ਪੜਚੋਲ ਕਰੋ
Advertisement
ਪੰਜਾਬ ਦੇ ਦੋ ਹਾਕੀ ਖਿਡਾਰੀ ਕੋਰੋਨਾ ਕਾਰਨ ਨੀਦਰਲੈਂਡਜ਼ 'ਚ ਫਸੇ
ਪੰਜਾਬ ਦੇ ਦੋ ਹਾਕੀ ਦੇ ਖਿਡਾਰੀ ਕੋਰੋਨਾਵਾਇਰਸ ਕਾਰਨ ਨੀਦਰਲੈਂਡਜ਼ ਦੇ ਇੱਕ ਛੋਟੇ ਜਿਹੇ ਕਸਬੇ ਵਸੇਨਾਰ 'ਚ ਫਸੇ ਹੋਏ ਹਨ।
ਐਮਸਟਰਡਮ: ਪੰਜਾਬ ਦੇ ਦੋ ਹਾਕੀ ਦੇ ਖਿਡਾਰੀ ਕੋਰੋਨਾਵਾਇਰਸ ਕਾਰਨ ਨੀਦਰਲੈਂਡਜ਼ ਦੇ ਇੱਕ ਛੋਟੇ ਜਿਹੇ ਕਸਬੇ ਵਸੇਨਾਰ 'ਚ ਫਸੇ ਹੋਏ ਹਨ। 2016 ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਦਾ ਕਪਤਾਨ ਹਰਜੀਤ ਸਿੰਘ ਤੇ ਓਲੰਪੀਅਨ ਦੇਵੇਂਦਰ ਨੀਦਰਲੈਂਡਜ਼ 'ਚ ਫਸੇ ਹੋਏ ਹਨ।
ਦੋਵੇਂ ਖਿਡਾਰੀ ਨੀਦਰਲੈਂਡਜ਼ ਦੇ ਪ੍ਰੀਮੀਅਰ ਡਵੀਜ਼ਨ ਕਲੱਬ ਐਚਜੀਸੀ ਲਈ ਖੇਡਦੇ ਹਨ। ਦੇਵੇਂਦਰ ਨੇ ਕਿਹਾ ਕਿ ਇੱਥੇ ਦੇ ਕੋਰੋਨਾਵਾਇਰਸ ਕਾਰਨ ਸਾਰੇ ਟੂਰਨਾਮੈਂਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਪਰ ਇੱਥੇ ਹਾਲਾਤ ਬਹੁਤ ਜ਼ਿਆਦਾ ਕੰਟਰੋਲ ਹੇਠ ਹਨ। ਅਸੀਂ ਭਾਰਤੀ ਦੂਤਾਵਾਸ ਨਾਲ ਨਿਰੰਤਰ ਸੰਪਰਕ ਵਿੱਚ ਹਾਂ। ਜਲਦੀ ਵਾਪਸ ਆ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਦੇਸ਼
ਲਾਈਫਸਟਾਈਲ
ਕਾਰੋਬਾਰ
Advertisement