਾਲਤ ਨੇ ਆਗੀ ਹਰਭਜਨ ਸੁਮਨ ਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ। 13 ਅਪਰੈਲ ਦੀ ਰਾਤ ਨੂੰ ਹੋਈ ਹਿੰਸਾ ਦੇ ਸਬੰਧ ਵਿੱਦ ਪੁਲਿਸ ਨੇ ਹਰਭਜਨ ਖ਼ਿਲਾਫ਼ ਵੀ ਕੇਸ ਦਰਜ ਕੀਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਪੰਜਾਬ
ਕਾਰੋਬਾਰ
ਸਿਹਤ
Advertisement