ਪੜਚੋਲ ਕਰੋ
ਸਿਰਫ ਡੇਢ ਘੰਟੇ 'ਚ ਪਹੁੰਚੋ ਸ੍ਰੀ ਪਟਨਾ ਸਾਹਿਬ
-ਹੁਣ ਸ਼ਰਧਾਲੂਆਂ ਨੂੰ ਸ੍ਰੀ ਪਟਨਾ ਸਾਹਿਬ ਜਾਣ ਲਈ ਰੇਲ ਦੇ ਲੰਮੇ ਸਫ਼ਰ ਤੋਂ ਰਾਹਤ ਮਿਲੇਗੀ।- ਇਸ ਦੇ ਨਾਲ ਹੁਣ ਸ੍ਰੀ ਪਟਨਾ ਸਾਹਿਬ ਜਾਣ ਲਈ ਸਿਰਫ ਡੇਢ ਘੰਟੇ ਦਾ ਸਮਾਂ ਲੱਗੇਗਾ।

ਮੁਹਾਲੀ: ਹੁਣ ਸ਼ਰਧਾਲੂਆਂ ਨੂੰ ਸ੍ਰੀ ਪਟਨਾ ਸਾਹਿਬ ਜਾਣ ਲਈ ਰੇਲ ਦੇ ਲੰਮੇ ਸਫ਼ਰ ਤੋਂ ਰਾਹਤ ਮਿਲੇਗੀ। ਪੰਜਾਬ ਦੇ ਮੁਹਾਲੀ 'ਚ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੋਂ ਹੁਣ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਹਵਾਈ ਸੇਵਾ ਸ਼ੁਰੂ ਕੀਤੀ ਗਈ ਹੈ। ਮੁਹਾਲੀ ਤੋਂ ਹੁਣ ਸਿੱਧੀਆਂ ਉਡਾਣਾਂ ਤਖ਼ਤ ਸ੍ਰੀ ਪਟਨਾ ਸਾਹਿਬ ਨੂੰ ਜਾਣਗੀਆਂ। ਇਸ ਨਾਲ ਪੰਜਾਬ ਸਮੇਤ ਗੁਆਂਢੀ ਸੂਬਿਆਂ ਦੀ ਸੰਗਤ ਨੂੰ ਵੀ ਸਹੂਲਤ ਮਿਲੇਗੀ। ਇਸ ਦੇ ਨਾਲ ਹੁਣ ਸ੍ਰੀ ਪਟਨਾ ਸਾਹਿਬ ਜਾਣ ਲਈ ਸਿਰਫ ਡੇਢ ਘੰਟੇ ਦਾ ਸਮਾਂ ਲੱਗੇਗਾ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ





















