ਪੜਚੋਲ ਕਰੋ

ਸਿੱਖਿਆ ਵਿਭਾਗ 'ਚ ਵੱਡੇ ਪੱਧਰ 'ਤੇ ਤਬਾਦਲੇ, ਦੇਖੋ ਪੂਰੀ ਸੂਚੀ ਕਿਸਦੀ ਕਿਹੜੇ ਜ਼ਿਲ੍ਹੇ 'ਚ ਹੋਈ ਬਦਲੀ

ਵਿਭਾਗ ਵੱਲੋਂ ਜਾਰੀ ਪੱਤਰ ਮੁਤਾਬਕ ਜਿੰਨ੍ਹਾਂ ਪ੍ਰਿੰਸੀਪਲਾਂ ਦੀ ਬਦਲੀ ਉਪਰੰਤ ਪਿਛਲੇ ਸਟੇਸ਼ਨ 'ਤੇ ਕੋਈ ਰੈਗੂਲਰ ਪ੍ਰਿੰਸੀਪਲ ਨਹੀਂ ਹੈ, ਉਨ੍ਹਾਂ ਸਕੂਲਾਂ ਵਿੱਚ ਉਹ ਹਫ਼ਤੇ ਦੇ ਅਖ਼ਰੀਲੇ ਤਿੰਨ ਦਿਨ ਸਕੂਲ ਜਾਣਗੇ ਅਤੇ ਨਵੀਂ ਤਾਇਨਾਤੀ ਵਾਲੀ ਥਾਂ 'ਤੇ ਹਫ਼ਤੇ ਦੇ ਪਹਿਲੇ ਤਿੰਨ ਦਿਨ ਜਾਣਗੇ।

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਪੀਈਐੱਸ ਗਰੁੱਪ-ਏ ਦੇ ਅਧਿਕਾਰੀਆਂ ਦੀਆਂ ਵੱਡੇ ਪੱਧਰ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੇ ਪ੍ਰਿੰਸੀਪਲਾਂ ਦੀਆਂ ਬਦਲੀਆਂ ਕਰ ਦਿੱਤੀਆ ਗਈਆਂ ਹਨ। ਇਸ ਤੋਂ ਬਾਅਦ ਸਰਬਜੀਤ ਸਿੰਘ ਧੂਰੀ ਮਾਨਸਾ ਦੇ ਨਵੇਂ ਜ਼ਿਲ੍ਹਾ ਸਿੱਖਿਆ ਅਫ਼ਸਰ ਹੋਣਗੇ।

ਪ੍ਰਿੰਸੀਪਲ ਜਗਜੀਤ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ, ਰੋਪੜ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ, ਸੈਕੰਡਰੀ ਸਿੱਖਿਆ ਪਠਾਨਕੋਟ, ਪ੍ਰਿੰਸੀਪਲ ਪਰਮਿੰਦਰ ਸਿੰਘ ਬਰਾੜ ਬਾਜਾਖਾਨਾ, ਫਰੀਦਕੋਟ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫ਼ਰੀਦਕੋਟ, ਪ੍ਰਿੰਸੀਪਲ ਹਰਦੀਪ ਸਿੰਘ ਕਾਲਾ ਨੰਗਲ, ਗੁਰਦਾਸਪੁਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਗੁਰਦਾਸਪੁਰ, ਸੁਖਵੀਰ ਸਿੰਘ ਖੂਈਆਂ ਸਰਵਰ ਫ਼ਾਜ਼ਿਲਕਾ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਫਾਜ਼ਿਲਕਾ, ਪ੍ਰਿੰਸੀਪਲ ਰਾਜੀਵ ਕੁਮਾਰ, ਰੁਪਾਣਾ ਗਰਲਜ਼, ਮੁਕਤਸਰ ਸਾਹਿਬ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਫ਼ਿਰੋਜ਼ਪੁਰ, ਪ੍ਰਿੰਸੀਪਲ ਸੁਰਜੀਤ ਪਾਲ, ਬਹਿਰਾਮਪੁਰ, ਗੁਰਦਾਸਪੁਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਗੁਰਦਾਸਪੁਰ, ਪ੍ਰਿੰਸੀਪਲ ਰਾਜ ਕੁਮਾਰ ਖੋਸਲਾ, ਧਮਾਣਾ, ਰੂਪਨਗਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਰੂਪਨਗਰ ਲਗਾਇਆ ਗਿਆ ਹੈ।

ਇਸ ਤੋਂ ਇਲਾਵਾ ਪ੍ਰਿੰਸੀਪਲ ਜਸਵੀਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾ (ਮੁੰਡੇ), ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਭੁੱਚੋ ਮੰਡੀ (ਮੁੰਡੇ) ਬਠਿੰਡਾ, ਗੁਰਮੀਤ ਕੌਰ ਪ੍ਰਿੰਸੀਪਲ ਸਸਸਸ ਦੋਲਤਪੁਰਾ ਨੀਵਾਂ, ਮੋਗਾ ਨੂੰ ਪ੍ਰਿੰਸੀਪਲ ਸਸਸਸ ਹਰਗੋਬਿੰਦਰਪੁਰ ਲੁਧਿਆਣਾ, ਬਲਵਿੰਦਰ ਕੌਰ ਪ੍ਰਿੰਸੀਪਲ ਸਸਸਸ ਹਲਵਾਰਾ ਲੁਧਿਆਣਾ ਨੂੰ ਪ੍ਰਿੰਸੀਪਲ ਸਸਸਸ ਸਵੱਦੀ ਕਲਾਂ ਲੁਧਿਆਣਾ, ਤਾਰਨਜੀਤ ਸਿੰਘ ਪ੍ਰਿੰਸੀਪਲ ਸਸਸਸ ਕਰੀਰ ਸਾਹਿਬ ਲਿੱਤਰ, ਲੁਧਿਆਣਾ ਨੂੰ ਪ੍ਰਿੰਸੀਪਲ ਸਸਸਸ ਹਲਵਾਰਾ, ਲੁਧਿਆਣਾ, ਪ੍ਰਿੰਸੀਪਲ ਜਗਦੀਸ਼ ਸਿੰਘ, ਸਸਸਸ ਦਾਤੇਵਾਲ, ਮੋਗਾ ਨੂੰ ਪ੍ਰਿੰਸੀਪਲ ਸਸਸਸ ਪੱਖੋਵਾਲ ਲੁਧਿਆਣਾ, ਪ੍ਰਿੰਸੀਪਲ ਨਰਿੰਦਰ ਕੌਰ, ਸਸਸਸ ਟੱਲੋਵਾਲ,ਬਰਨਾਲਾ ਨੂੰ ਪ੍ਰਿੰਸੀਪਲ ਸਸਸਸ ਰਛੀਨ ਲੁਧਿਆਣਾ, ਪ੍ਰਿੰਸੀਪਲ ਪ੍ਰਦੀਪ ਸਿੰਘ,ਸਸਸਸ ਸ਼ਹੀਦ ਜੋਰਾ ਸਿੰਘ ਸਰਕਾਰੀ ਸੀਨੀ ਬਘੇਲੇਵਾਲਾ,ਮੋਗਾ ਨੂੰ ਪ੍ਰਿੰਸੀਪਲ ਸਸਸਸ ਲਲੌੜੀ ਕਲਾ,ਲੁਧਿਆਣਾ, ਦਵਿੰਦਰਪਾਲ ਕੌਰ,ਪ੍ਰਿੰਸੀਪਲ,ਸਸਸਸ ਬਿਲਗਾ (ਮੁੰਡੇ) ਜਲੰਧਰ ਨੂੰ ਪ੍ਰਿੰਸੀਪਲ ਸਸਸਸ ਮਾਛੀਵਾੜਾ (ਮੁੰਡੇ) ਲੁਧਿਆਣਾ, ਸਰਬਜੀਤ ਕੌਰ ਪ੍ਰਿੰਸੀਪਲ, ਸਸਸਸ ਘੋਲੀਆਂ ਖੁਰਦ, ਮੋਗਾ ਨੂੰ ਪ੍ਰਿੰਸੀਪਲ ਸਸਸਸ ਮਾਂਗਟ, ਲੁਧਿਆਣਾ, ਅਰਪਿੰਦਰ ਕੌਰ, ਪ੍ਰਿੰਸੀਪਲ, ਸਸਸਸ ਧੂਨ, ਤਰਨਤਾਰਨ ਨੂੰ ਪ੍ਰਿੰਸੀਪਲ, ਸਸਸਸ ਭਿੰਡੀ ਸੈਦਾਂ, ਅੰਮ੍ਰਿਤਸਰ ਲਾਇਆ ਗਿਆ ਹੈ।

ਸੁਖਦੇਵ ਸਿੰਘ, ਪ੍ਰਿੰਸੀਪਲ, ਸਸਸਸ ਖੇਮਕਰਨ ਤਰਨਤਾਰਨ ਨੂੰ ਪ੍ਰਿੰਸੀਪਲ ਸਸਸਸ ਸੁਧਾਰ, ਅੰਮ੍ਰਿਤਸਰ, ਨਸੀਬ ਸਿੰਘ ਪ੍ਰਿੰਸੀਪਲ ਸਸਸਸ ਸੁਲਤਾਨਪੁਰ ਲੋਧੀ ਮੁੰਡੇ ਕਪੂਰਥਲਾ ਨੂੰ ਪ੍ਰਿੰਸੀਪਲ ਸਸਸਸ ਧਾਰ ਕਲਾ, ਪਠਾਨਕੋਟ, ਰਾਜੇਸ਼ ਕੁਮਾਰ ਪ੍ਰਿੰਸੀਪਲ, ਸਸਸਸ ਬੂਟ, ਕਪੂਰਥਲਾ ਨੂੰ ਪ੍ਰਿੰਸੀਪਲ ਸਸਸਸ ਭੂਲਾਣਾ, ਕਪੂਰਥਲਾ, ਜਸਵਿੰਦਰ ਸਿੰਘ ਪ੍ਰਿੰਸੀਪਲ ਸਸਸਸ ਰੁਕਨਾਬੇਗੂ, ਫਿਰੋਜਪੁਰ ਨੂੰ ਪ੍ਰਿੰਸੀਪਲ, ਸਸਸਸ ਬਰਗਾੜੀ ਫਰੀਦਕੋਟ, ਕੰਵਲਪ੍ਰੀਤ ਕੌਰ ਪ੍ਰਿੰਸੀਪਲ, ਸਸਸਸ ਨਥਾਣਾ, ਬਠਿੰਡਾ ਨੂੰ ਪ੍ਰਿੰਸੀਪਲ, ਸਸਸਸ ਸੇਖੂ, ਬਠਿੰਡਾ, ਅਕਾਸ਼ਦੀਪ ਸਿੰਘ ਪ੍ਰਿੰਸੀਪਲ ਸਸਸਸ ਢਿੱਲਵਾ ਮੁੰਡੇ ਕਪੂਰਥਲਾ ਨੂੰ ਪ੍ਰਿੰਸੀਪਲ ਸਸਸਸ ਝਿੰਗਰ ਕਲਾਂ ਹੁਸ਼ਿਆਰਪੁਰ,ਸੰਦੀਪ ਵਰਮਾਂ ਪ੍ਰਿੰਸੀਪਲ ਸਸਸਸ ਭਦੌੜ (ਮੁੰਡੇ) ਬਰਨਾਲਾ ਨੂੰ ਪ੍ਰਿੰਸੀਪਲ ਬੰਗਾ ਮੁੰਡੇ ਸਭਸ ਨਗਰ, ਪਰਮਜੀਤ ਕੌਰ ਪ੍ਰਿੰਸੀਪਲ ਸਸਸਸ ਲੋਹੀਆਂ ਖਾਸ ਜਲੰਧਰ ਨੂੰ ਪ੍ਰਿੰਸੀਪਲ ਸਸਸਸ ਪੱਤਰ ਕਲਾ ਜਲੰਧਰ, ਰਾਜੀਵ ਹਾਂਡਾ ਪ੍ਰਿੰਸੀਪਲ ਸਸਸਸ ਮੁਥਾਡਾ ਖੁਰਦ ਜਲੰਧਰ ਨੂੰ ਪ੍ਰਿੰਸੀਪਲ ਸਸਸਸ ਵਡਾਲਾ ਜਲੰਧਰ, ਸੋਨੀਆਂ ਧਵਨ ਪ੍ਰਿੰਸੀਪਲ ਸਸਸਸ ਕੋਰਿਆਣਾਂ (ਕੁੜੀਆਂ) ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਮੁਥਾਡਾ ਖੁਰਦ ਜਲੰਧਰ,ਅਨਿਲ ਕੁਮਾਰ ਉਪ ਜਿ.