ਪੜਚੋਲ ਕਰੋ

Punjab News : ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਅਸਾਮੀਆਂ ਲਈ 15 ਮਈ ਤੋਂ ਵਿਭਾਗੀ ਪ੍ਰੀਖਿਆ

 Punjab News :  ਸਹਾਇਕ ਕਮਿਸ਼ਨਰਾਂ, ਵਾਧੂ ਸਹਾਇਕ ਕਮਿਸ਼ਨਰ/ਤਹਿਸੀਲਦਾਰਾਂ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਅਗਲੀ ਵਿਭਾਗੀ ਪ੍ਰੀਖਿਆ 15 ਮਈ, 2023 ਤੋਂ 19 ਮਈ, 2023 ਤੱਕ ਹੋਵੇਗੀ। ਅੱਜ ਇਥੇ

 Punjab News :  ਸਹਾਇਕ ਕਮਿਸ਼ਨਰਾਂ, ਵਾਧੂ ਸਹਾਇਕ ਕਮਿਸ਼ਨਰ/ਤਹਿਸੀਲਦਾਰਾਂ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਅਗਲੀ ਵਿਭਾਗੀ ਪ੍ਰੀਖਿਆ 15 ਮਈ, 2023 ਤੋਂ 19 ਮਈ, 2023 ਤੱਕ ਹੋਵੇਗੀ। ਅੱਜ ਇਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਿਹੜੇ ਅਧਿਕਾਰੀ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ 28 ਅਪ੍ਰੈਲ, 2023 ਤੱਕ ਆਪਣੇ ਵਿਭਾਗਾਂ ਰਾਹੀਂ ਪ੍ਰਸੋਨਲ ਵਿਭਾਗ ਦੇ ਸਕੱਤਰ ਅਤੇ ਸਕੱਤਰ, ਵਿਭਾਗੀ ਪ੍ਰੀਖਿਆ ਕਮੇਟੀ (ਪੀ.ਸੀ.ਐੱਸ. ਸ਼ਾਖਾ), ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਨੂੰ ਆਪਣੀਆਂ ਅਰਜ਼ੀਆਂ ਭੇਜ ਸਕਦੇ ਹਨ।

ਉਨ੍ਹਾਂ ਕਿਹਾ ਕਿ ਸਿੱਧੇ ਤੌਰ ’ਤੇ ਭੇਜੀ ਗਈ ਅਰਜ਼ੀ ਨੂੰ ਕਿਸੇ ਵੀ ਸਥਿਤੀ ਵਿਚ ਵਿਚਾਰਿਆ ਨਹੀਂ ਜਾਵੇਗਾ, ਅਧੂਰੀਆਂ ਅਰਜ਼ੀਆਂ ਰੱਦ ਕੀਤੀਆਂ ਜਾਣਗੀਆਂ ਅਤੇ ਕੋਈ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ ਜਿਸ ਲਈ ਸਬੰਧਤ ਬਿਨੈਕਾਰ ਜ਼ਿੰਮੇਵਾਰ ਹੋਵੇਗਾ।

ਇਹ ਵੀ ਪੜ੍ਹੋ : ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਮੁੜ ਸੰਮਨ ਭੇਜਿਆ, ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ 21 ਅਪ੍ਰੈਲ ਨੂੰ ਹੋਵੇਗੀ ਜਾਂਚ

ਉਨ੍ਹਾਂ ਅੱਗੇ ਕਿਹਾ ਕਿ ਜਿਸ ਉਮੀਦਵਾਰ ਨੂੰ 10 ਮਈ, 2023 ਤੱਕ ਪ੍ਰੀਖਿਆਵਾਂ ਲਈ ਆਪਣਾ ਰੋਲ ਨੰਬਰ ਨਹੀਂ ਮਿਲਦਾ, ਉਹ ਈ-ਮੇਲ (supdt.pcs@punjab.gov.in) ਜਾਂ ਟੈਲੀਫੋਨ (0172-2740553 (ਪੀ.ਬੀ.ਐਕਸ. -4648) ਜ਼ਰੀਏ ਪੀ.ਸੀ.ਐਸ. ਸ਼ਾਖਾ ਨਾਲ ਸੰਪਰਕ ਕਰ ਸਕਦਾ ਹੈ।

 ਉਨ੍ਹਾਂ ਕਿਹਾ ਕਿ ਸਿੱਧੇ ਤੌਰ ’ਤੇ ਭੇਜੀ ਗਈ ਅਰਜ਼ੀ ਨੂੰ ਕਿਸੇ ਵੀ ਸਥਿਤੀ ਵਿਚ ਵਿਚਾਰਿਆ ਨਹੀਂ ਜਾਵੇਗਾ, ਅਧੂਰੀਆਂ ਅਰਜ਼ੀਆਂ ਰੱਦ ਕੀਤੀਆਂ ਜਾਣਗੀਆਂ ਅਤੇ ਕੋਈ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ ਜਿਸ ਲਈ ਸਬੰਧਤ ਬਿਨੈਕਾਰ ਜ਼ਿੰਮੇਵਾਰ ਹੋਵੇਗਾ। 

