ਪੜਚੋਲ ਕਰੋ

ਔਜਲਾ ਨੇ ਕਬੂਲਿਆ ਪੁਰੀ ਦਾ ਚੈਲੰਜ, "ਬਹਿਸ ਲਈ ਬੰਨ੍ਹੋ ਟਾਇਮ"

ਔਜਲਾ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰ ਇਹ ਦੱਸਣ ਕਿ ਕੇਂਦਰ ਸਰਕਾਰ ਨੇ ਪੰਜ ਸਾਲ ਕਿਹੜੇ ਕੰਮ ਕੀਤੇ ਹਨ ਭਾਜਪਾ ਜੀਐਸਟੀ ਜਾਂ ਨੋਟਬੰਦੀ 'ਤੇ ਵੋਟ ਕਿਉਂ ਨਹੀਂ ਮੰਗਦੀ।

ਅੰਮ੍ਰਿਤਸਰ: ਕੇਂਦਰੀ ਮੰਤਰੀ ਅਤੇ ਭਾਜਪਾ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਹਰਦੀਪ ਸਿੰਘ ਪੁਰੀ ਵੱਲੋਂ ਮੌਜੂਦਾ ਐਮਪੀ ਤੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਔਜਲਾ ਨੂੰ ਖੁੱਲੀ ਬਹਿਸ ਦੀ ਚੁਣੌਤੀ ਨੂੰ ਔਜਲਾ ਨੇ ਸਵੀਕਾਰ ਕਰ ਲਿਆ ਹੈ। ਔਜਲਾ ਦਾ ਕਹਿਣਾ ਹੈ ਕਿ ਉਹ ਬਹਿਸ ਦੇ ਲਈ ਤਿਆਰ ਹਨ ਪੁਰੀ ਸਾਹਿਬ ਜਦੋਂ ਕਹਿਣਗੇ ਉਹ ਬਹਿਸ 'ਤੇ ਜ਼ਰੂਰ ਆਉਣਗੇ। ਇਸ ਤੋਂ ਇਲਾਵਾ ਔਜਲਾ ਨੇ ਪੁਰੀ ਵੱਲੋਂ ਉਨ੍ਹਾਂ ਦੀ  ਵਿਦਿਅਕ ਯੋਗਤਾ 'ਤੇ ਸਵਾਲ ਚੁੱਕਣ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਔਜਲਾ ਦਾ ਕਹਿਣਾ ਹੈ ਕਿ ਹਰਦੀਪ ਪੁਰੀ ਪੈਰਾਸ਼ੂਟ ਰਾਹੀਂ ਆਏ ਹੋਏ ਉਮੀਦਵਾਰ ਹਨ ਅਜੇ ਉਹ ਇਸ ਕਰਕੇ ਅੰਮ੍ਰਿਤਸਰ ਦੀਆਂ ਸਮੱਸਿਆਵਾਂ ਨੂੰ ਹਵਾ ਵਿੱਚ ਹੀ ਦੇਖ ਰਹੇ ਹਨ, ਜਦ ਕਿ ਉਹ ਅੰਮ੍ਰਿਤਸਰ ਦੀ ਜ਼ਮੀਨੀ ਹਕੀਕਤ ਨਾਲ ਜੁੜੇ ਹੋਏ ਹਨ। ਔਜਲਾ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰ ਇਹ ਦੱਸਣ ਕਿ ਕੇਂਦਰ ਸਰਕਾਰ ਨੇ ਪੰਜ ਸਾਲ ਕਿਹੜੇ ਕੰਮ ਕੀਤੇ ਹਨ ਭਾਜਪਾ ਜੀਐਸਟੀ ਜਾਂ ਨੋਟਬੰਦੀ 'ਤੇ ਵੋਟ ਕਿਉਂ ਨਹੀਂ ਮੰਗਦੀ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਕੋਈ ਮੁੱਦਾ ਨਹੀਂ ਹੈ ਇਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਔਜਲਾ ਨੇ ਕਿਹਾ ਕਿ ਹਰਦੀਪ ਪੁਰੀ ਨੇ ਕੇਂਦਰੀ ਮੰਤਰੀ ਹੁੰਦਿਆਂ ਪੰਜਾਬ ਜਾਂ ਅੰਮ੍ਰਿਤਸਰ ਨੂੰ ਕਿਹੜੀ ਛੋਟੀ ਜਾਂ ਵੱਡੀ ਦੇਣ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Harbhajan Singh ਟ੍ਰੋਲਰਾਂ ‘ਤੇ ਭੜਕੇ, ਬੋਲੇ- ਪਹਿਲਾਂ ਆਪਣੇ ਲੋਕਾਂ ਤੋਂ ਪੁੱਛੋ ਰਾਜ ਸਭਾ ਸੀਟ ਕਿੰਨੇ ‘ਚ ਵੇਚੀ, ਨਹੀਂ ਤਾਂ ਮੈਂ ਦੱਸਾਂਗਾ ...
Harbhajan Singh ਟ੍ਰੋਲਰਾਂ ‘ਤੇ ਭੜਕੇ, ਬੋਲੇ- ਪਹਿਲਾਂ ਆਪਣੇ ਲੋਕਾਂ ਤੋਂ ਪੁੱਛੋ ਰਾਜ ਸਭਾ ਸੀਟ ਕਿੰਨੇ ‘ਚ ਵੇਚੀ, ਨਹੀਂ ਤਾਂ ਮੈਂ ਦੱਸਾਂਗਾ ..."
Breaking : ਪੰਜਾਬ ਦੇ ਸਰਕਾਰੀ ਦਫ਼ਤਰਾਂ ਅਤੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ, CM ਮਾਨ ਨੇ ਕੀਤਾ ਐਲਾਨ
Breaking : ਪੰਜਾਬ ਦੇ ਸਰਕਾਰੀ ਦਫ਼ਤਰਾਂ ਅਤੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ, CM ਮਾਨ ਨੇ ਕੀਤਾ ਐਲਾਨ
Singer Inder Kaur ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਪੋਸਟਮਾਰਟਮ ਜਾਂਚ ਤੋਂ ਵੱਡਾ ਖ਼ੁਲਾਸਾ
Singer Inder Kaur ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਪੋਸਟਮਾਰਟਮ ਜਾਂਚ ਤੋਂ ਵੱਡਾ ਖ਼ੁਲਾਸਾ
Khanna ਪੁਲਿਸ ਨੇ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੇ ਮਾਤਾ-ਪਿਤਾ ਨੂੰ ਕੀਤਾ ਗ੍ਰਿਫ਼ਤਾਰ , ਜਾਣੋ ਕਿਉਂ 
Khanna ਪੁਲਿਸ ਨੇ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੇ ਮਾਤਾ-ਪਿਤਾ ਨੂੰ ਕੀਤਾ ਗ੍ਰਿਫ਼ਤਾਰ , ਜਾਣੋ ਕਿਉਂ 