ਸਿ.ਅ.(ਸੈ.ਸਿ) ਜਲੰਧਰ ਨੂੰ ਪ੍ਰਿੰਸੀਪਲ ਸਸਸਸ ਹੇਲਰ ਜਲੰਧਰ, ਨੀਲਮ ਬਾਲਾ ਨੂੰ ਪ੍ਰਿੰਸੀਪਲ ਸਸਸਸ ਭਲਾਈਆਣਾ ਮੁਕਤਸਰ ਲਾਇਆ ਗਿਆ ਹੈ।

ਰਜੀਵ ਜੋਸ਼ੀ ਪ੍ਰਿੰਸੀਪਲ ਸਸਸਸ ਸਮੀਪੁਰ ਜਲੰਧਰ ਨੂੰ ਉਪ.ਜਿ.ਸਿ.ਅ(ਸੈ.ਸਿ) ਜਲੰਧਰ, ਗੁਰਪ੍ਰੀਤ ਕੌਰ ਉਪ.ਜਿ.ਸਿ.ਅ(ਸੈ.ਸਿ) ਜਲੰਧਰ ਨੂੰ ਪ੍ਰਿੰਸੀਪਲ ਸਸਸਸ ਸਮੀਪੁਰ ਜਲੰਧਰ, ਪ੍ਰਦੀਪ ਕੁਮਾਰ ਪ੍ਰਿੰਸੀਪਲ ਸਸਸਸ ਕੁੱਸੂ ਵਾਲਾ ਫਿਰੋਜਪੁਰ ਨੂੰ ਪ੍ਰਿੰਸੀਪਲ ਸਸਸਸ ਕੰਧਵਾਲਾ ਹਾਜ਼ਰ ਖਾ ਫਾਜ਼ਿਲਕਾ, ਸਤੀਸ਼ ਕੁਮਾਰ ਪ੍ਰਿੰਸੀਪਲ ਸਸਸਸ ਫਿਰੋਜ਼ਸ਼ਾਹ ਫਿਰੋਜ਼ਪੁਰ ਨੂੰ ਪ੍ਰਿੰਸੀਪਲ ਸਸਸਸ ਗੁਧਾ ਢੰਢੀ ਫਿਰੋਜਪੁਰ, ਦੀਪ ਮਾਲਾ ਪ੍ਰਿੰਸੀਪਲ ਸਸਸਸ ਬੁਰਜਹਰੀ ਮਾਨਸਾ ਨੂੰ ਪ੍ਰਿੰਸੀਪਲ ਸਸਸਸ ਭੀਖੀ ਮੁੰਡੇ ਮਾਨਸਾ, ਵੀਰਪਾਲ ਕੌਰ ਪ੍ਰਿੰਸੀਪਲ ਸਸਸਸ ਸਿੰਘਪੁਰਾ ਗੁਰਦਾਸਪੁਰ ਨੂੰ ਪ੍ਰਿੰਸੀਪਲ ਹਰਪੁਰਾ ਧੰਧਦੋਈ ਗੁਰਦਾਸਪੁਰ, ਕਿਸ਼ੋਰ ਕੁਮਾਰ ਪ੍ਰਿੰਸੀਪਲ ਸਸਸਸ ਰਾਜਗੜ੍ਹ ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਕਲਾਨੌਰ ਗੁਰਦਾਸਪੁਰ, ਅਮਨਦੀਪ ਕੁਮਾਰ ਪ੍ਰਿੰਸੀਪਲ ਸਸਸਸ ਕਾਮਲਵਾਲਾ ਫਿਰੋਜਪੁਰ ਨੂੰ ਪ੍ਰਿੰਸੀਪਲ ਸਸਸਸ ਪਨਿਆਰ ਗੁਰਦਾਸਪੁਰ, ਪਰਵਿੰਦਰ ਕੌਰ ਪ੍ਰਿੰਸੀਪਲ ਸਸਸਸ ਭਾਈ ਰੂਪਾ ਮੁੰਡੇ ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਲੋਹ ਸਿੰਬਲੀ ਪਟਿਆਲਾ ਲਾਇਆ ਗਿਆ ਹੈ।

