ਕੈਮਿਕਲ ਫੈਕਟਰੀ ‘ਚ ਲੱਗੀ ਅੱਗ
ਏਬੀਪੀ ਸਾਂਝਾ
Updated at:
07 Sep 2019 04:03 PM (IST)
ਪਟਿਆਲਾ ਦੇ ਫੋਕਲ ਪੁਆਇੰਟ ‘ਚ ਇੱਕ ਕੈਮਿਕਲ ਫੈਕਟਰੀ ‘ਚ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਦੇ ਹੀ ਫਾਈਰ ਬ੍ਰਿਗੇਡ ਦੀ ਦਰਜਨ ਦੇ ਕਰੀਬ ਗੱਡੀਆਂ ਨੇ ਮੌਕੇ ‘ਤੇ ਪਹੁੰਚਕੇ ਅੱਗ ‘ਤੇ ਕਾਬੂ ਪਾਇਆ।
ਸੰਕੇਤਕ ਤਸਵੀਰ
NEXT
PREV
ਪਟਿਆਲਾ: ਇੱਥੇ ਦੇ ਫੋਕਲ ਪੁਆਇੰਟ ‘ਚ ਇੱਕ ਕੈਮਿਕਲ ਫੈਕਟਰੀ ‘ਚ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਦੇ ਹੀ ਫਾਈਰ ਬ੍ਰਿਗੇਡ ਦੀ ਦਰਜਨ ਦੇ ਕਰੀਬ ਗੱਡੀਆਂ ਨੇ ਮੌਕੇ ‘ਤੇ ਪਹੁੰਚਕੇ ਅੱਗ ‘ਤੇ ਕਾਬੂ ਪਾਇਆ। ਮੌਕੇ ‘ਤੇ ਡੀਸੀ ਅਤੇ ਐਸਐਸਪੀ ਵੀ ਪਹੁੰਚੇ। ਪਰ ਅਜੇ ਤਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ।
- - - - - - - - - Advertisement - - - - - - - - -