ਵੀਡੀਓਜ਼

Badal ਦੀ ਵਿਰਾਸਤ ਨੂੰ ਮਿਲਿਆ ਨਵਾਂ ਰੂਪ! ਕੇਂਦਰੀ ਯੂਨੀਵਰਸਿਟੀ ‘ਚ ਵੱਡਾ ਉਦਘਾਟਨ
AAP ਨੂੰ ਸਿੱਖ ਮਰਿਆਦਾ ਬਾਰੇ ਕੁਝ ਨਹੀਂ ਪਤਾ? ਸੁਖਬੀਰ ਦਾ ਵੱਡਾ ਹਮਲਾ
ਧਰਮ ਤੇ ਸਿਆਸਤ ਨੂੰ ਲੈ ਕੇ AAP vs Akali Dal ਦੀ ਨਵੀਂ ਜੰਗ
ਸਫਾਈ ਮੁਲਾਜ਼ਮਾਂ ਦੀ ਹੜਤਾਲ ਖਤਮ! ਸਰਕਾਰ ਨਾਲ ਬਣੀ ਵੱਡੀ ਸਹਿਮਤੀ !
ਪੈਟਰੋਲ-ਡੀਜ਼ਲ ਹੋਣ ਵਾਲਾ ਹੋਰ ਮਹਿੰਗਾ? ਕੁਲਦੀਪ ਧਾਲੀਵਾਲ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Singer Inder Kaur ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਪੋਸਟਮਾਰਟਮ ਜਾਂਚ ਤੋਂ ਵੱਡਾ ਖ਼ੁਲਾਸਾ
Singer Inder Kaur ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਪੋਸਟਮਾਰਟਮ ਜਾਂਚ ਤੋਂ ਵੱਡਾ ਖ਼ੁਲਾਸਾ
Vastu Tips :  ਲੱਖਾਂ ਰੁਪਏ ਕਮਾਉਣ ਤੋਂ ਬਾਅਦ ਵੀ ਪੈਸਾ ਨਹੀਂ ਟਿਕਦਾ ? ਅਲਮਾਰੀ ‘ਚ ਪਈਆਂ ਇਹ 4 ਚੀਜ਼ਾਂ ਕੱਢ ਦਿਓ ਬਾਹਰ
Vastu Tips :  ਲੱਖਾਂ ਰੁਪਏ ਕਮਾਉਣ ਤੋਂ ਬਾਅਦ ਵੀ ਪੈਸਾ ਨਹੀਂ ਟਿਕਦਾ ? ਅਲਮਾਰੀ ‘ਚ ਪਈਆਂ ਇਹ 4 ਚੀਜ਼ਾਂ ਕੱਢ ਦਿਓ ਬਾਹਰ
 Amritsar ਰੇਲਵੇ ਸਟੇਸ਼ਨ ਦੇ ਬਾਥਰੂਮ ‘ਚ ਨਸ਼ੇ ਦੀ ਹਾਲਤ ‘ਚ ਮਿਲੀ ਮਹਿਲਾ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
 Amritsar ਰੇਲਵੇ ਸਟੇਸ਼ਨ ਦੇ ਬਾਥਰੂਮ ‘ਚ ਨਸ਼ੇ ਦੀ ਹਾਲਤ ‘ਚ ਮਿਲੀ ਮਹਿਲਾ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
Breaking News : ਮਹਿਲਾਵਾਂ ਲਈ ਵੱਡੀ ਖੁਸ਼ਖਬਰੀ, CM ਨੇ ਪੂਰਾ ਕੀਤਾ ਵੱਡਾ ਵਾਅਦਾ
Breaking News : ਮਹਿਲਾਵਾਂ ਲਈ ਵੱਡੀ ਖੁਸ਼ਖਬਰੀ, CM ਨੇ ਪੂਰਾ ਕੀਤਾ ਵੱਡਾ ਵਾਅਦਾ
South Africa ਦੀ 17 ਸਾਲਾ ਕੁੜੀ ਕਬਰਾਂ ਸਾਫ਼ ਕਰਕੇ ਕਮਾ ਰਹੀ ਹੈ ਲੱਖਾਂ ਰੁਪਏ , ਬਿਜ਼ਨੈਸ ਲਈ ਛੱਡ ਦਿੱਤੀ ਪੜ੍ਹਾਈ   
South Africa ਦੀ 17 ਸਾਲਾ ਕੁੜੀ ਕਬਰਾਂ ਸਾਫ਼ ਕਰਕੇ ਕਮਾ ਰਹੀ ਹੈ ਲੱਖਾਂ ਰੁਪਏ , ਬਿਜ਼ਨੈਸ ਲਈ ਛੱਡ ਦਿੱਤੀ ਪੜ੍ਹਾਈ   
 Ludhiana 'ਚ ਵਿਆਹੁਤਾ ਔਰਤ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ , 1 ਸਾਲ ਪਹਿਲਾਂ ਹੋਇਆ ਸੀ ਵਿਆਹ
 Ludhiana 'ਚ ਵਿਆਹੁਤਾ ਔਰਤ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ , 1 ਸਾਲ ਪਹਿਲਾਂ ਹੋਇਆ ਸੀ ਵਿਆਹ
Punjab ’ਚ ਜਨਤਕ ਸਥਾਨਾਂ ਤੋਂ ਅਵਾਰਾ ਕੁੱਤਿਆਂ ਨੂੰ ਹਟਾਉਣ ਦੀ ਮੁਹਿੰਮ ’ਤੇ ਸੋਨਮ ਬਾਜਵਾ ਦਾ ਆਇਆ ਬਿਆਨ ,ਜਾਣੋ ਕੀ ਕਿਹਾ 
Punjab ’ਚ ਜਨਤਕ ਸਥਾਨਾਂ ਤੋਂ ਅਵਾਰਾ ਕੁੱਤਿਆਂ ਨੂੰ ਹਟਾਉਣ ਦੀ ਮੁਹਿੰਮ ’ਤੇ ਸੋਨਮ ਬਾਜਵਾ ਦਾ ਆਇਆ ਬਿਆਨ ,ਜਾਣੋ ਕੀ ਕਿਹਾ 
ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?
ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?
Embed widget