ਪੜਚੋਲ ਕਰੋ

PNB ਨੂੰ ਠੱਗ ਕੇ ਭੱਜੇ ਹੀਰਾ ਵਪਾਰੀਆਂ ਦੇ ਤਿੰਨ ਕਰੋੜ ਦੇ ਗਹਿਣੇ ਜ਼ਬਤ

ਚੰਡੀਗੜ੍ਹ: ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਘੁਟਾਲੇ ਤੋਂ ਬਾਅਦ ਏਜੰਸੀਆਂ ਪੂਰੀ ਹਰਕਤ ਵਿੱਚ ਆ ਗਈਆਂ ਹਨ। ਐਤਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਚੰਡੀਗੜ੍ਹ ਦੇ ਮਸ਼ਹੂਰ ਏਲਾਂਤੇ ਮਾਲ ਵਿੱਚ ਛਾਪਾ ਮਾਰਿਆ। ਈਡੀ ਦੀ ਟੀਮ ਨੇ ਏਲਾਂਤੇ ਮਾਲ ਵਿੱਚ ਬਣੇ ਗੀਤਾਂਜਲੀ ਦੇ ਸ਼ੋਅਰੂਮ ਵਿੱਚ ਸਵੇਰੇ ਚਾਰ ਵਜੇ ਤੱਕ ਛਾਣਬੀਣ ਕੀਤੀ। ਈਡੀ ਦੀ ਟੀਮ ਨੇ ਦੋ ਕਰੋੜ ਦੇ ਸੋਨੇ ਤੇ ਹੀਰਿਆਂ ਦੇ ਗਹਿਣੇ ਤੇ 55 ਲੱਖ ਦੀਆਂ ਘੜੀਆਂ ਜ਼ਬਤ ਕੀਤੀਆਂ। ਇਸ ਤੋਂ ਇਲਾਵਾ 25 ਲੱਖ ਦੇ ਆਰਟੀਫੀਸ਼ਲ ਗਹਿਣੇ ਵੀ ਬਰਾਮਦ ਕੀਤੇ ਹਨ। ਈਡੀ ਨੇ ਸਾਰਾ ਸਾਮਾਨ ਪੀਐਨਬੀ ਕੋਲ ਜਮ੍ਹਾਂ ਕਰਵਾ ਦਿੱਤਾ ਹੈ। ਗੀਤਾਂਜਲੀ ਗਰੁੱਪ ਦੇ ਮੁਖੀ ਮੇਹੁਲ ਚੌਕਸੀ ਪੀ.ਐਨ.ਬੀ. ਦੇ 11,400 ਕਰੋੜ ਦੇ ਘਪਲੇ ਦੇ ਮੁਲਜ਼ਮ ਹਨ ਤੇ ਮੁੱਖ ਮੁਲਜ਼ਮ ਨੀਰਵ ਮੋਦੀ ਦੇ ਮਾਮਾ ਹਨ। ਬੀਤੇ ਦਿਨ ਤੋਂ ਇਨ੍ਹਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰ ਕੇ ਸਾਮਾਨ ਜ਼ਬਤ ਕੀਤਾ ਜਾ ਰਿਹਾ ਹੈ। ਦੇਸ਼ ਦੇ ਦੂਜੇ ਸਭ ਤੋਂ ਜਨਤਕ ਵੱਡੇ ਬੈਂਕ ਪੰਜਾਬ ਨੈਸ਼ਨਲ ਬੈਂਕ ਵਿੱਚ ਬੀਤੇ ਕਈ ਸਾਲਾਂ ਤੋਂ ਬਿਨਾ ਗਾਰੰਟੀ ਤੋਂ ਕਰਜ਼ ਦਿੱਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਬੈਂਕ ਦੀ ਮੁੰਬਈ ਸਥਿਤ ਇੱਕ ਸ਼ਾਖਾ ਨੇ ਨੀਰਵ ਮੋਦੀ ਨੂੰ ਵਿਦੇਸ਼ੀ ਬੈਂਕਾਂ ਤੋਂ ਕਰਜ਼ ਲੈਣ ਲਈ ਜਾਅਲੀ ਭਰੋਸਾ ਪੱਤਰ ਵੀ ਜਾਰੀ ਕੀਤਾ ਸੀ। ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਨੇ ਇਸ ਬਾਬਤ ਤਿੰਨ ਬੈਂਕ ਅਧਿਕਾਰੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜਾਅਲੀ ਦਸਤਾਵੇਜ ਬਣਾਉਣ ਬਦਲੇ ਰਿਸ਼ਵਤ ਦਿੱਤੀ ਜਾਂਦੀ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

MLA ਦੇ ਰਿਸ਼ਤੇਦਾਰ ਨਾਲ ਵੱਜੀ ਠੱਗੀ, ਗੱਲਾਂ 'ਚ ਲਾ ਕੇ ਬਦਲਿਆ ਮਹਿਲਾ ਦਾ ATM ਕਾਰਡ; ਮਿੰਟਾਂ 'ਚ ਉਡਾਏ ਲੱਖਾਂ ਰੁਪਏ