ਦੱਸ ਦੇਈਏ ਕਿ ਪੰਜਾਬ ਸਰਕਾਰ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਿਹੜੇ ਅਧਿਕਾਰੀ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ 28 ਅਪ੍ਰੈਲ, 2023 ਤੱਕ ਆਪਣੇ ਵਿਭਾਗਾਂ ਰਾਹੀਂ ਪ੍ਰਸੋਨਲ ਵਿਭਾਗ ਦੇ ਸਕੱਤਰ ਅਤੇ ਸਕੱਤਰ, ਵਿਭਾਗੀ ਪ੍ਰੀਖਿਆ ਕਮੇਟੀ (ਪੀ.ਸੀ.ਐੱਸ. ਸ਼ਾਖਾ), ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਨੂੰ ਆਪਣੀਆਂ ਅਰਜ਼ੀਆਂ ਭੇਜ ਸਕਦੇ ਹਨ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

AAP 'ਚ ਲੱਗੀ ਅਸਤੀਫ਼ਿਆਂ ਝੜੀ ! ਵੋਟਾਂ ਤੋਂ 5 ਦਿਨ ਪਹਿਲਾਂ, 7 ਵਿਧਾਇਕਾਂ ਨੇ ਪਾਰਟੀ ਨੂੰ ਕਿਹਾ ਅਲਵਿਦਾ, ਜਾਣੋ ਕੀ ਬਣੀ ਵਜ੍ਹਾ

ਪੰਜਾਬ ਹੀ ਨਹੀਂ ਮਣੀਪੁਰ ਤੇ ਤਾਮਿਲਨਾਡੂ ਨੂੰ ਵੀ ਦੇਸ਼ ਤੋਂ ਵੱਖਰਾ ਕਰਨਾ ਚਾਹੁੰਦਾ ਗੁਰਪਤਵੰਤ ਪੰਨੂ, ਕਈ ਫਿਰਕਿਆਂ ਨੂੰ ਭੜਕਾਇਆ, ਕੇਂਦਰ ਦਾ ਦਾਅਵਾ

Illegal Immigrants: ਅਮਰੀਕੀ ਰਾਸ਼ਟਰਪਤੀ ਟਰੰਪ ਦਾ ਐਲਾਨ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਗੁਆਂਟਾਨਾਮੋ 'ਚ ਸੁੱਟਿਆ ਜਾਏਗਾ...

Budget Session 2025: PM ਮੋਦੀ ਨੇ ਦੱਸਿਆ ਕਿਵੇਂ ਦਾ ਹੋਵੇਗਾ ਦੇਸ਼ ਦਾ ਬਜਟ, ਕੀ ਹੈ ਸਰਕਾਰ ਦਾ ਪਲਾਨ
Budget Session 2025: PM ਮੋਦੀ ਨੇ ਦੱਸਿਆ ਕਿਵੇਂ ਦਾ ਹੋਵੇਗਾ ਦੇਸ਼ ਦਾ ਬਜਟ, ਕੀ ਹੈ ਸਰਕਾਰ ਦਾ ਪਲਾਨ
Advertisement
ABP Premium