ਜਤਿੰਦਰ ਸਿੰਘ ਪ੍ਰਿੰਸੀਪਲ ਸਸਸਸ ਸਲਾਬਤਪੁਰਾ ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਪਸਿਆਣਾ ਪਟਿਆਲਾ, ਬੰਦਨਾ ਪੁਰੀ ਪ੍ਰਿੰਸੀਪਲ ਸਸਸਸ ਸਿੰਘਪੁਰਾ ਸਅਸ ਨਗਰ ਨੂੰ ਪ੍ਰਿੰਸੀਪਲ ਸਸਸਸ ਮੁੱਧੋ ਸੰਗਤੀਆਂ ਸਅਸ ਨਗਰ, ਜੋਤੀ ਚਾਵਲਾ ਪ੍ਰਿੰਸੀਪਲ ਸਸਸਸ ਸਿਧਵਾਂ ਬੇਟ (ਕੁੜੀਆਂ) ਲੁਧਿਆਣਾ ਨੂੰ ਪ੍ਰਿੰਸੀਪਲ ਸਸਸਸ ਪੁਰਖਾਲੀ ਰੂਪਨਗਰ, ਜਗਤਾਰ ਸਿੰਘ ਪ੍ਰਿੰਸੀਪਲ ਸਸਸਸ ਸ਼ਹੀਦ ਸਿਪਾਹੀ ਸੇਰ ਸਿੰਘ ਭਾਗੀਕੇ ਮੋਗਾ ਨੂੰ ਪ੍ਰਿੰਸੀਪਲ ਸਸਸਸ ਧਮਾਣ ਰੂਪਨਗਰ, ਸਰਬਜੀਤ ਕੌਰ ਪ੍ਰਿੰਸੀਪਲ ਸਸਸਸ ਸੰਗੋਵਾਲ ਜਲੰਧਰ ਨੂੰ ਪ੍ਰਿੰਸੀਪਲ ਸਸਸਸ ਬੋਪੀਆਂ ਸਭਸ ਨਗਰ, ਗਿੰਨੀ ਚੁਗਲ ਪ੍ਰਿੰਸੀਪਲ ਸਸਸਸ ਰੱਤੇਵਾਲ ਸਭਸ ਨਗਰ ਨੂੰ ਪ੍ਰਿੰਸੀਪਲ ਸਸਸਸ ਬਾਘ ਸਿਕੰਦਰ ਫਤਿਗੜ੍ਹ ਸਾਹਿਬ, ਵਰਿੰਦਰ ਕੌਰ ਪ੍ਰਿੰਸੀਪਲ ਸਸਸਸ ਰੰਘੜਿਆਲ ਮਾਨਸਾ ਨੂੰ ਪ੍ਰਿੰਸੀਪਲ ਸਸਸਸ ਗੰਡੂਆਂ ਸੰਗਰੂਰ, ਲਵਿਸ਼ ਚਾਵਲਾ ਪ੍ਰਿੰਸੀਪਲ ਸਸਸਸ ਫੱਤੂਢਿੰਗਾ ਕਪੂਰਥਲਾ ਨੂੰ ਪ੍ਰਿੰਸੀਪਲ ਸਸਸਸ ਕਰਨਾਣਾ ਸਭਸ ਨਗਰ, ਬਲਜਿੰਦਰ ਸਿੰਘ ਪ੍ਰਿੰਸੀਪਲ ਸਸਸਸ ਕੁੱਤੀਵਾਲਾ ਕਲਾ ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਰਾਮ ਨਗਰ ਬਠਿੰਡਾ, ਵਰਿੰਦਰਜੀਤ ਬਾਤਿਸ਼ ਪ੍ਰਿੰਸੀਪਲ ਸਸਸਸ ਜੱਬੋ ਮਾਜਰਾ ਸੰਗਰੂਰ ਨੂੰ ਪ੍ਰਿੰਸੀਪਲ ਸਸਸਸ ਸਿਵਲ ਲਾਈਨਜ਼ ਪਟਿਆਲਾ, ਸਵਿੰਦਰਜੀਤ ਸਿੰਘ ਪ੍ਰਿੰਸੀਪਲ ਸਸਸਸ ਜਲੂਰ ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਗਿੱਦੜਬਾਹਾ ਮੁੰਡੇ ਮੁਕਤਸਰ, ਅਸ਼ੋਕ ਠਾਕੁਰ ਪ੍ਰਿੰਸੀਪਲ ਸਸਸਸ ਬਰੇਟਾ ਮਾਨਸਾ ਨੂੰ ਪ੍ਰਿੰਸੀਪਲ ਸਸਸਸ ਨਾਗਰਾ ਸੰਗਰੂਰ, ਪਰਮਜੀਤ ਕੌਰ ਪ੍ਰਿੰਸੀਪਲ ਸਸਸਸ ਰਾਮਾ ਮੋਗਾ ਨੂੰ ਪ੍ਰਿੰਸੀਪਲ ਸਸਸਸ ਬਰੁੰਦੀ ਲੁਧਿਆਣਾ, ਤਨਜੀਤ ਕੌਰ ਪ੍ਰਿੰਸੀਪਲ ਸਸਸਸ ਜਾਡਲਾ ਸਭਸ ਨਗਰ ਨੂੰ ਪ੍ਰਿੰਸੀਪਲ ਡਾਇਟ ਰੂਪਨਗਰ, ਬਲਜੀਤ ਕੌਰ ਪ੍ਰਿੰਸੀਪਲ ਡਾਇਟ ਰੂਪਨਗਰ ਨੂੰ ਪ੍ਰਿੰਸੀਪਲ ਸਸਸਸ ਜਾਡਲਾ ਸਭਸ ਨਗਰ ਵਿਖੇ ਲਗਾਇਆ ਗਿਆ।

ਵਿਭਾਗ ਵੱਲੋਂ ਜਾਰੀ ਪੱਤਰ ਮੁਤਾਬਕ ਜਿੰਨ੍ਹਾਂ ਪ੍ਰਿੰਸੀਪਲਾਂ ਦੀ ਬਦਲੀ ਉਪਰੰਤ ਪਿਛਲੇ ਸਟੇਸ਼ਨ 'ਤੇ ਕੋਈ ਰੈਗੂਲਰ ਪ੍ਰਿੰਸੀਪਲ ਨਹੀਂ ਹੈ, ਉਨ੍ਹਾਂ ਸਕੂਲਾਂ ਵਿੱਚ ਉਹ ਹਫ਼ਤੇ ਦੇ ਅਖ਼ਰੀਲੇ ਤਿੰਨ ਦਿਨ ਸਕੂਲ ਜਾਣਗੇ ਅਤੇ ਨਵੀਂ ਤਾਇਨਾਤੀ ਵਾਲੀ ਥਾਂ 'ਤੇ ਹਫ਼ਤੇ ਦੇ ਪਹਿਲੇ ਤਿੰਨ ਦਿਨ ਜਾਣਗੇ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

New Year Celebration: ਨਵੇਂ ਸਾਲ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ, ਸੜਕਾਂ ਬੰਦ-ਰੂਟ ਕੀਤੇ ਗਏ ਡਾਈਵਰਟ; 20000 ਤੋਂ ਵੱਧ ਪੁਲਿਸ ਅਤੇ ਸੈਨਿਕ ਬਲ ਤਾਇਨਾਤ...
ਨਵੇਂ ਸਾਲ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ, ਸੜਕਾਂ ਬੰਦ-ਰੂਟ ਕੀਤੇ ਗਏ ਡਾਈਵਰਟ; 20000 ਤੋਂ ਵੱਧ ਪੁਲਿਸ ਅਤੇ ਸੈਨਿਕ ਬਲ ਤਾਇਨਾਤ...
Punjab News: ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਨਾ ਦੇਣ 'ਤੇ ਤਾੜ-ਤਾੜ ਚੱਲੀਆਂ ਗੋਲੀਆਂ; ਦੁਕਾਨ ਮਾਲਕ...
Punjab News: ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਨਾ ਦੇਣ 'ਤੇ ਤਾੜ-ਤਾੜ ਚੱਲੀਆਂ ਗੋਲੀਆਂ; ਦੁਕਾਨ ਮਾਲਕ...
