ਪੜਚੋਲ ਕਰੋ
ਕਿਸਾਨਾਂ ਦੇ ਸਵਾਲਾਂ ਦਾ ਅਕਾਲੀ ਉਮੀਦਵਾਰ ਨੂੰ ਨਾ ਬਹੁੜਿਆ ਕੋਈ ਜਵਾਬ
ਕਿਸਾਨਾਂ ਨੇ ਫਰੀਦਕੋਟ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਨੂੰ ਬੁਰੀ ਤਰ੍ਹਾਂ ਘੇਰਿਆ। ਰਣੀਕੇ ਕਿਸਾਨਾਂ ਦੇ ਸਵਾਲਾਂ ਦੀ ਕੋਈ ਵਾਬ ਨਾ ਦੇ ਸਕੇ ਤੇ ਚੁੱਪ-ਚੁਪੀਤੇ ਖਿਸਕ ਗਏ। ਦਰਅਸਲ ਕਿਸਾਨ ਰਣੀਕੇ ਨੂੰ ਪੁੱਛ ਰਹੇ ਸੀ ਕਿ ਕੇਂਦਰ ਵਿੱਚ ਅਕਾਲੀ ਦਲ ਦੀ ਭਾਈਵਾਲ ਸਰਕਾਰ ਹੈ। ਇਸ ਦੇ ਬਾਵਜੂਦ ਕਿਸਾਨਾਂ ਦੀ ਕੋਈ ਵੀ ਮੰਗ ਨਹੀਂ ਮੰਨੀ ਗਈ।

ਫਰੀਦਕੋਟ: ਕਿਸਾਨਾਂ ਨੇ ਫਰੀਦਕੋਟ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਨੂੰ ਬੁਰੀ ਤਰ੍ਹਾਂ ਘੇਰਿਆ। ਰਣੀਕੇ ਕਿਸਾਨਾਂ ਦੇ ਸਵਾਲਾਂ ਦੀ ਕੋਈ ਵਾਬ ਨਾ ਦੇ ਸਕੇ ਤੇ ਚੁੱਪ-ਚੁਪੀਤੇ ਖਿਸਕ ਗਏ। ਦਰਅਸਲ ਕਿਸਾਨ ਰਣੀਕੇ ਨੂੰ ਪੁੱਛ ਰਹੇ ਸੀ ਕਿ ਕੇਂਦਰ ਵਿੱਚ ਅਕਾਲੀ ਦਲ ਦੀ ਭਾਈਵਾਲ ਸਰਕਾਰ ਹੈ। ਇਸ ਦੇ ਬਾਵਜੂਦ ਕਿਸਾਨਾਂ ਦੀ ਕੋਈ ਵੀ ਮੰਗ ਨਹੀਂ ਮੰਨੀ ਗਈ।

ਟ੍ਰੈਂਡਿੰਗ ਟੌਪਿਕ


















