ਪੜਚੋਲ ਕਰੋ
ਜਨਮ ਦਿਨ ਮਨਾਉਣ ਦੀ ਤਿਆਰੀ ਕਰ ਰਹੇ ਬੇਟੇ ਨੂੰ ਮਿਲੀ ਪਿਤਾ ਦੀ ਮੌਤ ਦੀ ਖਬਰ!

ਪਟਿਆਲਾ: ਇਕਲੌਤਾ ਬੇਟਾ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਸੀ ਕਿ ਉਸ ਨੂੰ ਆਪਣੇ ਪਿਤਾ ਡੀਐਸਪੀ ਬਲਜਿੰਦਰ ਸਿੰਘ ਸੰਧੂ ਦੀ ਮੌਤ ਦੀ ਖ਼ਬਰ ਮਿਲ ਗਈ। ਉਸ ਦੀ ਖੁਸ਼ੀ ਪਲਾਂ ਵਿੱਚ ਹੀ ਸਾਰੀ ਉਮਰ ਦੇ ਗਮ ਵਿੱਚ ਬਦਲ ਗਈ। ਡੀਐਸਪੀ ਸੰਧੂ ਨੇ 29 ਜਨਵਰੀ ਨੂੰ ਯੂਨੀਵਰਸਿਟੀ ਕਾਲਜ ਜੈਤੋ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਉਸ ਤੋਂ ਅਗਲੇ ਦਿਨ 30 ਜਨਵਰੀ ਨੂੰ ਉਨ੍ਹਾਂ ਦੇ ਇਕਲੌਤੇ ਪੁੱਤਰ ਦਾ ਜਨਮ ਦਿਨ ਸੀ।

ਟ੍ਰੈਂਡਿੰਗ ਟੌਪਿਕ





