Punjab Cabinet Meeting: ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ, ਮਾਨ ਸਰਕਾਰ ਵੱਲੋਂ ਅਹਿਮ ਫੈਸਲਿਆਂ 'ਤੇ ਲਗਾਈ ਜਾ ਸਕਦੀ ਮੋਹਰ
Punjab Cabinet Meeting: ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ, ਮਾਨ ਸਰਕਾਰ ਵੱਲੋਂ ਅਹਿਮ ਫੈਸਲਿਆਂ 'ਤੇ ਲਗਾਈ ਜਾ ਸਕਦੀ ਮੋਹਰ
ਨਵੇਂ ਸਾਲ ਦੇ ਪਹਿਲੇ ਦਿਨ ਕਰੋ ਆਹ ਖਾਸ ਉਪਾਅ, ਪਤੀ-ਪਤਨੀ ਦੇ ਰਿਸ਼ਤੇ 'ਚ ਦੁਬਾਰਾ ਆਵੇਗੀ ਮਿਠਾਸ
ਨਵੇਂ ਸਾਲ ਦੇ ਪਹਿਲੇ ਦਿਨ ਕਰੋ ਆਹ ਖਾਸ ਉਪਾਅ, ਪਤੀ-ਪਤਨੀ ਦੇ ਰਿਸ਼ਤੇ 'ਚ ਦੁਬਾਰਾ ਆਵੇਗੀ ਮਿਠਾਸ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
New Year Celebration: ਨਵੇਂ ਸਾਲ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ, ਸੜਕਾਂ ਬੰਦ-ਰੂਟ ਕੀਤੇ ਗਏ ਡਾਈਵਰਟ; 20000 ਤੋਂ ਵੱਧ ਪੁਲਿਸ ਅਤੇ ਸੈਨਿਕ ਬਲ ਤਾਇਨਾਤ...
ਨਵੇਂ ਸਾਲ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ, ਸੜਕਾਂ ਬੰਦ-ਰੂਟ ਕੀਤੇ ਗਏ ਡਾਈਵਰਟ; 20000 ਤੋਂ ਵੱਧ ਪੁਲਿਸ ਅਤੇ ਸੈਨਿਕ ਬਲ ਤਾਇਨਾਤ...
Punjab News: ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਨਾ ਦੇਣ 'ਤੇ ਤਾੜ-ਤਾੜ ਚੱਲੀਆਂ ਗੋਲੀਆਂ; ਦੁਕਾਨ ਮਾਲਕ...
Punjab News: ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਨਾ ਦੇਣ 'ਤੇ ਤਾੜ-ਤਾੜ ਚੱਲੀਆਂ ਗੋਲੀਆਂ; ਦੁਕਾਨ ਮਾਲਕ...
Punjab Cabinet Meeting: ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ, ਮਾਨ ਸਰਕਾਰ ਵੱਲੋਂ ਅਹਿਮ ਫੈਸਲਿਆਂ 'ਤੇ ਲਗਾਈ ਜਾ ਸਕਦੀ ਮੋਹਰ
Punjab Cabinet Meeting: ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ, ਮਾਨ ਸਰਕਾਰ ਵੱਲੋਂ ਅਹਿਮ ਫੈਸਲਿਆਂ 'ਤੇ ਲਗਾਈ ਜਾ ਸਕਦੀ ਮੋਹਰ
ਨਵੇਂ ਸਾਲ ਦੇ ਪਹਿਲੇ ਦਿਨ ਕਰੋ ਆਹ ਖਾਸ ਉਪਾਅ, ਪਤੀ-ਪਤਨੀ ਦੇ ਰਿਸ਼ਤੇ 'ਚ ਦੁਬਾਰਾ ਆਵੇਗੀ ਮਿਠਾਸ
ਨਵੇਂ ਸਾਲ ਦੇ ਪਹਿਲੇ ਦਿਨ ਕਰੋ ਆਹ ਖਾਸ ਉਪਾਅ, ਪਤੀ-ਪਤਨੀ ਦੇ ਰਿਸ਼ਤੇ 'ਚ ਦੁਬਾਰਾ ਆਵੇਗੀ ਮਿਠਾਸ
Punjab News: ਪੰਜਾਬ 'ਚ ਵੱਡੀ ਵਾਰਦਾਤ, 17 ਹਮਲਾਵਰਾਂ ਨੇ ਘੇਰਿਆ 'AAP' ਸਰਪੰਚ: ਕੁੱਟਮਾਰ ਦੌਰਾਨ ਲਾਹੀ ਪੱਗ! ਨਗਰ ਕੀਰਤਨ ਮੌਕੇ ਹੋਇਆ ਘਾਤਕ ਹਮਲਾ...
