ਪੜਚੋਲ ਕਰੋ
Advertisement
ਹੁਣ ਪੰਜਾਬ ਵਿੱਚ ਵੀ ਮਿਲੇਗਾ ਸਸਤਾ ਪੈਟਰੋਲ ਤੇ ਡੀਜ਼ਲ
ਚੰਡੀਗੜ੍ਹ: ਮਹਿੰਗੇ ਪੈਟਰੋਲ ਤੇ ਡੀਜ਼ਲ ਦੇ ਭਾਅ ਤੋਂ ਅੱਕੇ ਪੰਜਾਬੀਆਂ ਲਈ ਰਾਹਤ ਦੀ ਖ਼ਬਰ ਹੈ। ਸੋਮਵਾਰ ਨੂੰ ਵਿੱਤੀ ਵਰ੍ਹੇ 2019-20 ਲਈ ਬਜਟ ਪੇਸ਼ ਦੌਰਾਨ ਇਹ ਖ਼ਬਰ ਵੀ ਸਾਹਮਣੇ ਆਈ ਹੈ ਕਿ ਅੱਜ ਰਾਤ ਤੋਂ ਪੰਜਾਬ ਵਿੱਚ ਤੇਲ ਦੀਆਂ ਕੀਮਤਾਂ ਪੰਜ ਰੁਪਏ ਤਕ ਹੇਠਾਂ ਆ ਜਾਣਗੀਆਂ।
ਪੰਜਾਬ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ 'ਤੇ ਵੈਟ ਘਟਾਉਣ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਤੇ ਅਸਰ ਪਵੇਗਾ। ਵੈਟ ਵਿੱਚ ਕੀਤੇ ਤਾਜ਼ਾ ਫੇਰਬਦਲ ਮਗਰੋਂ ਪੈਟਰੋਲ ਦੀਆਂ ਕੀਮਤਾਂ ਪੰਜ ਰੁਪਏ ਤਕ ਹੇਠਾਂ ਆ ਜਾਣਗੀਆਂ ਤੇ ਡੀਜ਼ਲ ਦਾ ਭਾਅ ਤਕਰੀਬਨ ਇੱਕ ਰੁਪਏ ਫ਼ੀ ਲੀਟਰ ਘੱਟ ਹੋ ਜਾਵੇਗਾ।
ਇਸ ਵਾਲੇ ਪੈਟਰੋਲ 'ਤੇ 35.12 ਤੇ ਡੀਜ਼ਲ 'ਤੇ 16.74 ਫੀਸਦੀ ਵੈਟ ਲੱਗ ਰਿਹਾ ਹੈ। ਇਸ ਕਰਕੇ ਪੰਜਾਬ ਵਿੱਚ ਪੈਟਰੋਲ ਦੀਆਂ ਕੀਮਤਾਂ ਚੰਡੀਗੜ੍ਹ ਤੇ ਗੁਆਂਢੀ ਸੂਬੇ ਹਰਿਆਣਾ ਨਾਲੋਂ ਵੱਧ ਹਨ, ਜੋ ਸੋਮਵਾਰ ਨੂੰ ਅੱਧੀ ਰਾਤ ਤੋਂ ਘੱਟ ਜਾਣਗੀਆਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਪੋਰਟਸ
ਵਿਸ਼ਵ
ਸਿਹਤ
Advertisement