ਪੜਚੋਲ ਕਰੋ
ਇਸ਼ਕ ਦੇ ਚੱਕਰ 'ਚ ਪਾਕਿਸਤਾਨ ਗਿਆ ਭਾਰਤੀ ਛੇ ਵਰ੍ਹਿਆਂ ਬਾਅਦ ਵਤਨ ਪਰਤਿਆ

ਅੰਮ੍ਰਿਤਸਰ: ਪਿਛਲੇ ਛੇ ਸਾਲਾਂ ਤੋਂ ਪਾਕਿਸਤਾਨ ਵਿੱਚ ਨਜ਼ਰਬੰਦ ਮਹਾਰਾਸ਼ਟਰ ਦਾ ਰਹਿਣ ਵਾਲਾ ਹਾਮਿਦ ਅੰਸਾਰੀ ਅੱਜ ਛੇ ਸਾਲਾਂ ਬਾਅਦ ਭਾਰਤ ਪਰਤ ਆਇਆ। ਵਾਹਗਾ ਸਰਹੱਦ ਰਾਹੀਂ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੇ ਹਾਮਿਦ ਅੰਸਾਰੀ ਨੂੰ ਭਾਰਤੀ ਸੁਰੱਖਿਆ ਏਜੰਸੀਆਂ ਹਵਾਲੇ ਕੀਤਾ ਜਿੱਥੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬੀਐਸਐਫ ਦੇ ਅਧਿਕਾਰੀ ਉਸ ਨੂੰ ਇੱਥੋਂ ਲੈ ਕੇ ਰਵਾਨਾ ਹੋ ਗਏ।

ਟ੍ਰੈਂਡਿੰਗ ਟੌਪਿਕ





