ਪੰਜਾਬ 'ਚ ਵੱਡੀ ਵਾਰਦਾਤ, 17 ਹਮਲਾਵਰਾਂ ਨੇ ਘੇਰਿਆ 'AAP' ਸਰਪੰਚ: ਕੁੱਟਮਾਰ ਦੌਰਾਨ ਲਾਹੀ ਪੱਗ! ਨਗਰ ਕੀਰਤਨ ਮੌਕੇ ਹੋਇਆ ਘਾਤਕ ਹਮਲਾ...
Punjab Weather Today: ਪੰਜਾਬ ‘ਚ ਅੱਜ ਵੀ ਧੁੰਦ-ਠੰਢ ਦੀ ਲਹਿਰ, ਤੇਜ਼ੀ ਨਾਲ ਹੇਠਾਂ ਡਿੱਗਿਆ ਪਾਰਾ, ਕਈ ਸ਼ਹਿਰਾਂ 'ਚ ਜ਼ੀਰੋ ਵਿਜ਼ੀਬਿਲਟੀ, 31 ਦਸੰਬਰ ਤੋਂ ਬਾਰਿਸ਼ ਦਾ ਅਲਰਟ
Punjab Weather Today: ਪੰਜਾਬ ‘ਚ ਅੱਜ ਵੀ ਧੁੰਦ-ਠੰਢ ਦੀ ਲਹਿਰ, ਤੇਜ਼ੀ ਨਾਲ ਹੇਠਾਂ ਡਿੱਗਿਆ ਪਾਰਾ, ਕਈ ਸ਼ਹਿਰਾਂ 'ਚ ਜ਼ੀਰੋ ਵਿਜ਼ੀਬਿਲਟੀ, 31 ਦਸੰਬਰ ਤੋਂ ਬਾਰਿਸ਼ ਦਾ ਅਲਰਟ
Punjab News: ਪੰਜਾਬ ’ਚ ਇਨ੍ਹਾਂ ਅਧਿਕਾਰੀਆਂ ਵਿਚਾਲੇ ਮੱਚੀ ਹਲਚਲ, ਸਰਕਾਰ ਵੱਲੋਂ 4 ਸੀਨੀਅਰ ਮੁਲਾਜ਼ਮਾਂ ਦੇ ਹੋਏ ਤਬਾਦਲੇ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੰਜਾਬ ’ਚ ਇਨ੍ਹਾਂ ਅਧਿਕਾਰੀਆਂ ਵਿਚਾਲੇ ਮੱਚੀ ਹਲਚਲ, ਸਰਕਾਰ ਵੱਲੋਂ 4 ਸੀਨੀਅਰ ਮੁਲਾਜ਼ਮਾਂ ਦੇ ਹੋਏ ਤਬਾਦਲੇ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਲੁਧਿਆਣਾ ਨਗਰ ਨਿਗਮ ਦੇ ਕੌਂਸਲਰ ਹੋਣਗੇ ਹਾਈਟੈਕ: ਹਰ ਕੌਂਸਲਰ ਨੂੰ ਮਿਲੇਗਾ iPad, ਈ-ਨਿਗਮ ਸੇਵਾ ਰਾਹੀਂ ਕੰਮ ਹੋਣਗੇ ਆਨਲਾਈਨ
ਲੁਧਿਆਣਾ ਨਗਰ ਨਿਗਮ ਦੇ ਕੌਂਸਲਰ ਹੋਣਗੇ ਹਾਈਟੈਕ: ਹਰ ਕੌਂਸਲਰ ਨੂੰ ਮਿਲੇਗਾ iPad, ਈ-ਨਿਗਮ ਸੇਵਾ ਰਾਹੀਂ ਕੰਮ ਹੋਣਗੇ ਆਨਲਾਈਨ
Embed widget