ਪੜਚੋਲ ਕਰੋ
Advertisement
ਦਿੱਲੀ 'ਚ ਪੰਜਾਬ ਦੇ ਸੰਸਦ ਮੈਂਬਰਾਂ ਦਾ ਐਕਸ਼ਨ, ਖੇਤੀ ਕਾਨੂੰਨ 'ਤੇ ਕਰਤਾਰਪੁਰ ਕੌਰੀਡੋਰ ਦੇ ਮੁੱਦੇ ਗੂੰਜੇ
ਮਾਰਚ, 2020 ਤੋਂ ਕਰਤਾਰਪੁਰ ਸਾਹਿਬ ਕੌਰੀਡੋਰ ਬੰਦ ਹੈ। ਉਸ ਤੋਂ ਬਾਅਦ ਕਰੀਬ ਸਾਰੇ ਧਾਰਮਿਕ ਸਾਥਨ ਖੋਲ੍ਹ ਦਿੱਤੇ ਗਏ ਪਰ ਕਰਤਾਰਪੁਰ ਸਾਹਿਬ ਕੌਰੀਡੋਰ ਅਜੇ ਵੀ ਬੰਦ ਹੈ।
ਪੰਜਾਬ ਦੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਸੰਸਦ ਭਵਨ 'ਚ ਕਰਤਾਰਪੁਰ ਕੌਰੀਡੌਰ ਖੋਲ੍ਹਣ ਦਾ ਐਲਾਨ ਕੀਤਾ। ਕਾਂਗਰਸੀ MP ਨੇ ਕਿਹਾ ਕਿ ਦੇਸ਼ 'ਚ ਸਾਰੇ ਧਾਰਮਿਕ ਸਥਾਨ ਖੋਲ੍ਹ ਦਿੱਤੇ ਗਏ ਪਰ ਕਰਤਾਰਪੁਰ ਕੌਰੀਡੋਰ ਖੋਲ੍ਹਣ ਲਈ ਵੀ ਮੰਗ ਕੀਤੀ ਜਾ ਰਹੀ ਹੈ। ਇਸ ਲਈ ਅੱਜ ਸੰਸਦ ਭਵਨ 'ਚ ਇਸ ਮੁੱਦੇ ਨੂੰ ਚੁੱਕਿਆ ਹੈ। ਤੀਜੀ ਵੇਵ ਨਾਲ ਖਤਰਾ ਵਧਣ 'ਤੇ ਉਨ੍ਹਾਂ ਕਿਹਾ ਕਿ ਸਰਕਾਰ ਨੇ ਬੱਸ, ਮੈਟਰੋ ਸਭ ਕੁਝ ਖੋਲ੍ਹ ਦਿੱਤਾ ਹੈ ਤਾਂ ਕਰਤਾਰਪੁਰ ਕੌਰੀਡੋਰ ਖੋਲ੍ਹਣ ਚ ਕੀ ਦਿੱਕਤ ਹੈ?
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਆੜ ,ਚ ਮਾਰਚ, 2020 ਤੋਂ ਕਰਤਾਰਪੁਰ ਸਾਹਿਬ ਕੌਰੀਡੋਰ ਬੰਦ ਹੈ। ਉਸ ਤੋਂ ਬਾਅਦ ਕਰੀਬ ਸਾਰੇ ਧਾਰਮਿਕ ਸਾਥਨ ਖੋਲ੍ਹ ਦਿੱਤੇ ਗਏ ਪਰ ਕਰਤਾਰਪੁਰ ਸਾਹਿਬ ਕੌਰੀਡੋਰ ਅਜੇ ਵੀ ਬੰਦ ਹੈ। ਸਿੱਖ ਸੰਗਤ ,ਚ ਲੰਬੇ ਸਮੇਂ ਤੋਂ ਮੰਗ ਹੈ ਕਿ ਲਾਂਘਾ ਮੁੜ ਤੋਂ ਖੁੱਲ੍ਹਣਾ ਚਾਹੀਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਧਰਮ
ਸਿਹਤ
Advertisement