Dear Diwali Bumper 2026: ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ 2026 ਦਾ ਨਤੀਜਾ ਜਾਰੀ, ਦੇਖੋ ਕਿਸਦੀ ਚਮਕੀ ਕਿਸਮਤ?
Dear Diwali Bumper 2026: ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ 2026 ਦੀ ਟਿਕਟ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਲਾਟਰੀ ਦਾ ਨਤੀਜਾ ਜਾਰੀ ਹੋ ਗਿਆ ਹੈ। ਸਾਹਮਣੇ ਆਈ ਜਾਣਕਾਰੀ ਮੁਤਾਬਕ ਪਹਿਲੇ
Dear Diwali Bumper 2026: ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ 2026 ਦੀ ਟਿਕਟ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਲਾਟਰੀ ਦਾ ਨਤੀਜਾ ਜਾਰੀ ਹੋ ਗਿਆ ਹੈ। ਸਾਹਮਣੇ ਆਈ ਜਾਣਕਾਰੀ ਮੁਤਾਬਕ ਪਹਿਲੇ ਇਨਾਮ ਵਜੋਂ 12 ਕਰੋੜ ਰੁਪਏ ਦਾ ਜੇਤੂ ਨੰਬਰ 916674 ਹੈ। ਇਹ ਨੰਬਰ ਕੁੰਭ (Aquarius) ਸੀਰੀਜ਼ ਨਾਲ ਸਬੰਧਤ ਦੱਸਿਆ ਗਿਆ ਹੈ।
16 ਨਵੰਬਰ 2026 ਨੂੰ ਕੱਢੇ ਗਏ ਡਰਾਅ ਵਿੱਚ ਪਹਿਲੇ ਇਨਾਮ ਦੀ ਰਕਮ 12 ਕਰੋੜ ਰੁਪਏ ਰੱਖੀ ਗਈ ਸੀ। ਨਤੀਜੇ ਵਾਲੀ ਤਸਵੀਰ ਵਿੱਚ ਜੇਤੂ ਟਿਕਟ ਨੰਬਰ 916674 ਦਰਸਾਇਆ ਗਿਆ ਹੈ।
ਲਾਟਰੀ ਦੀਆਂ ਹੋਰ ਸੀਰੀਜ਼ ਵਿੱਚ ਵੀ ਇਨਾਮ ਨਿਕਲਣੇ ਹਨ। ਇਸ ਬੰਪਰ ਲਾਟਰੀ ਵਿੱਚ ਦੂਜਾ ਇਨਾਮ 1 ਕਰੋੜ ਰੁਪਏ ਅਤੇ ਤੀਜਾ ਇਨਾਮ 50 ਲੱਖ ਰੁਪਏ ਰੱਖਿਆ ਗਿਆ ਹੈ। ਇਸ ਤੋਂ ਇਲਾਵਾ 10 ਲੱਖ, 5 ਲੱਖ, 9 ਹਜ਼ਾਰ, 5 ਹਜ਼ਾਰ, 3 ਹਜ਼ਾਰ ਅਤੇ 1 ਹਜ਼ਾਰ ਰੁਪਏ ਦੇ ਵੀ ਇਨਾਮ ਹਨ।
ਲਾਟਰੀ ਦਾ ਨਤੀਜਾ ਦੇਖਣ ਵਾਲੇ ਲੋਕਾਂ ਲਈ ਜ਼ਰੂਰੀ ਗੱਲ: ਤਸਵੀਰ ਵਿੱਚ 916674 (ਕੁੰਭ) ਨੂੰ ਪਹਿਲਾ ਇਨਾਮ ਜੇਤੂ ਦੱਸਿਆ ਗਿਆ ਹੈ, ਪਰ ਇਸ ਨੰਬਰ ਦੀ ਸਰਕਾਰੀ ਗਜ਼ਟ ਨਾਲ ਪੁਸ਼ਟੀ ਕਰਨੀ ਜ਼ਰੂਰੀ ਹੈ। ਟਿਕਟ ਦਾ ਨੰਬਰ ਅਤੇ ਰਾਸ਼ੀ ਵਾਲੀ ਸੀਰੀਜ਼ ਦੋਵੇਂ ਮਿਲਾ ਕੇ ਹੀ ਨਤੀਜਾ ਚੈੱਕ ਕਰੋ।
ਟ੍ਰੈਂਡਿੰਗ ਟੌਪਿਕ




















