ਪੜਚੋਲ ਕਰੋ
Moga News: ਮੋਗਾ ਦੇ ਪਿੰਡ ਕੜਾਹੇ ਵਾਲਾ 'ਚ ਸ਼ੁਰੂ ਨਹੀਂ ਹੋਈ ਵੋਟਿੰਗ, EVM ਮਸ਼ੀਨਾਂ ਹੋਈਆਂ ਖਰਾਬ
Moga News: ਮੋਗਾ ਦੇ ਪਿੰਡ ਕੜਾਹੇ ਵਾਲਾ 'ਚ ਬੂਥ ਨੰਬਰ 1 'ਚ ਮਸ਼ੀਨ ਖਰਾਬ ਹੋਣ ਕਾਰਣ ਅਜੇ ਤੱਕ ਵੋਟਿੰਗ ਸ਼ੁਰੂ ਨਹੀਂ ਹੋ ਸਕੀ ਹੈ।

EVM
Moga News: ਮੋਗਾ ਦੇ ਪਿੰਡ ਕੜਾਹੇ ਵਾਲਾ 'ਚ ਬੂਥ ਨੰਬਰ 1 'ਚ ਮਸ਼ੀਨ ਖਰਾਬ ਹੋਣ ਕਾਰਣ ਅਜੇ ਤੱਕ ਵੋਟਿੰਗ ਸ਼ੁਰੂ ਨਹੀਂ ਹੋ ਸਕੀ ਹੈ। ਪੰਜਾਬ ਭਰ ਵਿਚ ਵੋਟਾਂ ਪਾਉਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕਿਆ ਹੈ। ਜਿਵੇਂ ਹੀ ਵੋਟਿੰਗ ਸ਼ੁਰੂ ਹੋਈ ਤਾਂ ਲੋਕ ਪੋਲਿੰਗ ਬੂਥਾਂ 'ਤੇ ਪਹੁੰਚਣੇ ਸ਼ੁਰੂ ਹੋ ਗਏ ਪਰ ਮੋਗਾ ਦੇ ਪਿੰਡ ਕੜਾਹੇ ਵਾਲਾ ਵਿਚ ਪੋਲਿੰਗ ਬੂਥ 1 'ਤੇ ਵੋਟਿੰਗ ਤੋਂ ਪਹਿਲਾਂ ਹੀ ਮਸ਼ੀਨ ਖਰਾਬ ਹੋ ਗਈ। ਇਸ ਦੌਰਾਨ ਲੋਕਾਂ ਨੂੰ ਆਪਣੇ ਵੋਟ ਦਾ ਇਸਤੇਮਾਲ ਕਰਨ ਲਈ ਇੰਤਜ਼ਾਰ ਕਰਨਾ ਪਿਆ।
Before You Go
10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਟ੍ਰੈਂਡਿੰਗ ਟੌਪਿਕ






















