ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕੋਰੋਨਾ ਦੀ ਦਹਿਸ਼ਤ, ਫਾਜ਼ਿਲਕਾ ਦਾ ਡੀਸੀ ਕੰਪਲੇਕਸ ਸੀਲ, ਇੰਝ ਹੋ ਰਿਹਾ ਸ਼ਿਕਾਇਤਾਂ ਦਾ ਨਬੇੜਾ
ਕੋਰੋਨਾਵਾਇਰਸ ਕਹਿਰ ਦੇ ਚੱਲਦਿਆਂ ਜ਼ਿਲ੍ਹਾ ਫਾਜ਼ਿਲਕਾ ਦੇ ਡੀਸੀ ਕੰਪਲੇਕਸ ਨੂੰ ਸੀਲ ਕਰ ਦਿੱਤਾ ਗਿਆ ਹੈ।
![ਕੋਰੋਨਾ ਦੀ ਦਹਿਸ਼ਤ, ਫਾਜ਼ਿਲਕਾ ਦਾ ਡੀਸੀ ਕੰਪਲੇਕਸ ਸੀਲ, ਇੰਝ ਹੋ ਰਿਹਾ ਸ਼ਿਕਾਇਤਾਂ ਦਾ ਨਬੇੜਾ Fazilka DC Office sealed, Coronavirus ਕੋਰੋਨਾ ਦੀ ਦਹਿਸ਼ਤ, ਫਾਜ਼ਿਲਕਾ ਦਾ ਡੀਸੀ ਕੰਪਲੇਕਸ ਸੀਲ, ਇੰਝ ਹੋ ਰਿਹਾ ਸ਼ਿਕਾਇਤਾਂ ਦਾ ਨਬੇੜਾ](https://static.abplive.com/wp-content/uploads/sites/5/2020/06/27000207/Fazilka.jpg?impolicy=abp_cdn&imwidth=1200&height=675)
ਫਾਜ਼ਿਲਕਾ: ਕੋਰੋਨਾਵਾਇਰਸ ਕਹਿਰ ਦੇ ਚੱਲਦਿਆਂ ਜ਼ਿਲ੍ਹਾ ਫਾਜ਼ਿਲਕਾ ਦੇ ਡੀਸੀ ਕੰਪਲੇਕਸ ਨੂੰ ਸੀਲ ਕਰ ਦਿੱਤਾ ਗਿਆ ਹੈ।ਹੁਣ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਇੱਕ ਕਾਊਂਟਰ ਲਗਾਇਆ ਗਿਆ ਹੈ।ਜਿਸ ਵਿੱਚ ਸਾਰੇ ਵਿਭਾਗਾਂ ਦੀਆਂ ਸ਼ਿਕਾਇਤਾਂ ਨੂੰ ਇੱਕ ਕਰਮਚਾਰੀ ਵਲੋਂ ਲਿਆ ਜਾ ਰਿਹਾ ਹੈ।
ਪੰਜਾਬ 'ਚ ਕੋਰੋਨਾ ਬੇਲਗਾਮ: ਮੁੜ ਲੌਕਡਾਊਨ ਦੀ ਤਿਆਰੀ, ਹੁਣ ਇੱਥੇ-ਇੱਥੇ ਹੋਏਗੀ ਸਖਤੀ
ਜਿਸਦੇ ਬਾਅਦ ਸ਼ਿਕਾਇਤਾਂ ਅੱਗੇ ਸਬੰਧਤ ਵਿਭਾਗ ਨੂੰ ਭੇਜ ਦਿੱਤੀਆ ਜਾਂਦੀਆਂ ਹਨ। ਜੇਕਰ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੋਵੇ ਤਾਂ ਅਧਿਕਾਰੀ ਆਪਣੇ ਆਪ ਬਾਹਰ ਆਕੇ ਸ਼ਿਕਾਇਤਕਰਤਾ ਦੀ ਗੱਲ ਸੁਣਦੇ ਹਨ ਅਤੇ ਨਬੇੜਾ ਕੀਤਾ ਜਾਂਦਾ ਹੈ।
ਚੀਨ ਨੇ ਮੁੜ ਲਿਆ ਭਾਰਤ ਨਾਲ ਪੁੱਠਾ ਪੰਗਾ, ਭਾਰਤੀ ਫੌਜ ਨੇ ਵੀ ਕਮਰ ਕੱਸੀ
ਫਾਜ਼ਿਲਕਾ ਦੇ ਡੀਸੀ ਅਰਵਿੰਦ ਪਾਲ ਸਿੰਘ ਸੰਧੂ ਦੇ ਨਾਲ ਹੋਈ ਗੱਲਬਾਤ ਦੇ ਦੌਰਾਨ ਡੀਸੀ ਫਾਜਿਲਕਾ ਨੇ ਦੱਸਿਆ ਕਿ ਦੂੱਜੇ ਰਾਜਾਂ ਤੋਂ ਕੋਰੋਨਾ ਪੀੜਿਤਾਂ ਦੇ ਆਉਣ ਦੇ ਚਲਦੇ ਫਾਜਿਲਕਾ ਵਿੱਚ ਲਗਾਤਾਰ ਕੋਵਿਡ -19 ਪੀੜਤ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜਿਸਦੇ ਚਲਦੇ ਉਨ੍ਹਾਂ ਨੇ ਡੀਸੀ ਕੰਪਲੇਕਸ ਵਿੱਚ ਆਮਜਨ ਦੇ ਆਉਣ ਉੱਤੇ ਰੋਕ ਲਗਾਈ ਹੈ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
![ਕੋਰੋਨਾ ਦੀ ਦਹਿਸ਼ਤ, ਫਾਜ਼ਿਲਕਾ ਦਾ ਡੀਸੀ ਕੰਪਲੇਕਸ ਸੀਲ, ਇੰਝ ਹੋ ਰਿਹਾ ਸ਼ਿਕਾਇਤਾਂ ਦਾ ਨਬੇੜਾ](https://static.abplive.com/wp-content/uploads/sites/5/2020/06/27000154/Fazilka-2.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)