ਵਿਦੇਸ਼ ਭੇਜਣ ਦੇ ਨਾਮ 'ਤੇ ਨੌਜਵਾਨ ਨਾਲ ਵੱਜੀ ਲੱਖਾਂ ਦੀ ਠੱਗੀ, ਮੱਚੀ ਖਲਬਲੀ

ਟਾਵਰ 'ਤੇ ਚੜ੍ਹੇ ਪਿਓ-ਪੁੱਤ 55 ਘੰਟਿਆਂ ਬਾਅਦ ਉੱਤਰੇ ਥੱਲ੍ਹੇ, ਪੁਲਿਸ ਨੇ ਦਿੱਤਾ ਭਰੋਸਾ; ਜਾਣੋ ਪੂਰਾ ਮਾਮਲਾ

ਪੰਜਾਬ ਵਿੱਚ ਬੁੱਧਵਾਰ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ

ਵੀਡੀਓਜ਼

Bhagwant Mann's befitting reply to Sunil Jakhar!
ਆੜਤੀਆਂ ਨੂੰ ਰਾਹਤ ਜਾਂ ਝਟਕਾ? Bhagwant Mann ਦੇ ਵੱਡੇ ਫੈਸਲੇ
ਕਿਸਾਨਾਂ ਲਈ ਰਾਹਤ! ਮੰਡੀਆਂ ਦੇ ਵਿਕਾਸ ਲਈ ਆਇਆ ਵੱਡਾ ਬਜਟ
ਅਨਾਜ ਸਟਾਕ ‘ਤੇ ਐਕਸ਼ਨ! CM Mann ਦੀ Special Train ਮੁਹਿੰਮ ਸ਼ੁਰੂ
Bhagwant Mann's big revelation after meeting with Union Minister

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਟਾਵਰ 'ਤੇ ਚੜ੍ਹੇ ਪਿਓ-ਪੁੱਤ 55 ਘੰਟਿਆਂ ਬਾਅਦ ਉੱਤਰੇ ਥੱਲ੍ਹੇ, ਪੁਲਿਸ ਨੇ ਦਿੱਤਾ ਭਰੋਸਾ; ਜਾਣੋ ਪੂਰਾ ਮਾਮਲਾ
ਟਾਵਰ 'ਤੇ ਚੜ੍ਹੇ ਪਿਓ-ਪੁੱਤ 55 ਘੰਟਿਆਂ ਬਾਅਦ ਉੱਤਰੇ ਥੱਲ੍ਹੇ, ਪੁਲਿਸ ਨੇ ਦਿੱਤਾ ਭਰੋਸਾ; ਜਾਣੋ ਪੂਰਾ ਮਾਮਲਾ
DA Hike ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ ਭੇਦਭਾਵ ਦਾ ਕੋਈ ਸਵਾਲ ਨਹੀਂ; ਜਾਣੋ ਪੂਰਾ ਮਾਮਲਾ
DA Hike ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ ਭੇਦਭਾਵ ਦਾ ਕੋਈ ਸਵਾਲ ਨਹੀਂ; ਜਾਣੋ ਪੂਰਾ ਮਾਮਲਾ
ਪੰਜਾਬ ਵਿੱਚ ਬੁੱਧਵਾਰ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਵਿੱਚ ਬੁੱਧਵਾਰ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਪ੍ਰੈਲ 2026

Kangra 'ਚ ਪੰਜਾਬ ਦੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਡੂੰਘੀ ਖੱਡ 'ਚ ਡਿੱਗੀ , 3 ਦੀ ਮੌਤ, 27 ਜ਼ਖਮੀ

Nitish Kumar ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ ,PM ਮੋਦੀ ਨੇ ਦਿੱਤੀ ਵਧਾਈ 

Chandigarh : ਚੀਨੀ ਕੁੱਬਾਹੇੜੀ ਦੇ ਕਤਲ ਮਾਮਲੇ 'ਚ ਵੱਡੇ ਚੇਹਰੇ ਹੋਣਗੇ ਬੇਨਕਾਬ , ਆਰੋਪੀ ਇੱਕ ਪ੍ਰਾਪਰਟੀ ਡੀਲਰ ਦਾ ਨਿਕਲਿਆ ਕਰੀਬੀ

Khalsa Sajna Diwas : ਅਟਾਰੀ-ਵਾਹਘਾ ਬਾਰਡਰ ‘ਤੇ ਰੋਕਿਆ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ, 27 ਨੂੰ ਨਹੀਂ ਮਿਲੀ ਪਾਕਿ ਜਾਣ ਦੀ ਇਜਾਜ਼ਤ ,ਜਾਣੋ ਕੀ ਦਿੱਤਾ ਹਵਾਲਾ 

Embed widget