ਵੀਡੀਓਜ਼

ਸ਼ੰਭੂ ਸਰਹੱਦ 'ਤੇ ਇਕ ਹੋਰ ਕਿਸਾਨ ਦੀ ਮੌਤ!  ਡੱਲੇਵਾਲ ਦੀ ਵੀ ਵਿਗੜੀ ਸਿਹਤਡੱਲੇਵਾਲ ਦੀ ਵਿਗੜੀ ਸਿਹਤ  ਕਿਸਾਨਾਂ ਨੇ ਬਣਾਈ ਨਵੀਂ ਰਣਨੀਤੀਪੰਜਾਬ 'ਚ ਵਾਪਰਿਆ ਭਾਣਾ! ਭਿਆਨਕ ਸੜਕ ਹਾਦਸੇ 'ਚ 10 ਦੀ ਹੋਈ ਮੌਤਪੰਜਾਬ ਦੀ ਸ਼ਰਾਬ ਦਿੱਲੀ ਤੋਂ ਬਰਾਮਦ! ਬਿਕਰਮ ਮਜੀਠੀਆ ਦਾ ਵੱਡਾ ਖ਼ੁਲਾਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP 'ਚ ਲੱਗੀ ਅਸਤੀਫ਼ਿਆਂ ਝੜੀ ! ਵੋਟਾਂ ਤੋਂ 5 ਦਿਨ ਪਹਿਲਾਂ, 7 ਵਿਧਾਇਕਾਂ ਨੇ ਪਾਰਟੀ ਨੂੰ ਕਿਹਾ ਅਲਵਿਦਾ, ਜਾਣੋ ਕੀ ਬਣੀ ਵਜ੍ਹਾ
AAP 'ਚ ਲੱਗੀ ਅਸਤੀਫ਼ਿਆਂ ਝੜੀ ! ਵੋਟਾਂ ਤੋਂ 5 ਦਿਨ ਪਹਿਲਾਂ, 7 ਵਿਧਾਇਕਾਂ ਨੇ ਪਾਰਟੀ ਨੂੰ ਕਿਹਾ ਅਲਵਿਦਾ, ਜਾਣੋ ਕੀ ਬਣੀ ਵਜ੍ਹਾ
ਪੰਜਾਬ ਹੀ ਨਹੀਂ ਮਣੀਪੁਰ ਤੇ ਤਾਮਿਲਨਾਡੂ ਨੂੰ ਵੀ ਦੇਸ਼ ਤੋਂ ਵੱਖਰਾ ਕਰਨਾ ਚਾਹੁੰਦਾ ਗੁਰਪਤਵੰਤ ਪੰਨੂ, ਕਈ ਫਿਰਕਿਆਂ ਨੂੰ ਭੜਕਾਇਆ, ਕੇਂਦਰ ਦਾ ਦਾਅਵਾ
ਪੰਜਾਬ ਹੀ ਨਹੀਂ ਮਣੀਪੁਰ ਤੇ ਤਾਮਿਲਨਾਡੂ ਨੂੰ ਵੀ ਦੇਸ਼ ਤੋਂ ਵੱਖਰਾ ਕਰਨਾ ਚਾਹੁੰਦਾ ਗੁਰਪਤਵੰਤ ਪੰਨੂ, ਕਈ ਫਿਰਕਿਆਂ ਨੂੰ ਭੜਕਾਇਆ, ਕੇਂਦਰ ਦਾ ਦਾਅਵਾ
Illegal Immigrants: ਅਮਰੀਕੀ ਰਾਸ਼ਟਰਪਤੀ ਟਰੰਪ ਦਾ ਐਲਾਨ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਗੁਆਂਟਾਨਾਮੋ 'ਚ ਸੁੱਟਿਆ ਜਾਏਗਾ...
Illegal Immigrants: ਅਮਰੀਕੀ ਰਾਸ਼ਟਰਪਤੀ ਟਰੰਪ ਦਾ ਐਲਾਨ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਗੁਆਂਟਾਨਾਮੋ 'ਚ ਸੁੱਟਿਆ ਜਾਏਗਾ...
Budget Session 2025: PM ਮੋਦੀ ਨੇ ਦੱਸਿਆ ਕਿਵੇਂ ਦਾ ਹੋਵੇਗਾ ਦੇਸ਼ ਦਾ ਬਜਟ, ਕੀ ਹੈ ਸਰਕਾਰ ਦਾ ਪਲਾਨ
Budget Session 2025: PM ਮੋਦੀ ਨੇ ਦੱਸਿਆ ਕਿਵੇਂ ਦਾ ਹੋਵੇਗਾ ਦੇਸ਼ ਦਾ ਬਜਟ, ਕੀ ਹੈ ਸਰਕਾਰ ਦਾ ਪਲਾਨ
ਸ਼ੰਭੂ ਸਰਹੱਦ 'ਤੇ ਇੱਕ ਹੋਰ ਕਿਸਾਨ ਦੀ Heart Attack ਨਾਲ ਹੋਈ ਮੌਤ

ਪੰਜਾਬ ਦੇ ਸਕੂਲਾਂ 'ਚ PTM ਨੂੰ ਲੈਕੇ ਆਇਆ ਅਪਡੇਟ, ਹੁਣ ਇੰਨੀ ਤਰੀਕ ਨੂੰ ਹੋਵੇਗੀ ਮੀਟਿੰਗ

ਪੰਜਾਬ 'ਚ ਤੜਕੇ-ਤੜਕੇ ਵਾਪਰ ਗਿਆ ਭਾਣਾ, ਭਿਆਨਕ ਸੜਕ ਹਾਦਸੇ 'ਚ 10 ਦੀ ਮੌਤ, 5 ਜ਼ਖ਼ਮੀ

IND vs ENG: ਅੱਜ ਭਾਰਤ-ਇੰਗਲੈਂਡ ਵਿਚਾਲੇ ਚੌਥਾ ਟੀ-20, ਜਾਣੋ ਪਿਚ ਰਿਪੋਰਟ, ਪਲੇਇੰਗ ਇਲੈਵਨ ਸਣੇ ਜ਼ਰੂਰੀ ਜਾਣਕਾਰੀ

Embed widget